Home / खबरे / ਸੰਗਰੂਰ ਦੇ ਵਿੱਚ ਔਰਤਾਂ ਵੱਲੋਂ ਕਿਸਾਨਾਂ ਦੇ ਕਾਲੇ ਦਿਵਸ ਨੂੰ ਮਿਲਿਆ ਭਰਭੂਰ ਸਮਰਥਨ

ਸੰਗਰੂਰ ਦੇ ਵਿੱਚ ਔਰਤਾਂ ਵੱਲੋਂ ਕਿਸਾਨਾਂ ਦੇ ਕਾਲੇ ਦਿਵਸ ਨੂੰ ਮਿਲਿਆ ਭਰਭੂਰ ਸਮਰਥਨ

ਕਿਸਾਨ ਅੰਦੋਲਨ ਹੁਣ ਆਪਣੇ ਪੂਰੇ ਚਰਨ ਦੇ ਉੱਪਰ ਹੈ।ਕਿਸਾਨਾਂ ਵੱਲੋਂ ਫ਼ਸਲਾਂ ਵੱਟ ਕੇ ਵੇਚ ਦਿੱਤੀਆਂ ਗਈਆਂ ਹਨ।ਅਤੇ ਕਿਸਾਨਾਂ ਨੇ ਆਪਣੇ ਸਾਰੇ ਕੰਮ ਧੰਦਾ ਨਿਬੇੜ ਕੇ ਦਿੱਲੀ ਵੱਲ ਨੂੰ ਦੁਬਾਰਾ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਦੇ ਨਾਲ ਹੀ ਕਿਸਾਨ ਅੰਦੋਲਨ ਵਿਚ ਫਿਰ ਤੋਂ ਜਾਨ ਭਰੀ ਜਾਣ ਲੱਗੀ ਹੈ।ਕਿਸਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀਆਂ ਹਨ।ਇਸਦੇ ਨਾਲ ਹੀ ਕਿਸਾਨਾਂ ਵੱਲੋਂ ਇਕ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਸਾਰੇ ਹੀ ਪੰਜਾਬ ਨੂੰ ਅਤੇ ਸਾਰੇ ਹੀ ਦੇਸ਼ ਦੇ ਕਿਸਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਘਰਾਂ ਦੇ ਉਪਰ ਕਾਲੀਆਂ ਝੰਡੀਆਂ ਲਗਾ ਕੇ ਕਿਸਾਨਾਂ ਵੱਲੋਂ ਇੱਕ ਕਾਲਾ ਦਿਨ ਮਨਾਉਣਾ ਹੈ।

ਜਿਸ ਨੂੰ ਕਿ ਸਾਰੇ ਹੀ ਪੰਜਾਬ ਅਤੇ ਦੇਸ਼ ਦੇ ਵਿਚ ਭਰਵਾਂ ਹੁੰਗਾਰਾ ਮਿਲਿਆ।ਇਸ ਤਰ੍ਹਾਂ ਦਾ ਹੀ ਮਾਹੌਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ਕਿਸਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਘਰ ਦੀਆਂ ਔਰਤਾਂ ਵੀ ਇਸ ਐਲਾਨ ਦਾ ਸਮਰਥਨ ਕਰਦੀਆਂ ਦਿਖੀਆਂ।ਉਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ ਤਾਂ ਉਹ ਇੱਥੇ ਹੀ ਬੈਠੀਆਂ ਰਹਿਣਗੀਆਂ ਅਤੇ ਦਿੱਲੀ ਮੋਰਚੇ ਵਿਚ ਜਾ ਕੇ ਵੀ ਆਪਣਾ ਪੂਰਨ ਸਮਰਥਨ ਦੇਣਗੇ।ਇਸਦੇ ਨਾਲ ਹੀ ਇਹ ਕਿਸਾਨ ਬੀਬੀਆਂ ਵੱਲੋਂ ਕਿਹਾ ਗਿਆ ਕਿ ਜੋ ਵੀ ਜਥੇਬੰਦੀਆਂ ਉਨ੍ਹਾਂ ਨੂੰ ਜੋ ਹੁਕਮ ਦੇਣਗੇ ਉਹ ਉਸ ਨੂੰ ਸਿਰ ਮੱਥੇ ਮੰਨਣਗੀਆਂ ਅਤੇ ਜਿੱਥੇ ਵਧੀਆ ਵੱਲੋਂ ਜੋ ਹੁਕਮ ਦਿੱਤੇ ਜਾਣਗੇ ਉਹ ਉਨ੍ਹਾਂ ਉੱਪਰ ਪੂਰਾ ਉਤਰਨਗੀਆਂ

ਕਿਸਾਨ ਬੀਬੀਆਂ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸਾਨ ਕਾਲੇ ਕਾਨੂੰਨ ਵਾਪਸ ਕਰਾਏ ਬਿਨਾਂ ਆਪਣੇ ਘਰਾਂ ਨੂੰ ਨਹੀਂ ਪਰਤਣਗੇ ।ਕਿਉਂਕਿ ਜੇਕਰ ਇਹ ਕਾਲੇ ਧਨ ਨੂੰ ਵਾਪਸ ਨਹੀਂ ਹੁੰਦੇ ਤਾਂ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ।ਇਸ ਲਈ ਉਨ੍ਹਾਂ ਬੀਬੀਆਂ ਨੇ ਇਨ੍ਹਾਂ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਦਾ ਫੈਸਲਾ ਲਿਆ ਹੈ।ਸੰਗਰੂਰ ਦੇ ਵਿੱਚ ਕਿਸਾਨ ਬੀਬੀਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਜਿਸ ਦੇ ਨਾਲ ਸਾਰੇ ਹੀ ਹੋਰ ਉਡਾਣ ਜਾਮ ਕਰ ਦਿੱਤਾ ਗਿਆ ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਕਿਸਾਨ ਬੀਬੀਆਂ ਦਿੱਲੀ ਤੱਕ ਕਦੋਂ ਪਹੁੰਚਦੀਆਂ ਹਨ ਅਤੇ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਨੂੰ ਕਦੋਂ ਤੱਕ ਪੂਰਨ ਸਮਰਥਨ ਮਿਲਦਾ ਹੈ ਅਤੇ ਇਹ ਕਾਨੂੰਨ ਵਾਪਸ ਹੁੰਦੇ ਹਨ ।

About khabar

Leave a Reply

Your email address will not be published. Required fields are marked *