Breaking News
Home / खबरे / ਅੱਧੀ ਰਾਤੀਂ ਭਾਨਾ ਸਿੱਧੂ ਦਾ ਗੁੱਸੇ ਵਿਚ ਵਧ ਗਿਆ ਪਾਰਾ ਸਿੱਧੂ ਮੂਸੇਵਾਲੇ ਬਾਰੇ ਭਗਵੰਤ ਮਾਨ ਨਾਲ ਹੋਈ ਗੱਲਬਾਤ ਬਾਰੇ ਦੱਸਿਆ

ਅੱਧੀ ਰਾਤੀਂ ਭਾਨਾ ਸਿੱਧੂ ਦਾ ਗੁੱਸੇ ਵਿਚ ਵਧ ਗਿਆ ਪਾਰਾ ਸਿੱਧੂ ਮੂਸੇਵਾਲੇ ਬਾਰੇ ਭਗਵੰਤ ਮਾਨ ਨਾਲ ਹੋਈ ਗੱਲਬਾਤ ਬਾਰੇ ਦੱਸਿਆ

ਦੋਸਤੋ ਅੱਜ ਤੁਹਾਡੇ ਲਈ ਕਬੱਡੀ ਤਾਜ਼ਾ ਖ਼ਬਰ ਲੈ ਕੇ ਹੈ ਜਿਸਦੇ ਵਿਚ ਭਾਨਾ ਸਿੱਧੂ ਨੇ ਲਾਈਵ ਹੋ ਕੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਜਿਸਦੇ ਵਿਚ ਉਹ ਕਹਿ ਰਹੇ ਹਨ ਕਿ ਕੱਲ੍ਹ ਅਸੀਂ ਮੱਤੇਵਾੜਾ ਦੇ ਜੰਗਲਾਂ ਦੇ ਲਈ ਜਾ ਰਹੇ ਅਤੇ ਮੈਂ ਖ਼ਾਸ ਕਰ ਕੇ ਬੇਨਤੀ ਪੰਜਾਬ ਦੇ ਨੌਜਵਾਨਾਂ ਨੂੰ ਕਰਮਚਾਰੀਆਂ ਕੇ ਜੋ ਮੱਤੇਵਾੜਾ ਦਾ ਪ੍ਰੋਟੈਕਸ ਚੱਲ ਰਿਹਾ ਹੈ ਜਿਹੜੇ ਨੌਜਵਾਨ ਵੀਰ ਉੱਥੇ ਬੈਠੇ ਹੋਏ ਹਨ ਉਨ੍ਹਾਂ ਦਾ ਸਹਿਯੋਗ ਕਰਨ ਦੇ ਲਈ ਵੱਡੀ ਗਿਣਤੀ ਦੇ ਵਿਚ ਉਥੇ ਪਹੁੰਚ ਗਏ ਅਤੇ ਮੈਂ ਨੌਜਵਾਨਾਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਨੌਜਵਾਨ ਇਕੱਠੇ ਹੋ ਕੇ ਸਾਡੇ ਨਾਲ ਮੱਤੇਵਾੜਾ ਜੰਗਲਾਂ ਦੇ ਲਈ ਸਾਡੇ ਨਾਲ ਜਾਣ ਉਨ੍ਹਾਂ ਨੇ ਕਿਹਾ ਕਿ ਗੱਲ ਇਹ ਹੈ ਕਿ

