Breaking News
Home / खबरे / ਕੱਲ੍ਹ ਹੋਇਆ ਸੀਐਮ ਭਗਵੰਤ ਮਾਨ ਦਾ ਵਿਆਹ ਅਤੇ ਅੱਜ ਹੋ ਗਈ ਵੱਡੀ ਕਾਰਵਾਈ ਦੇਖੋ ਕੌਣ ਗਿਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ!

ਕੱਲ੍ਹ ਹੋਇਆ ਸੀਐਮ ਭਗਵੰਤ ਮਾਨ ਦਾ ਵਿਆਹ ਅਤੇ ਅੱਜ ਹੋ ਗਈ ਵੱਡੀ ਕਾਰਵਾਈ ਦੇਖੋ ਕੌਣ ਗਿਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ!

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਹੋਰ ਵੱਡੇ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦਾ ਨਾਮ ਵਿਸ਼ਾਲ ਚੌਹਾਨ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਈ ਐਫ ਆਫਿਸਰ ਸੀ ਅਤੇ ਇਸ ਅਫ਼ਸਰ ਦੇ ਉੱਪਰ ਕਰੋੜਾਂ ਦੀ ਰਿਸ਼ਵਤ ਮੰਗਣ ਅਤੇ ਜ਼ਮੀਨ ਵਿਕਰੀ ਦੇ ਵਿੱਚ ਵੀ ਕਮਿਸ਼ਨ ਮੰਗ ਰਿਹਾ ਸੀ ਇਸ ਤੋਂ ਪਹਿਲਾਂ ਇਨ੍ਹਾਂ ਦੇ ਠੇਕੇਦਾਰ ਦੇ ਉੱਪਰ ਕਾਰਵਾਈ ਹੁੰਦੀ ਹੈ ਜਿਨ੍ਹਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਦਰਜ ਹੋ ਰਹੀਆਂ ਸਨ ਡੀਐਫਓ ਉੱਪਰ ਵੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਜਾਂਚ ਹੁੰਦੀ ਹੈ

ਤਾਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਅੰਕੜੇ ਮਿਲਦੇ ਹਨ ਜਿਸ ਦੇ ਵਿਚ ਇਹ ਪਾਇਆ ਗਿਆ ਕਿ ਪੰਜਾਬ ਦਾ ਇੱਕ ਵੱਡਾ ਅਫ਼ਸਰ ਵੀ ਇਸ ਘਪਲੇ ਵਿਚ ਸ਼ਾਮਿਲ ਹੈ ਜਿਹੜਾ ਕਿ ਦੋ ਲੱਖ ਪ੍ਰਤੀ ਮਹੀਨਾ ਰਿਸ਼ਵਤ ਮੰਗਦਾ ਸੀ ਅਤੇ ਇਸਦੇ ਨਾਲ ਹੀ ਦਸ ਲੱਖ ਰੁਪਏ ਦਾ ਕਮਿਸ਼ਨ ਵੀ ਮੰਗਦਾ ਸੀ ਇਸ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਦੇ ਅੰਡਰ ਜਿਹੜੀ ਜ਼ਮੀਨ ਆਉਂਦੀ ਸੀ

ਉਸਦੇ ਕਬਜ਼ੇ ਦਾ ਪਹਿਲਾਂ ਆਰੋਪ ਕੁਰ ਨਾਜਿੰਗ ਤੇ ਲਗਾਇਆ ਜਾਂਦਾ ਹੈ ਇਹ ਘਰ ਨਾਈਜਲ ਉਹੀ ਹੈ ਜਿਸ ਨੂੰ ਵਿਸ਼ਾਲ ਚੌਹਾਨ ਦੁਬਾਰਾ ਧਮਕਾਇਆ ਜਾਂਦਾ ਸੀ ਉਸ ਵੱਲੋਂ ਕਿਹਾ ਜਾਂਦਾ ਸੀ ਕਿ ਜੇ ਤੂੰ ਕੋਈ ਵੀ ਸ਼ਿਕਾਇਤ ਕੀਤੀ ਤਾਂ ਤੇਰੇ ਉੱਪਰ ਐੱਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ ਪਰ ਕਲੋਨਾਈਜ਼ਰਾਂ ਨੇ ਪੂਰੀ ਕਾਲ ਰਿਕਾਰਡਿੰਗ ਕਰ ਲਈ ਅਤੇ ਜਿੰਨੇ ਵੀ ਉਸ ਦੀ ਵਿਸ਼ਾਲ ਚੌਹਾਨ ਦੇ ਨਾਲ ਗੱਲਬਾਤ ਹੁੰਦੀ ਹੈ ਉਹ ਸਾਬੋ ਰਿਕਾਰਡ ਕਰ ਲੈਂਦਾ ਹੈ ਅਤੇ ਕਾਲ ਰਿਕਾਰਡਿੰਗ ਡੇਢ ਘੰਟੇ ਦੀ ਦੱਸੀ ਜਾ ਰਹੀ ਹੈ ਅਤੇ ਕਾਲੋਨਾਈਜ਼ਰ ਇਹ ਕਾਲ ਰਿਕਾਰਡਿੰਗ ਸੀਐਮ ਦੇ ਹੈਲਪਲਾਈਨ ਨੰਬਰ ਉਪਰ ਭੇਜ ਦਿੰਦਾ ਹੈ

ਅਤੇ ਉਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਉਹ ਕਾਰਵਾਈ ਕਰ ਦਿੰਦਾ ਹੈ ਅਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਚੌਹਾਨ ਪੰਜਾਬ ਸਰਕਾਰ ਦੀ ਗ੍ਰਿਫਤ ਵਿਚ ਆ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਪੂਰੀ ਜਾਂਚ ਪੜਤਾਲ ਹੁੰਦੀ ਹੈ ਤਾਂ ਚੰਡੀਗਡ਼੍ਹ ਦੇ ਸੈਕਟਰ ਦੱਸ ਦੇ ਵਿੱਚ ਰਹਿਣ ਵਾਲੇ ਦਵਿੰਦਰ ਸੰਧੂ ਦਾ ਇਸ ਦੇ ਵਿੱਚ ਅਹਿਮ ਹੱਥ ਹੈ ਜਿਨ੍ਹਾਂ ਦੇ ਕੋਲ ਦੋ ਏਕੜ ਜ਼ਮੀਨ ਸੀ ਦਵਿੰਦਰ ਸੰਧੂ ਦਾ ਇਸ ਕਰਕੇ ਇਸ ਵਿੱਚ ਇਸ ਕਰਕੇ ਨਾਮ ਹੈ ਕਿਉਂਕਿ ਉਨ੍ਹਾਂ ਦੇ ਅੰਡਰ ਕਈ ਲੱਖ ਰੁਪਏ ਦੀ ਜ਼ਮੀਨ ਆਉਂਦੀ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.