Breaking News
Home / खबरे / ਸਿਰਫਿਰੇ ਨੇ ਕੁਸ਼ਤੀ ਦੇ ਗੋਲੀ ਮਾਰ ਰੂਡ਼ੀ ਚ ਦੱਬੀ ਦੁੱਧ ਚੁੰਘਦੇ ਸੀ ਕਤੂਰੇ ਗੁਰਸਿੱਖ ਧੀ ਨੇ ਲੈ ਲਿਆ ਸਟੈਂਡ!

ਸਿਰਫਿਰੇ ਨੇ ਕੁਸ਼ਤੀ ਦੇ ਗੋਲੀ ਮਾਰ ਰੂਡ਼ੀ ਚ ਦੱਬੀ ਦੁੱਧ ਚੁੰਘਦੇ ਸੀ ਕਤੂਰੇ ਗੁਰਸਿੱਖ ਧੀ ਨੇ ਲੈ ਲਿਆ ਸਟੈਂਡ!

ਦੋਸਤੋ ਅੱਜ ਤੁਹਾਡੇ ਲਈ ਇਕ ਦਿਲ ਨੂੰ ਦੁਖਾਉਣ ਵਾਲੀ ਅਤੇ ਤੁਹਾਨੂੰ ਹੈਰਾਨ ਕਰਨ ਵਾਲੀ ਇਕ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਇਕ ਸਿਰਫਿਰੇ ਇਨਸਾਨ ਦੇ ਵੱਲੋਂ ਇਕ ਬੇਜ਼ੁਬਾਨ ਜਾਨਵਰ ਕੁੱਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਅਤੇ ਜਿਸ ਦੇ ਬੱਚੇ ਉਸਦਾ ਹਾਲੇ ਦੁੱਧ ਪੀਂਦੇ ਸਨ ਉਸ ਸਿਰਫਿਰੇ ਇਨਸਾਨ ਦੇ ਵੱਲੋਂ ਉਨ੍ਹਾਂ ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਸ ਸਿਰਫਿਰੇ ਇਨਸਾਨ ਦੇ ਵਲੋਂ ਬੇਜ਼ੁਬਾਨ ਜਾਨਵਰ ਦੇ ਉੱਪਰ ਗੋਲੀ ਮਾਰਨ ਤੋਂ ਬਾਅਦ ਇਕ ਗੁਰਸਿੱਖ ਲੜਕੀ ਦੇ ਵੱਲੋਂ ਉਸ ਬੇਜ਼ੁਬਾਨ ਜਾਨਵਰ ਦੇ ਲਈ ਸਟੈਂਡ ਲਿਆ ਗਿਆ ਹੈ

ਜਿਸ ਦੇ ਵਿੱਚ ਉਸ ਗੁਰਸਿੱਖ ਲੜਕੀ ਵੱਲੋਂ ਦੱਸਿਆ ਗਿਆ ਕਿ ਮੈਂ ਸਵੇਰ ਵੇਲੇ ਡਿਊਟੀ ਤੇ ਜਾ ਰਹੀ ਸੀ ਅਤੇ ਮੈਂ ਦੇਖਿਆ ਕਿ ਇਕ ਅੰਕਲ ਦੇ ਵੱਲੋਂ ਗੋਲੀ ਚਲਾਈ ਗਈ ਤੇ ਫਿਰ ਮੈਨੂੰ ਇੱਕ ਅੰਕਲ ਨੇ ਦੱਸਿਆ ਕਿ ਜੋ ਉੱਥੇ ਇੱਕ ਕਾਲੀ ਕੁੱਤੀ ਐ ਉਹ ਤੜਫ਼ ਰਹੀ ਹੈ ਅਤੇ ਜਦੋਂ ਅਸੀਂ ਉੱਥੇ ਗਏ ਅਤੇ ਓਸ ਇਨਸਾਨ ਨੇ ਸਾਨੂੰ ਕਿਹਾ ਕਿ ਇਹ ਮੇਰੇ ਕੋਠੇ ਦੇ ਉੱਪਰ ਚੜ੍ਹ ਕੇ ਮੇਰੇ ਸਾਰੇ ਕਬੂਤਰ ਖਾ ਗਈ ਅਤੇ ਫਿਰ ਉਹ ਸਾਨੂੰ ਕਹਿੰਦਾ ਹੈ ਕਿ ਮੈਂ ਉਹ ਮਾਰ ਦਿੱਤੀ ਅਤੇ ਮੈਨੂੰ ਇਸ ਗੱਲ ਦਾ ਪਛਤਾਵਾ ਵੀ ਹੋਇਆ ਹੈ ਅਤੇ ਫਿਰ ਜਦੋਂ ਅਸੀਂ ਉਸ ਨੂੰ ਕਿਹਾ ਕਿ ਉਹ ਕਿੱਥੇ ਹੈ ਸਾਨੂੰ ਦਿਖਾ ਦਿਓ

