Breaking News
Home / खबरे / ਬਠਿੰਡਾ ਜੇਲ੍ਹ ਵਿੱਚ ਪੁਲੀਸ ਵਾਲਿਆਂ ਦੀ ਘਟੀਆ ਕਰਤੂਤ ਸਿੰਘ ਦੇ ਕੇਸ ਕਤਲ ਕਰ ਕੇ ਕੀਤਾ ਤਸ਼ੱਦਦ ਕਹਿੰਦੇ ਲੈ ਸਾਂਭ ਕੇਸ!

ਬਠਿੰਡਾ ਜੇਲ੍ਹ ਵਿੱਚ ਪੁਲੀਸ ਵਾਲਿਆਂ ਦੀ ਘਟੀਆ ਕਰਤੂਤ ਸਿੰਘ ਦੇ ਕੇਸ ਕਤਲ ਕਰ ਕੇ ਕੀਤਾ ਤਸ਼ੱਦਦ ਕਹਿੰਦੇ ਲੈ ਸਾਂਭ ਕੇਸ!

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਪਿੱਛੇ ਜਿਹੇ ਇਹ ਖ਼ਬਰ ਆਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਮੀਡੀਆ ਦੇ ਸਾਹਮਣੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਾਫੀ ਸਵਾਲ ਉਠਾਏ ਗਏ ਸਨ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਇਹ ਮੇਰੇ ਉੱਪਰ ਬਹੁਤ ਜੁਰਮ ਕਰ ਰਹੇ ਹਨ ਇਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਅਤੇ ਮੈਨੂੰ ਹੁਣ ਗੈਂਗਸਟਰ ਅੈਲਾਨ ਕਰ ਦਿੱਤਾ ਹੈ ਅਤੇ ਇਨ੍ਹਾਂ ਨੇ ਮੇਰੇ ਕੇਸ ਵੀ ਕਤਲ ਕਰ ਦਿੱਤੇ ਹਨ ਹੁਣ ਉਸ ਦੇ ਨੌਜਵਾਨਾਂ ਦੇ ਨਾਲ ਸੰਬੰਧਿਤ ਹੀ ਇੱਕ ਵੱਡੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਉਸ ਨੌਜਵਾਨ ਦੀ ਮਾਤਾ ਜੀ ਕਹਿ ਰਹੇ ਹਨ ਕਿ ਅਸੀਂ ਸਿੱਖੀ ਪਰਿਵਾਰ ਨੂੰ ਬਲੌਂਗ ਕਰਦੇ ਹਾਂ ਅਸੀਂ ਸਿੱਖੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਇਹ ਉਹਨਾਂ ਨੇ ਵੀਡੀਓ ਦੇ ਵਿੱਚ ਦਿਖਾੲਿਅਾ ਵੀ ਹੈ ਕਿ ਆਹ ਦੇਖੋ ਮੇਰੇ ਬੱਚੇ ਦੇ ਕੇਸ ਕਤਲ ਕੀਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਦੀ ਏਨੀ ਜ਼ਿਆਦਾ ਮੰਦੀ ਹਾਲਤ ਕੀਤੀ ਗਈ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁੱਛੋ ਕਿ ਉਸ ਦਾ ਕਾਰਨ ਕੀ ਹੈ ਇੱਥੇ ਉਨ੍ਹਾਂ ਨੇ ਕਿਹਾ ਕਿ ਸਿਰਫ਼ ਸਿੱਖ ਹੋਣ ਦੇ ਨਾਮ ਤੇ ਸਾਡੇ ਨਾਲ ਇਨ੍ਹਾਂ ਧੱਕਾ ਹੋ ਰਿਹਾ ਹੈ