ਜੇਕਰ ਪੰਜਾਬ ਦਾ ਇਕੱਲਾ ਇਕੱਲਾ ਨੌਜਵਾਨ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਜਾਵੇ ਦਾਤੇ ਤਾਂ ਜਿਹੜਾ ਸਾਡਾ ਪੰਜਾਬ ਹੈ ਉਹ ਬਦਲ ਸਕਦਾ ਹੈ ਅਸੀਂ ਸਰਕਾਰਾਂ ਮੂਹਰੇ ਇਨ੍ਹਾਂ ਲੀਡਰਾਂ ਮੂਹਰੇ ਡਰਦੇ ਨਹੀਂ ਬੋਲਦੇ ਅਸੀਂ ਕਿਉਂ ਅਸੀਂ ਇਨ੍ਹਾਂ ਲੀਡਰਾਂ ਤੋਂ ਡਰਨਾ ਹੈ ਕਿਉਂ ਸੀ ਡਰ ਕੇ ਆਪਣੇ ਘਰੇ ਰਹਿਣਾ ਹੈ ਅਤੇ ਆਪਣੇ ਹੱਕਾਂ ਪ੍ਰਤੀ ਇਕੱਲਾ ਇਕੱਲਾ ਨੌਜਵਾਨ ਬੋਲਣਾ ਸਿੱਖੋ ਤਾਂ ਇਹ ਸਾਡਾ ਪੰਜਾਬ ਬਦਲ ਸਕਦਾ ਹੈ ਅਤੇ ਲੀਡਰਾਂ ਨੂੰ ਜੋ ਵਿਵਹਾਰ ਹੈ ਉਹ ਆਮ ਬੰਦਿਆਂ ਵਾਲਾ ਕਰੋ ਅਤੇ ਇਸ ਕਰਕੇ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਹੱਕਾਂ ਦੇ ਲਈ ਅਤੇ ਆਪਣੇ ਹੱਕਾਂ ਦੇ ਲਈ ਇਕੱਲਾ ਇਕੱਲਾ ਨੌਜਵਾਨ ਪੰਜਾਬ ਦੇ ਵਿਚੋਂ ਸੜਕਾਂ ਦੇ ਉੱਪਰ ਨਿਕਲ ਕੇ

ਆਓ ਜੇਕਰ ਤੁਸੀਂ ਦਿੱਲੀ ਦਾ ਕਾਨੂੰਨ ਲੜਿਆ ਤਾਂ ਅੱਜ ਤੁਹਾਡੇ ਉਹ ਕਾਨੂੰਨ ਵਾਪਸ ਹੋ ਗਏ ਤੇ ਅੱਜ ਬੀਤੇ ਵਰ੍ਹੇ ਦਾ ਜੰਗਲ ਵੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਲੋਕੋ ਪੰਜਾਬ ਦੀਆਂ ਸਰਕਾਰਾਂ ਕਹਿੰਦੀਆਂ ਹਨ ਕਿ ਪੰਜਾਬ ਦੇ ਵਿੱਚ ਹਸਪਤਾਲ ਬਣਾਉਣੇ ਹਨ ਫੈਕਟਰੀਆਂ ਇੰਡਸਟਰੀਆਂ ਬਣਾਉਣੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਸਵਾਲ ਕਰਦਾ ਹਾਂ ਕਿ ਜੋ ਪੰਜਾਬ ਦੀ ਧਰਤੀ ਹੈ ਉਹ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ ਅਤੇ ਪੰਜਾਬ ਦੇ ਵਿੱਚ ਤੁਸੀਂ ਫੈਕਟਰੀ ਇੰਡਸਟਰੀਆਂ ਬਣਾ ਕੇ ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰ ਰਹੇ ਹੋ ਪੰਜਾਬ ਦੀ ਉਪਜਾਊ ਧਰਤੀ ਨੂੰ ਦੂਸ਼ਿਤ ਕਰ ਰਹੇ ਹੋ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਗੱਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਹਸਪਤਾਲ ਬਣਾਉਣੇ ਹਨ ਅਤੇ ਹਸਪਤਾਲ ਬਣਾਉਣ ਤੋਂ ਪਹਿਲਾਂ ਤੁਸੀਂ ਆਖਦੇ ਹੋ ਕਿ ਅਸੀਂ ਮੁਹੱਲਾ ਕਲੀਨਿਕ ਲੈ ਕੇ ਆਉਣੇ ਹਨ ਅਸੀਂ ਸਿਹਤ ਸਹੂਲਤਾਂ