ਅਸੀਂ ਉਸ ਨੂੰ ਡਾਕਟਰ ਕੋਲ ਲੈ ਜਾਂਦੇ ਹਾਂ ਤਾਂ ਉਸ ਨੇ ਕਿਹਾ ਕਿ ਮੈਂ ਉਸ ਨੂੰ ਦੱਬ ਆਇਆ ਹਾਂ ਅਤੇ ਫਿਰ ਇੱਕ ਬਜ਼ੁਰਗ ਦੇ ਵੱਲੋਂ ਵੀ ਦੱਸਿਆ ਗਿਆ ਕਿ ਮੈਂ ਉਸ ਕੁੱਤੀ ਨੂੰ ਰੋਜ਼ ਬਿਸਕੁਟ,ਦੁੱਧ ੳੁਸਦੇ ਕਤੂਰਿਆਂ ਨੂੰ ਬਹੁਤ ਹੀ ਜ਼ਿਆਦਾ ਪਾਉਂਦਾ ਹੁੰਦਾ ਸੀ ਅਤੇ ਜਦੋਂ ਉਸ ਸਿਰਫਿਰੇ ਇਨਸਾਨ ਨੇ ਉਸ ਨੂੰ ਮਾਰਿਆ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਰੋਣਾ ਵੀ ਆਇਆ ਅਤੇ ਉਹ ਇਸ ਗੱਲ ਕਰਨ ਦੌਰਾਨ ਵੀ ਬਹੁਤ ਜ਼ਿਆਦਾ ਭਾਵੁਕ ਹੋ ਗਏ ਤੇ ਫਿਰ ਉਨ੍ਹਾਂ ਦੇ ਵੱਲੋਂ ਪੁਲਿਸ ਦੇ ਵਿਚ ਦਰਖ਼ਾਸਤ ਲਿਖਾਈ ਗਈ ਕਿ ਇਕ ਸਿਰਫਿਰੇ ਇਨਸਾਨ ਦੇ ਵਲੋਂ ਇੱਕ ਬੇਜ਼ੁਬਾਨ ਜਾਨਵਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ

ਅਤੇ ਫਿਰ ਐੱਸ ਐੱਚ ਓ ਸਾਹਿਬ ਨੇ ਉਸ ਦੀ ਰਿਵਾਲਵਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਅੰਦਰ ਬੁਲਟ ਵੀ ਹੋਣਗੇ ਅਤੇ ਪੁਲਿਸ ਨੇ ਉਹ ਸਾਰੇ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਇਕ ਔਰਤ ਵਲੋਂ ਵੀ ਦੱਸਿਆ ਗਿਆ ਕਿ ਉਹ ਸਿਰਫਿਰਾ ਇਨਸਾਨ ਕਹਿ ਰਿਹਾ ਸੀ ਕਿ ਜੋ ਵੀ ਮੇਰੇ ਕੋਠੇ ਉਪਰ ਆਵੇਗਾ ਮੈਂ ਉਸ ਦੇ ਗੋਲੀ ਮਾਰ ਦੇਵਾਂਗਾ ਅਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਂ ਇਸ ਕੁੱਤੀ ਦੇ ਗੋਲੀ ਮਾਰਨੀ ਹੈ ਅਤੇ ਮੈਂ ਉਸ ਨੂੰ ਕਿਹਾ ਕਿ ਭਾਜੀ ਇਥੇ ਗੋਲੀ ਨਾ ਮਾਰਿਓ ਕੁੱਤੀ ਨੇ ਭੱਜ ਜਾਣਾ ਹੈ ਅਤੇ ਇੱਥੇ ਬੱਚੇ ਖੇਡ ਰਹੇ ਹਨ ਇਨ੍ਹਾਂ ਬੱਚਿਆਂ ਦੇ ਗੋਲੀ ਵੱਜਣੀ ਹੈ

ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਉਹ ਆਵਾਰਾ ਕੁੱਤੀ ਸੀ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਜੋ ਪੁਲੀਸ ਵਾਲੇ ਸਨ ਉਹ ਸਾਰੇ ਕਾਰਤੂਸ ਬੰਦੂਕਾਂ ਦੇ ਲਾਇਸੈਂਸ ਲੈ ਗਏ ਹਨ ਅਤੇ ਜਦੋਂ ਪੱਤਰਕਾਰਾਂ ਨੇ ਪੁਲੀਸ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਕੋਈ ਵੀ ਕਾਰਤੂਸ ਨਹੀਂ ਲੈ ਕੇ ਗਏ ਹਾਂ ਪੁਲੀਸ ਵਾਲੇ ਨੇ ਦੱਸਿਆ ਕਿ ਜੋ ਇਨ੍ਹਾਂ ਨੇ ਰੌਂਦ ਮੌਕੇ ਉਪਰ ਚਲਾਇਆ ਸੀ ਉਹ ਸਾਨੂੰ ਮਿਲ ਗਿਆ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.