Breaking News
Home / खबरे / ਪੁੱਤ ਨੂੰ ਬਚਾਉਣ ਗਏ ਪਿਉ ਦੀ ਵੀ ਹੋਈ ਮੌਤ ਇੱਕ ਪਿੰਡ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ

ਪੁੱਤ ਨੂੰ ਬਚਾਉਣ ਗਏ ਪਿਉ ਦੀ ਵੀ ਹੋਈ ਮੌਤ ਇੱਕ ਪਿੰਡ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਤਾਜ਼ਾ ਖ਼ਬਰ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸੰਗਰੂਰ ਦੀ ਸ਼ਿਵਮ ਕਲੋਨੀ ਤੋਂ ਇਹ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਿਤਾ ਆਪਣੇ ਪੁੱਤ ਨੂੰ ਕਰੰਟ ਲੱਗਣ ਤੋਂ ਬਚਾਉਣ ਦੇ ਲਈ ਗਏ ਪਰ ਉਨ੍ਹਾਂ ਦੀ ਵੀ ਆਪਣੇ ਮੁੰਡੇ ਦੇ ਸਮੇਤ ਹੀ ਮੌਤ ਹੋ ਗਈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹੇਮਰਾਜ ਸਿੰਘ ਪਰਵਾਸੀ ਸ਼ਿਵਮ ਕਾਲੋਨੀ ਆਪਣੇ ਘਰ ਦੇ ਵਿੱਚ ਇੱਕ ਵੱਸਾ ਰੱਖਿਆ ਹੋਇਆ ਸੀ ਇਸੇ ਦੌਰਾਨ ਵੱਸੇ ਨੂੰ ਨਿਭਾਉਣ ਦੇ ਲਈ ਉਨ੍ਹਾਂ ਨੇ ਮੋਟਰ ਚਲਾਈ ਅਤੇ ਮੋਟਰ ਦੇ ਵਿਚ ਕਰੰਟ ਹੋਣ ਦੇ ਕਾਰਨ ਵੱਸੇ ਨੂੰ ਕਰੰਟ ਲੱਗ ਗਿਆ ਅਤੇ ਵੱਸਾ ਕਰੰਟ

ਦੀ ਲਬੇਟ ਵਿੱਚ ਆ ਗਿਆ ਜਿਸ ਦੇ ਚੱਲਦਿਆਂ ਹੇਮਰਾਜ ਸਿੰਘ ਦੇ ਮੁੰਡੇ ਵੱਲੋਂ ਬੱਚੇ ਨੂੰ ਕਰੰਟ ਦੀ ਲਪੇਟ ਦੇ ਵਿੱਚੋਂ ਬਚਾਉਣ ਦੇ ਲਈ ਉਹ ਗਿਆ ਪਰ ਹੇਮਰਾਜ ਸਿੰਘ ਦਾ ਮੁੰਡਾ ਵੀ ਉਸ ਕਰੰਟ ਦੀ ਲਪੇਟ ਵਿਚ ਆ ਗਿਆ ਸੀ ਹੇਮਰਾਜ ਸਿੰਘ ਇਹ ਸਭ ਦੇਖਦਿਆਂ ਹੀ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਗਿਆ ਪਰ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਨ੍ਹਾਂ ਦੋਹਾਂ ਪਿਉ ਪੁੱਤਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਉਸ ਦੀ ਘਰਵਾਲੀ ਨੂੰ ਪਤਾ ਚੱਲਿਆ ਕਿ ਉਸ ਦੇ ਪਤੀ ਅਤੇ ਉਸ ਦਾ ਮੁੰਡਾ ਕਰੰਟ ਦੀ ਲਪੇਟ ਵਿਚ ਆ ਗਏ ਹਨ ਤਾਂ ਉਸ ਨੇ ਆਸ ਪਾਸ ਦੇ ਲੋਕਾਂ ਨੂੰ ਮਦਦ ਦੇ ਲਈ

