Breaking News
Home / खबरे / ਖੇਤੀ ਤੋਂ ਲੈ ਕੇ ਘਰ ਦੇ ਰਾਸ਼ਨ ਤੇ ਦਵਾਈਆਂ ਦੀ ਜ਼ਿੰਮੇਵਾਰੀ ਚੁੱਕ ਰਹੀ 15 ਸਾਲਾ ਬੱਚੀ

ਖੇਤੀ ਤੋਂ ਲੈ ਕੇ ਘਰ ਦੇ ਰਾਸ਼ਨ ਤੇ ਦਵਾਈਆਂ ਦੀ ਜ਼ਿੰਮੇਵਾਰੀ ਚੁੱਕ ਰਹੀ 15 ਸਾਲਾ ਬੱਚੀ

ਦੋਸਤੋ ਅੱਜ ਤੁਹਾਡੇ ਨਾਲ ਇਕ ਖ਼ਬਰ ਸਾਂਝੀ ਕਰਨ ਜਾ ਰਹੇ ਜੋ ਕਿ ਇਕ ਪੰਦਰਾਂ ਸਾਲ ਦੀ ਛੋਟੀ ਜਿਹੀ ਬੱਚੀ ਦੀ ਹੈ ਜੋ ਕਿ ਮਿਹਨਤ ਇਸ ਤਰ੍ਹਾਂ ਕਰਦੀ ਹੈ ਅਤੇ ਉਹ ਅੱਠਵੀਂ ਕਲਾਸ ਦੇ ਵਿਚ ਪੜ੍ਹ ਰਹੀ ਹੈ ਅਤੇ ਉਸ ਦੇ ਪਿਤਾ ਜੀ ਨੂੰ ਕੈਂਸਰ ਹੋਇਆ ਹੋਇਆ ਹੈ ਅਤੇ ਉਹ ਮੰਜੇ ਉਪਰ ਪਏ ਹਨ ਉਸ ਲੜਕੀ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਬੱਚੀ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਸਿਹਤ ਖਰਾਬ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੇ ਲਈ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਜਿਵੇਂ ਕਿ ਮੱਝਾਂ ਨੂੰ ਕੱਖ ਕੰਡਾ ਪਾਉਣਾ ਉਨ੍ਹਾਂ ਦੇ ਲਈ ਦਾਣਾ ਖਲ ਲੈ ਕਿਉਂ ਨਹੀਂ ਉਹ ਵੀ ਮੈਂ ਪੰਦਰਾਂ ਵੀਹ ਕਿਲੋਮੀਟਰ ਮੋਟਰਸਾਈਕਲ ਦੇ ਉੱਪਰ ਜਾ ਕੇ ਲੈ ਕੇ ਆਉਂਦੀ ਹਾਂ ਅਤੇ ਇਸ ਦੇ ਨਾਲ ਮੈਂ ਆਪਣੀ ਮੰਮੀ ਦੇ ਨਾਲ ਘਰ ਦਾ ਕੰਮ ਵੀ ਕਰਵਾਉਂਦੀ ਹਾਂ ਅਤੇ ਉਹ ਬੱਚੀ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਸਵੇਰੇ ਮੈਂ

