Home / खबरे / ਕਬਾੜ ਦਾ ਕੰਮ ਕਰਦੇ ਇਸ ਵਿਅਕਤੀ ਦੀ ਗਾਇਕੀ ਵਿੱਚ ਹੈ ਕਮਾਲ ਦੀ ਰੂਹਾਨੀਅਤ ,ਸੁਣ ਕੇ ਹੋ ਜਾਵੋਗੇ ਰੂਹ ਖ਼ੁਸ਼

ਕਬਾੜ ਦਾ ਕੰਮ ਕਰਦੇ ਇਸ ਵਿਅਕਤੀ ਦੀ ਗਾਇਕੀ ਵਿੱਚ ਹੈ ਕਮਾਲ ਦੀ ਰੂਹਾਨੀਅਤ ,ਸੁਣ ਕੇ ਹੋ ਜਾਵੋਗੇ ਰੂਹ ਖ਼ੁਸ਼

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੇ ਇਕ ਵਿਅਕਤੀ ਡੱਬਾ ਖੜਕਾ ਕੇ ਇੱਕ ਗੀਤ ਗਾ ਰਿਹਾ ਹੈ ਅਤੇ ਗੀਤ ਵੀ ਐਨਾ ਸੁਰੀਲਾ ਗਾ ਰਿਹਾ ਹੈ ਕਿ ਇਸ ਵੀਡੀਓ ਨੂੰ ਦੇਖਣ ਵਾਲਾ ਹਰ ਵਿਅਕਤੀ ਇਸ ਵਿਅਕਤੀ ਦੀ ਆਵਾਜ਼ ਦਾ ਮੁਰੀਦ ਹੋ ਰਿਹਾ ਹੈ । ਜਾਣਕਾਰੀ ਮੁਤਾਬਕ ਇਹ ਵਿਅਕਤੀ ਕਬਾੜ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਪਰ ਗ਼ਰੀਬੀ ਦੇ ਹਾਲਾਤਾਂ ਵਿਚ ਇਹ ਅੱਗੇ ਨਹੀਂ ਵਧ ਸਕਿਆ, ਜਿਸ ਕਾਰਨ ਕੇ ਇਸ ਦੀ ਗਾਇਕੀ ਅੱਧ ਵਿਚਾਲੇ ਹੀ ਰਹਿ ਗਈ। ਪਰ ਉੱਥੇ ਹੀ ਕਿਸੇ ਨੇ ਇਸ ਵਿਅਕਤੀ ਦੀ ਗਾਉਂਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ

ਅਤੇ ਲੋਕਾਂ ਵੱਲੋਂ ਇਸ ਵਿਅਕਤੀ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਬੇਸੁਰੇ ਹੁੰਦੇ ਹਨ ਉਹ ਪੈਸੇ ਦੇ ਦਮ ਤੇ ਅੱਗੇ ਆ ਜਾਂਦੇ ਹਨ, ਪਰ ਜਿਹੜੇ ਲੋਕ ਸੁਰੀਲੇ ਹੁੰਦੇ ਹਨ ਉਨ੍ਹਾਂ ਨੂੰ ਗ਼ਰੀਬੀ ਦੱਬ ਲੈਂਦੀ ਹੈ। ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਸੁਰ ਵਿਚ ਨਹੀਂ ਗਾਉਂਦੇ ਉਹ ਪੈਸੇ ਦੇ ਕੇ ਆਪਣੀ ਆਵਾਜ਼ ਨੂੰ ਇਸ ਤਰ੍ਹਾਂ ਤਰੋੜ ਮਰੋੜ ਲੈਂਦੇ ਹਨ ਕਿ ਸੁਣਨ ਵਾਲੇ ਨੂੰ ਲਗਦਾ ਹੈ ਕਿ ਇਨ੍ਹਾਂ ਦੀ ਆਵਾਜ਼ ਸੁਰੀਲੀ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ । ਉਥੇ ਹੀ ਦੂਜੇ ਪਾਸੇ ਜਿਹੜੇ ਲੋਕਾਂ ਨੂੰ ਕੁਦਰਤ ਵੱਲੋਂ ਇਹ ਤੋਹਫ਼ਾ ਦਿੱਤਾ ਗਿਆ ਹੈ

ਕਿ ਉਹ ਬਚਪਨ ਤੋਂ ਹੀ ਬਹੁਤ ਸੁਰੀਲਾ ਗਾਉਂਦੇ ਹਨ ਉਹ ਗ਼ਰੀਬੀ ਹੇਠਾਂ ਆ ਕੇ ਆਪਣੇ ਇਸ ਟੈਲੇਂਟ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆ ਪਾਉਂਦੇ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਗ਼ਰੀਬੀ ਵਿੱਚ ਹੀ ਲੰਘ ਜਾਂਦੀ ਹੈ। ਪਰ ਜੇਕਰ ਕਿਸੇ ਸਮੇਂ ਇਹ ਸੁਰੀਲਾ ਗਾਉਣ ਵਾਲੇ ਲੋਕਾਂ ਦਾ ਟੈਲੇਂਟ ਦੁਨੀਆ ਦੇ ਸਾਹਮਣੇ ਆਵੇ ਤਾਂ ਉਹ ਬੇਸੁਰੇ ਲੋਕਾਂ ਲਈ ਬਹੁਤ ਹੀ ਖ਼ਤਰਾ ਹੋ ਜਾਵੇਗਾ ਜੋ ਕਿ ਪੈਸੇ ਦੇ ਦਮ ਤੇ ਮਸ਼ਹੂਰ ਹੋ ਜਾਂਦੇ ਹਨ। ਪਰ ਇਸ ਸਮੇਂ ਇਸ ਵਿਅਕਤੀ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ

ਜੇਕਰ ਅਜਿਹੇ ਸੁਰ ਵਿੱਚ ਗਾਉਣ ਵਾਲੇ ਲੋਕ ਅੱਗੇ ਆਉਣ ਤਾਂ ਤਾਂ ਇਨ੍ਹਾਂ ਗ਼ਰੀਬ ਲੋਕਾਂ ਦੀ ਜ਼ਿੰਦਗੀ ਵੀ ਸੁਧਰ ਸਕਦੀ ਹੈ। ਪਰ ਇਨ੍ਹਾਂ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਇਹ ਆਪਣਾ ਗੀਤ ਰਿਕਾਰਡ ਕਰਕੇ ਰਿਲੀਜ਼ ਕਰ ਸਕਣ ਤਾਂ ਜੋ ਇਹ ਆਪਣਾ ਟੈਲੇਂਟ ਲੋਕਾਂ ਨੂੰ ਦਿਖਾ ਸਕਣ ਸੋ ਇਸ ਲਈ ਇਹ ਲੋਕ ਪਿੱਛੇ ਰਹਿ ਜਾਂਦੇ ਹਨ।

About khabar

Leave a Reply

Your email address will not be published. Required fields are marked *