ਵਾਹ ਇਹ ਹੁੰਦੀ ਹੈ ਸਰਦਾਰੀ ਜਿੱਥੇ ਇੱਕ ਸਰਦਾਰ ਅਧਿਆਪਕ ਦੇ ਰਿਟਾਇਰ ਹੋਣ ਤੇ ਮੁਸਲਮਾਨ ਬੱਚੇ ਫੁੱਟ ਫੁੱਟ ਕੇ ਲੱਗੇ ਰੋਣ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਸ਼ਮੀਰ ਘਾਟੀ ਦੇ ਇੱਕ ਸਕੂਲ ਵਿਚੋਂ ਸਰਦਾਰ ਅਧਿਆਪਕ ਲੱਗਾ ਜਾਣ ਤਾਂ ਬੱਚਿਆਂ ਨੇ ਕਿੰਝ ਰੋਕ ਲਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਦੋਸਤੋ ਇੱਕ ਅਧਿਆਪਕ ਤੇ ਬੱਚੇ ਦਾ ਰਿਸ਼ਤਾ ਹੀ ਏਦਾਂ ਦਾ ਹੁੰਦਾ ਹੈ ਜਦੋਂ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਂਦਾ ਹੈ ਤਾਂ ਉਸ ਨੂੰ ਆਪਣੇ ਬਚਪਨ ਦਾ ਸਮਾਂ ਯਾਦ ਆਉਂਦਾ ਹੈ
ਅਤੇ ਉਸ ਦੇ ਬਚਪਨ ਦੇ ਵਿੱਚ ਉਸ ਨੂੰ ਸਿਰਫ ਦੋ ਹੀ ਗੱਲਾਂ ਯਾਦ ਆਉਂਦੀਆਂ ਹਨ ਇੱਕ ਤਾਂ ਉਸ ਬੱਚੇ ਦੇ ਆਪਣੇ ਮਾਪੇ ਹੁੰਦੇ ਹਨ ਤੇ ਦੂਜਾ ਉਸ ਦੇ ਅਧਿਆਪਕ ਜਿਨ੍ਹਾਂ ਨੇ ਜੀਵਨ ਦੀ ਸਾਰੀ ਸੂਚੀ ਬੁਝੀ ਉਨ੍ਹਾਂ ਨੂੰ ਸਿਖਾਈ ਹੁੰਦੀ ਹੈ ਜਦੋਂ ਕਲਾਸ ਦੇ ਵਿੱਚ ਇੱਕ ਅਧਿਆਪਕ ਕਲਾਸ ਦਾ ਸਿਲੇਬਸ ਪੂਰਾ ਕਰਵਾਉਂਦੇ ਹਨ ਉੱਥੇ ਹੀ ਜ਼ਿੰਦਗੀ ਦੇ ਵਿੱਚ ਵੀ ਸਿਲੇਬਸ ਪੂਰੀ ਕਰਨ ਦੀ ਸੇਧ ਦਿੰਦੇ ਹਨ ਉਥੇ ਹੀ ਗੱਲ ਕੀਤੀ ਜਾਵੇ ਇਸ ਵੀਡੀਓ ਦੀ ਇਹ ਬਹੁਤ ਹੀ ਪਿਆਰੀ ਵੀਡੀਓ ਹੈ
ਇਹ ਵੀਡਿਓ ਕਸ਼ਮੀਰ ਘਾਟੀ ਦੇ ਬਗਰਾੜ ਜ਼ਿਲ੍ਹੇ ਦੀ ਹੈ ਜਿੱਥੇ ਕਿ ਇੱਕ ਸਰਦਾਰ ਅਧਿਆਪਕ ਜਿਸਦਾ ਨਾਮ ਸਰਦਾਰ ਅਮਰੀਕ ਸਿੰਘ ਹੈ ਅਤੇ ਉਹ ਸਕੂਲ ਦੇ ਵਿਚ ਰਿਟਾਇਰ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਜੋ ਇਸ ਸਕੂਲ ਦੇ ਬੱਚੇ ਕਿਹੜੇ ਹੁੰਦੇ ਨੇ ਕਿਹਾ ਜਾ ਰਿਹਾ ਹੈ ਕਿ ਵੋਹਗੰਢੀ ਮੁਸਲਮਾਨ ਵਸੋਂ ਦੇ ਕਰਕੇ ਤੇ ਜਿਹੜਾ ਸਰਕਾਰੀ ਸਕੂਲ ਹੈ ਉਹ ਗਿਣਤੀ ਦੇ ਵਿਚ ਮੁਸਲਿਮ ਬੱਚੇ ਹਨ ਅਤੇ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਵਿਦਿਆਰਥਣਾਂ ਦੇਖ ਰਹੇ ਹੋ ਇਹ ਵਿਦਿਆਰਥਣਾਂ ਆਪਣੇ ਅਧਿਆਪਕ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੀਆਂ ਸੀ
ਕਿ ਜਿੱਥੇ ਆਪਣੇ ਅਧਿਆਪਕ ਨੂੰ ਜਾਣਦੇ ਹੋਇਆਂ ਉਸ ਨੂੰ ਜਾਣ ਨਹੀਂ ਦਿੰਦੀਆਂ ਹਨ ਤੇ ਜਦੋਂ ਉਹ ਸਰਦਾਰ ਸਕੂਲ ਛੱਡ ਕੇ ਆਪਣੀ ਗੱਡੀ ਤੱਕ ਜਾਂਦਾ ਹੈ ਤਾਂ ਜੋ ਵਿਦਿਆਰਥਣਾਂ ਹਨ ਕਿਵੇਂ ਪੁੱਟ ਪੁੱਟ ਕੇ ਰੋ ਰਹੀਆਂ ਹਨ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਵੀਡੀਓ ਇਕ ਵਿਅਕਤੀ ਦੇ ਵੱਲੋਂ ਬਣਾਈ ਗਈ ਹੈ ਅਤੇ ਜੋ ਵੀ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਉਥੇ ਹੀ ਹਰ ਇਕ ਨੂੰ ਆਪਣੇ ਬਚਪਨ ਦੀ ਯਾਦ ਵੀ ਆ ਰਹੀ ਹੈ ਅਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਰਦਾਰ ਅਧਿਆਪਕ ਸੀ ਉਸ ਨੇ ਇਨ੍ਹਾਂ ਬੱਚਿਆਂ ਅਤੇ ਆਪਣੀ ਇਹੋ ਜਿਹੀ ਛਾਪ ਛੱਡੀ ਹੈ ਕਿ ਬੱਚੇ ਉਸ ਦੇ ਜਾਣ ਤੇ ਇੰਨਾ ਜ਼ਿਆਦਾ ਰੋ ਰਹੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