ਸਾਰਾ ਕੰਮ ਕਰ ਕੇ ਸਕੂਲ ਦੇ ਵਿਚ ਪੜ੍ਹਨ ਲਈ ਜਾਂਦੀ ਹਾਂ ਤੇ ਫੇਰ ਸਕੂਲੋਂ ਆ ਕੇ ਦਵਾਰੇ ਮੱਝਾਂ ਨੂੰ ਕੱਖ ਕੰਡਾ ਪਾਉਣੀ ਹੈ ਅਤੇ ਆਪਣੇ ਪਿਤਾ ਜੀ ਨੂੰ ਵੀ ਖ਼ੁਦ ਦਵਾਈ ਦਿਵਾਉਣ ਦੇ ਲਈ ਮੋਟਰਸਾਈਕਲ ਤੇ ਉਨ੍ਹਾਂ ਨੂੰ ਲੈ ਕੇ ਜਾਂਦੀ ਹਾਂ ਅਤੇ ਉਸ ਲੜਕੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਦੋਂ ਮੇਰੇ ਪਿਤਾ ਜੀ ਠੀਕ ਹੁੰਦੇ ਸਨ ਤਾਂ ਮੈਂ ਮੋਟਰਸਾਈਕਲ ਚਲਾਉਣ ਦੀ ਜ਼ਿੱਦ ਕਰਿਆ ਕਰਦੀ ਸੀ ਅਤੇ ਆਪਣੇ ਪਿਤਾ ਜੀ ਦੇ ਅੱਗੇ ਬੈਠ ਕੇ ਮੋਟਰਸਾਈਕਲ ਚਲਾਉਂਦੀ ਸੀ ਅਤੇ ਹੌਲੀ ਹੌਲੀ ਉਹ ਮੇਰਾ ਸ਼ੌਕ ਬਣ ਗਿਆ ਅਤੇ ਫਿਰ ਬਾਅਦ ਵਿੱਚ ਉਹ ਮੇਰੀ ਇੱਕ ਮਜਬੂਰੀ ਬਣ ਕੇ ਰਹਿ ਗਈ ਕਿਉਂਕਿ ਉਸ ਤੋਂ ਬਾਅਦ ਮੇਰੇ ਪਿਤਾ ਜੀ ਦੀ ਕੈਂਸਰ ਦੇ ਨਾਲ ਸੇ ਤੋ ਬਹੁਤ ਖ਼ਰਾਬ ਹੋ ਗਈ ਜਿਸ ਕਰ ਕੇ ਸਾਰੇ ਘਰ ਦਾ ਕੰਮ ਜ਼ਿੰਮੇਵਾਰੀਆਂ ਮੈਨੂੰ ਹੀ ਸੰਭਾਲਣੀਆਂ ਪਈਆਂ ਤਾਂ ਉਸ ਲੜਕੀ ਨੂੰ ਪੱਤਰਕਾਰਾਂ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਕਦੇ

ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਵੀ ਤੁਸੀਂ ਇਹ ਸੋਚਿਆ ਹੋਵੇ ਕਿ ਮੈਂ ਆ ਕੰਮ ਛੱਡ ਦੇਵਾਂ ਕਰਦਾ ਇਹ ਕੰਮ ਨਾ ਕਰਾਂ ਪਰ ਉਸ ਬੱਚੀ ਨੇ ਕਿਹਾ ਕਿ ਮੈਨੂੰ ਮੇਰੇ ਘਰ ਦੇ ਸਾਰੇ ਕੰਮ ਹੀ ਕਰਨੇ ਪੈਣਗੇ ਜੇਕਰ ਮੈਂ ਕੋਈ ਵੀ ਕੰਮ ਛੱਡ ਦੇਵਾਂਗੀ ਤਾਂ ਮੇਰੇ ਘਰ ਦਾ ਕੀ ਬਣੇਗਾ ਅਤੇ ਉਸ ਬੱਚੀ ਨੇ ਇਹ ਵੀ ਦੱਸਿਆ ਕਿ ਮੋਟਰਸਾਈਕਲ ਚਲਾਉਣ ਲੱਗਿਆ ਮੈਨੂੰ ਇੱਕ ਵਾਰ ਚਕਰਾ ਗਿਆ ਸੀ ਅਤੇ ਉਸ ਦੇ ਕਾਰਨ ਮੇਰੇ ਸੱਟਾਂ ਵੀ ਲੱਗੀਆਂ ਹਨ ਪੱਤਰਕਾਰਾਂ ਵੱਲੋਂ ਉਸ ਬੱਚੀ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਹਾਨੂੰ ਕਿਸੇ ਪੁਲੀਸ ਵਾਲੇ ਨੇ ਨੀ ਰੋਕਿਆ ਕਿ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਮੋਟਰਸਾਈਕਲ ਚਲਾ ਰਹੇ ਹੋ ਤਾਂ ਉਸ ਬੱਚੀ ਨੇ ਕਿਹਾ ਕਿ ਇੱਕ ਵਾਰ ਮੈਨੂੰ ਪੁਲੀਸ ਨੇ ਰੋਕਿਆ ਸੀ ਕਿ ਤੁਸੀਂ ਐਨੀ ਛੋਟੀ ਉਮਰ ਦੇ ਵਿੱਚ ਮੋਟਰਸਾਈਕਲ ਚਲਾ ਰਹੇ ਹੋ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਪਿਤਾ ਜੀ ਮੰਜੇ ਤੇ ਪਏ ਹਨ ਤਾਂ ਮੈਨੂੰ ਹੀ ਮੋਟਰਸਾਈਕਲ