ਬੁਲਾਇਆ ਪਰ ਉਦੋਂ ਤਕ ਕਾਫੀ ਸਮਾਂ ਹੋ ਚੁੱਕਿਆ ਸੀ ਅਤੇ ਉਨ੍ਹਾਂ ਦੋਵਾਂ ਪਿਓ ਪੁੱਤਾਂ ਦੀ ਮੌਤ ਹੋ ਗਈ ਸੀ ਉੱਥੋਂ ਦੇ ਸਰਪੰਚ ਨੇ ਵੀ ਦੱਸਿਆ ਕਿ ਹੇਮਰਾਜ ਸਿੰਘ ਥਾਣੇਦਾਰ ਸਨ ਅਤੇ ਇਨ੍ਹਾਂ ਦੇ ਦੋ ਮੁੰਡੇ ਅਤੇ ਇੱਕ ਬੇਟੀ ਹੈ ਇੱਕ ਮੁੰਡਾ ਇਨ੍ਹਾਂ ਦਾ ਹਾਲ ਹੀ ਦੇ ਵਿੱਚ ਕੁੱਝ ਦਿਨ ਪਹਿਲਾਂ ਹੀ ਬਾਹਰ ਵਿਦੇਸ਼ ਗਿਆ ਹੈ ਅਤੇ ਹੁਣ ਹੀ ਇਹ ਇੱਕ ਮਹੀਨਾ ਹੀ ਹੋਇਆ ਹੈ ਆਪਣੀ ਬੇਟੀ ਦਾ ਵਿਆਹ ਕਰਕੇ ਹਟਿਆ ਹੈ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਆਪ ਨੌਕਰੀ ਕਰਦੇ ਸਨ ਅਤੇ ਇਨ੍ਹਾਂ ਦੇ ਮੱਝਾਂ ਰੱਖੀਆਂ ਹੋਈਆਂ ਸੀ ਅਤੇ ਅੱਜ ਅਚਨਚੇਤ ਹੀ ਉਨ੍ਹਾਂ ਨੇ ਟੋਕੇ ਵਾਲੀ ਮਸ਼ੀਨ ਦੇ ਨਾਲ ਗਾਂ ਨੂੰ ਬੰਨ੍ਹਿਆ ਹੋਇਆ ਸੀ ਅਤੇ ਗਾਂ ਨੇ ਮਸ਼ੀਨ ਨੂੰ ਖਿੱਚ ਲਿਆ ਅਤੇ ਜੋ ਤਾਰ ਸੀ ਉਹ ਕਰੈਕ ਹੋ ਗਈ ਅਤੇ ਕਰੰਟ ਲੱਗਣ ਦੇ ਕਾਰਨ ਜੋ ਗਊ ਸੀ ਉਹ ਨੀਚੇ ਡਿੱਗ ਗਈ ਉਨ੍ਹਾਂ ਪਿਓ ਪੁੱਤ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਜੋ

ਗਊ ਹੈ ਉਹ ਕਰੰਟ ਦੇ ਨਾਲ ਥੱਲੇ ਡਿੱਗੀ ਹੈ ਜਿਸ ਦੇ ਕਾਰਨ ਉਹ ਗਊ ਨੂੰ ਉਠਾਉਣ ਦੇ ਲਈ ਆਇਆ ਅਤੇ ਜਦੋਂ ਉਸ ਦੇ ਪਿਤਾ ਨੇ ਦੇਖਿਆ ਕਿ ਉਸ ਇਕੱਲੇ ਤੋਂ ਗਾਉਣ ਨੂੰ ਨਹੀਂ ਉਠਾਇਆ ਜਾ ਰਿਹਾ ਤਾਂ ਉਸ ਦਾ ਪਿਤਾ ਵੀ ਉਸ ਦੇ ਨਾਲ ਹੀ ਉਸ ਨੂੰ ਉਠਾਉਣ ਦੇ ਲਈ ਆ ਗਿਆ ਉਨ੍ਹਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਸੀ ਕਿ ਕਰੰਟ ਦੇ ਕਾਰਨ ਇਹ ਸਭ ਕੁਝ ਹੋਇਆ ਹੈ ਸਰਪੰਚ ਸਾਹਿਬ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੀ ਪਤਨੀ ਰੌਲਾ ਪਾਉਣ ਲੱਗੀ ਤਾਂ ਗਵਾਂਢੀਆਂ ਨੇ ਆ ਕੇ ਦੇਖਿਆ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਰੰਟ ਦਾ ਮਾਮਲਾ ਹੈ ਤਾਂ ਉਨ੍ਹਾਂ ਨੇ ਆਉਣ ਸਾਰਾ ਸੱਚ ਨੂੰ ਕੱਟਿਆ ਅਤੇ ਉਨ੍ਹਾਂ ਨੂੰ ਜਦੋਂ ਮੌਕੇ ਦੇ ਉੱਪਰ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਵਿਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

About admin2

Leave a Reply

Your email address will not be published.