ਲੈ ਕੇ ਆਉਣੀਆਂ ਹਨ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸੀਐਮ ਭਗਵੰਤ ਮਾਨ ਦੇ ਨਾਲ ਵੀ ਕਈ ਮੁੱਦਿਆਂ ਤੇ ਉੱਪਰ ਗੱਲਾਂ ਕੀਤੀਆਂ ਹਨ ਤੇ ਮੈਂ ਉਨ੍ਹਾਂ ਮੁੱਦਿਆਂ ਦੇ ਉੱਪਰ ਵੀ ਗੱਲ ਕਰਾਂਗਾ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਮੁੱਖ ਮੰਤਰੀ ਨੂੰ ਮਿਲੇ ਹਾਂ ਅਤੇ ਉਹ ਕਹਿੰਦੇ ਹਨ ਕਿ ਅਸੀਂ ਪੰਜਾਬ ਵਿੱਚ ਹਸਪਤਾਲ ਫੈਕਟਰੀਆਂ ਬਣਾਉਣੀਆਂ ਹਨ ਤਾਂ ਉਨ੍ਹਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ ਹਾਂ ਕਿ ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਹਸਪਤਾਲ ਫੈਕਟਰੀਆਂ ਨਹੀਂ ਸਨ ਤਾਂ ਪੰਜਾਬ ਦੇ ਲੋਕ ਟੋਭਿਆਂ ਦਾ ਪਾਣੀ ਹੀ ਪੀ ਲੈਂਦੇ ਸਨ ਉਦੋਂ ਕਿੰਨੀਆਂ ਕੁ ਬਿਮਾਰੀਆਂ ਲੋਕਾਂ ਨੂੰ ਲੱਗਦੀਆਂ ਸਨ ਅਤੇ ਅੱਜ ਤੁਸੀਂ ਹਸਪਤਾਲ ਬਣਾਉਣ ਦੀ ਗੱਲ ਕਰ ਰਿਹਾ

ਹਸਪਤਾਲ,ਫੈਕਟਰੀਆਂ ਬਣਾਉਣ ਦੀ ਥਾਂ ਤੇ ਪੰਜਾਬ ਦੀ ਧਰਤੀ ਨੂੰ ਸ਼ੁੱਧ ਕਰਨ ਦੀ ਲੋੜ ਹੈ ਦਰੱਖਤ ਲਗਾਉਣ ਦੀ ਲੋੜ ਹੈ ਉਨ੍ਹਾਂ ਨੇ ਕਿਹਾ ਕਿ ਫੈਕਟਰੀਆਂ ਲਗਾਉਣ ਦਾ ਕੀ ਫਾਇਦਾ ਹੈ ਜੇਕਰ ਸਾਡੀਆਂ ਜਾਨਾਂ ਹੀ ਨਾ ਬਚੀਆਂ ਤੁਸੀਂ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰੀ ਜਾਦੇ ਹੋ ਦਰੱਖਤਾਂ ਨੂੰ ਕੱਟੇ ਜਾਂਦੇ ਹੋ ਪੰਜਾਬ ਦੇ ਵਿੱਚ ਤੇਤੀ ਪਰਸੈਂਟ ਦਰੱਖਤਾਂ ਦੀ ਲੋਡ਼ ਹੈ ਅਤੇ ਅੱਜ ਪੰਜਾਬ ਦੇ ਵਿੱਚ ਦੋ ਪਰਸੈਂਟ ਦਰੱਖਤ ਹੀ ਰਹਿ ਗਏ ਹਨ ਇਸ ਕਰਕੇ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਕੱਲ੍ਹ ਨੂੰ ਮੱਤੇਵਾੜਾ ਜ਼ਰੂਰ ਪਹੁੰਚੋ

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.