ਚਲਾਉਣਾ ਪਵੇਗਾ ਮੈਂ ਹੀ ਆਪਣੇ ਘਰ ਦੀ ਜ਼ਿੰਮੇਵਾਰੀ ਚੱਕਦੀ ਹਾਂ ਅਤੇ ਫਿਰ ਉਨ੍ਹਾਂ ਦੇ ਪਿਤਾ ਜੀ ਦੇ ਨਾਲ ਵੀ ਗੱਲ ਕੀਤੀ ਗਈ ਕਿ ਤੁਹਾਨੂੰ ਆਪਣੀ ਧੀ ਦੇ ਉੱਪਰ ਕਿੰਨਾ ਕੁ ਮਾਣ ਹੁੰਦੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਡੀ ਧੀ ਤੁਹਾਡਾ ਇੰਨਾ ਜ਼ਿਆਦਾ ਸਹਾਰਾ ਬਣੀ ਹੋਈ ਹੈ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਕਿ ਮੇਰੀ ਧੀ ਨਹੀਂ ਮੇਰਾ ਪੁੱਤ ਹੈ ਜੋ ਮੇਰੇ ਲਈ ਇੰਨਾ ਕੁਝ ਸੋਚਦੀ ਹੈ ਅਤੇ ਮੇਰੇ ਘਰ ਦੀ ਸਾਰੀ ਜ਼ਿੰਮੇਵਾਰੀ ਝਕਦੀ ਹੈ ਅਤੇ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਇਹ ਵੀ ਪੁੱਛਣਗੇ ਕਿ ਤੁਹਾਡੀ ਕੋਈ ਪਿੰਡ ਵਾਲਿਆਂ ਨੇ ਸਹਾਇਤਾ ਨਹੀਂ ਕੀਤੀ ਤਾਂ ਉਸ ਪਿਤਾ ਨੇ ਕਿਹਾ ਕਿ ਪਿੰਡ ਵਾਲੇ ਵੀ ਸਹਾਇਤਾ ਕਰਦੇ ਹਨ ਜਦੋਂ ਮੇਰੀ ਧੀ ਭੁੱਲ ਗਈ ਹੁੰਦੀ ਹੈ ਤਾਂ ਪਿੱਛੋਂ ਕੋਈ ਲੋੜ ਪੈਂਦੀ ਹੈ ਤਾਂ ਪਿੰਡ ਵਾਲੇ ਸਹਾਇਤਾ ਕਰਕੇ ਜਾਂਦੇ ਹਨ ਪਰ ਕਿਸੇ ਨੇ ਕਦੇ ਪੈਸਿਆਂ ਦੀ ਸਹਾਇਤਾ ਨਹੀਂ ਦਿੱਤੀ ਹੈ ਬਸ ਸਿਰਫ਼ ਇੱਕ ਇਨਸਾਨ ਨੇ ਮੈਨੂੰ ਹਜ਼ਾਰ ਰੁਪਿਆ ਦਿੱਤਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.