ਉਨ੍ਹਾਂ ਦੇ ਮਾਤਾ ਜੀ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਬੱਚੇ ਨਾਲ ਉਹ ਚਾਹੇ ਕੁੱਟਮਾਰ ਕਰਦੇ ਪਰ ਉਨ੍ਹਾਂ ਨੂੰ ਮੇਰੇ ਬੱਚੇ ਦੇ ਕੇਸ ਕਤਲ ਨਹੀਂ ਸੀ ਕਰਨੀ ਚਾਹੀਦੇ ਅਤੇ ਫਿਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਚੰਗੀ ਤਾਂ ਅਕਾਲੀ ਸਰਕਾਰ ਹੀ ਸੀ ਜਿਸ ਸਮੇਂ ਇਹ ਕੁਝ ਨਹੀਂ ਹੁੰਦਾ ਸੀ ਜੋ ਹੁਣ ਦੀ ਸਰਕਾਰ ਹੈ ਮੈਨੂੰ ਤਾਂ ਨ੍ਹੀਂ ਲੱਗਦਾ ਹੈ ਕਿ ਉਹ ਚੰਗੀ ਹੈ ਜਾਂ ਉਸ ਨੇ ਕੋਈ ਵੀ ਸੁਧਾਰ ਕੀਤੇ ਹਨ ਤੁਹਾਨੂੰ ਦੱਸ ਦਈਏ ਦੋਸਤੋ ਕੇ ਉਹ ਨੌਜਵਾਨ ਪਿਛਲੇ ਸੱਤ ਸਾਲ ਤੋਂ ਇੱਕ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਕੈਦ ਹੈ ਅਤੇ ਉਨ੍ਹਾਂ ਦੀ ਮਾਤਾ ਜੀ ਨੇ ਕੁਝ ਚਿੱਠੀਆਂ ਵੀ ਦਿਖਾਈਆਂ ਹਨ ਜਿਨ੍ਹਾਂ ਦੇ ਵਿੱਚ

ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤਰ ਦੇ ਵੱਲੋਂ ਮੈਨੂੰ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਚ ਉਸ ਨੌਜਵਾਨ ਨੇ ਲਿਖਿਆ ਹੈ ਕਿ ਮੇਰਾ ਨਾਲ ਜੋ ਵੀ ਸਭ ਕੁਝ ਵਾਪਰਿਆ ਹੈ ਉਹ ਇਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ ਅੱਜ ਤੁਹਾਨੂੰ ਦੱਸਦੀਏ ਦੋਸਤੋ ਉਸ ਨੌਜਵਾਨ ਦੇ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਜੇਕਰ ਤੂੰ ਕੁਝ ਵੀ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ ਜਿਵੇਂ ਕਿ ਤੁਹਾਨੂੰ ਪਤਸ ਦੋਸਤੋ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ ਗਏ ਹਨ ਹੁਣ ਪਤਾ ਚੱਲੇਗਾ ਕਿ ਇਹਨਾਂ ਜੇਲ੍ਹ ਪ੍ਰਸ਼ਾਸਨ ਦੇ ਵਿਚ ਕਿੰਨੇ ਕੁ ਸੁਧਾਰ ਕੀਤੇ ਗਏ ਹਨ

ਕਿਵੇਂ ਸਰਕਾਰ ਇਨ੍ਹਾਂ ਜੋ ਅਧਿਕਾਰੀਆਂ ਦੇ ਵੱਲੋਂ ਇਸ ਸਿੱਖ ਨੌਜਵਾਨ ਦੇ ਉੱਪਰ ਬੇਰਹਿਮੀ ਕੀਤੀ ਗਈ ਹੈ ਸਰਕਾਰ ਉਨ੍ਹਾਂ ਦੇ ਉੱਪਰ ਕੀ ਕਾਰਵਾਈ ਕਰੇਗੀ ਅਤੇ ਹੁਣ ਸਿੱਖ ਸੰਸਥਾਵਾਂ ਇਸ ਮਾਮਲੇ ਦੇ ਵਿੱਚ ਕੀ ਕਰਦੀਆਂ ਹਨ ਉਹ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜਦੋਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਂਦੇ ਹਨ ਤਾਂ ਉਹ ਉਸ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ ਜਿਨ੍ਹਾਂ ਕੇਸਾਂ ਕਰ ਕੇ ਸਾਡੇ ਗੁਰੂਆਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਹਨ ਅਤੇ ਅੱਜ ਉਨ੍ਹਾਂ ਦੇ ਸਿੱਖਾਂ ਦੇ ਕੇਸ ਕਤਲ ਕੀਤੇ ਜਾ ਰਹੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.