Breaking News
Home / खबरे / ਸਰਕਾਰ ਉੱਪਰ ਪਡ਼੍ਹ ਕੇ ਆਟੋ ਚਾਲਕ ,ਕੇਹਾ ਨਹੀਂ ਲਾਕਡਾਊਨ ਕਰੋ ਬੰਦ ਨਹੀਂ ਮਾਰ ਦਿਓ ਗੋਲੀ

ਸਰਕਾਰ ਉੱਪਰ ਪਡ਼੍ਹ ਕੇ ਆਟੋ ਚਾਲਕ ,ਕੇਹਾ ਨਹੀਂ ਲਾਕਡਾਊਨ ਕਰੋ ਬੰਦ ਨਹੀਂ ਮਾਰ ਦਿਓ ਗੋਲੀ

ਦੇਸ਼ ਦੇ ਵਿੱਚ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।ਪਰ ਇਸ ਦੇ ਨਾਲ ਨਾਲ ਸਾਰੇ ਹੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਸੂਬਿਆਂ ਦੇ ਵਿੱਚ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ।ਸਾਰੇ ਹੀ ਸੂਬਿਆਂ ਦੇ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।ਜਿਸ ਦੇ ਨਾਲ ਕੇ ਆਮ ਜਨਜੀਵਨ ਨੂੰ ਉਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ।ਆਮ ਲੋਕਾਂ ਦੇ ਜੀਵਨ ਵਿਚ ਬਹੁਤ ਸਾਰੀਆਂ ਮੁਸੀਬਤਾਂ ਆ ਚੁੱਕੇ ਹਨ।ਦੋ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰ ਤਾਂ ਪੇਟ ਦਿਹਾੜੀ ਕਰਕੇ ਪਾਲਣਾ ਹੈ ਉਹਨਾਂ ਦੇ ਲਈ ਕੋਈ ਕੰਮ ਨਹੀਂ ਰਿਹਾ ਅਤੇ ਉਹ ਭੁੱਖੇ ਮਰਨ ਦੀ ਕਗਾਰ ਉਪਰ ਆ ਚੁੱਕੇ ਹਨ।

ਅਜਿਹੇ ਹੀ ਇੰਟਰਵਿਊ ਵਿੱਚ ਇੱਕ ਆਟੋ ਚਾਲਕ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਇਹ ਲੋਕ ਹੁਣ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ।ਇਸ ਆਟੋ ਚਾਲਕ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਗੱਦੀਆਂ ਨੀਤੀਆਂ ਅਪਣਾ ਕੇ ਆਮ ਲੋਕਾਂ ਉਪਰ ਵਾਧੂ ਬੋਝ ਪਾਇਆ ਜਾ ਰਿਹਾ ਜਿਸ ਨਾਲ ਆਮ ਲੋਕ ਭੁੱਖੇ ਮਰ ਰਹੇ ਹਨ।ਉਸ ਦਾ ਕਹਿਣਾ ਸੀ ਕਿ ਉਹਨਾਂ ਦੇ ਇੰਨੇ ਮਾੜੇ ਦਿਨ ਆ ਚੁਕੇ ਹਨ ਕਿ ਉਹ ਕਦੇ ਗੁਰਦੁਆਰਾ ਸਾਹਿਬ ਤੋਂ ਅਤੇ ਕਦੇ ਲੋਕਾਂ ਕੋਲੋਂ ਮੰਗ ਕੇ ਰੋਟੀ ਖਾਂਦੇ ਹਨ।ਉਸ ਨੇ ਕਿਹਾ ਕਿ ਉਸ ਦੇ ਬੱਚਿਆਂ ਦੇ ਲਈ ਕੱਪੜੇ ਲੈਣ ਲਈ ਉਸ ਕੋਲ ਪੈਸੇ ਨਹੀਂ ਹਨ ਉਹ ਆਟੋ ਤੋਂ ਚਲਾਉਂਦੇ ਹਨ ਪਰ ਅੱਜਕੱਲ੍ਹ ਲੋਕ ਘਟਾੳੁਣ ਦੇ ਕਾਰਨ ਉਨ੍ਹਾਂ ਦੇ ਆਟੋ ਦੇ ਵਿੱਚ ਕੋਈ ਸਵਾਰੀ ਨਹੀਂ ਪਹੁੰਚਦੀ ।

ਕਿਉਂ ਕਿ ਹਰ ਸਵਾਰੀ ਨੂੰ ਇਹ ਡਰ ਬਿਠਾ ਦਿੱਤਾ ਗਿਆ ਹੈ ਕਿ ਜੇਕਰ ਉਹ ਆਟੋ ਦੇ ਵਿੱਚ ਬੈਠੇਗੀ ਤਾਂ ਉਸ ਨੂੰ ਕਰੁਣਾ ਹੋ ਸਕਦਾ ਹੈ ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਮਰ ਚੁੱਕੀ ਹੈ।ਇਸ ਆਟੋ ਚਾਲਕਾਂ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਹ ਲੋਕ ਹੁਣ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਉਨ੍ਹਾਂ ਦੇ ਕਰੁਣਾ ਵੈਕਸੀਨ ਲਗਾ ਦਿੱਤੀ ਜਾਵੇ ਤਾਂ ਜੋ ਕੋਰੋਨਾ ਕਿਸੇ ਵੀ ਹਾਲਤ ਵਿੱਚ ਆਮ ਲੋਕਾਂ ਵਿਚ ਨਾ ਫੈਲ ਸਕੇ।ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਸੁਣਦੇ ਹੋਏ ਕਦੋਂ ਤਕ ਇਸ ਲਾਕਡਾਊਨ ਨੂੰ ਖ਼ਤਮ ਕਰਦੀ ਹੈ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਉਂਦਾ ਹੈ।

About khabar

Leave a Reply

Your email address will not be published. Required fields are marked *