Home / खबरे / ਪੁਲੀਸ ਨੇ ਭੰਨਿਆ ਸਰਦਾਰ ਡਰਾੲੀਵਰ ਦੀ ਗੱਡੀ ਦਾ ਸ਼ੀਸ਼ਾ, ਡੰਡਾ ਚੁੱਕ ਸਰਦਾਰ ਡਰਾਈਵਰ ਵੀ ਹੋ ਗਿਆ ਸਿੱਧਾ

ਪੁਲੀਸ ਨੇ ਭੰਨਿਆ ਸਰਦਾਰ ਡਰਾੲੀਵਰ ਦੀ ਗੱਡੀ ਦਾ ਸ਼ੀਸ਼ਾ, ਡੰਡਾ ਚੁੱਕ ਸਰਦਾਰ ਡਰਾਈਵਰ ਵੀ ਹੋ ਗਿਆ ਸਿੱਧਾ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਕ ਸਰਦਾਰ ਵਿਅਕਤੀ ਜੋ ਕਿ ਪੁਲਸ ਵਾਲਿਅਾਂ ਨਾਲ ਬਹਿਸ ਕਰ ਰਿਹਾ ਹੈ ਅਤੇ ਤਿੰਨ ਸੌ ਰੁਪਏ ਦੀ ਮੰਗ ਕਰ ਰਿਹਾ ਹੈ ਕਿਉਂਕਿ ਪੁਲਸ ਵਾਲਿਆਂ ਨੇ ਉਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਹੈ। ਜਿਸ ਤੋਂ ਬਾਅਦ ਇਹ ਸਰਦਾਰ ਵਿਅਕਤੀ ਗੁੱਸੇ ਵਿੱਚ ਆ ਗਿਆ ਅਤੇ ਇਸ ਨੇ ਆਪਣੇ ਹੱਥ ਵਿਚ ਡੰਡਾ ਫੜਿਆ ਹੋਇਆ ਹੈ ਅਤੇ ਪੁਲੀਸ ਵਾਲਿਆਂ ਨੂੰ ਗਾਲ੍ਹਾਂ ਵੀ ਕੱਢ ਰਿਹਾ ਹੈ ਅਤੇ ਨਾਲ ਹੀ ਕਹਿ ਰਿਹਾ ਹੈ ਕਿ ਉਹ ਭੀਖ ਮੰਗ ਕੇ ਨਹੀਂ ਖਾਂਦੇ ਕਮਾਈ ਕਰ ਕੇ ਖਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੱਡੀ ਚੋਰੀ ਦੀ ਨੀਂਹ ਰੱਖੀ ਚਾਲੀ ਲੱਖ ਰੁਪਇਆ ਲਗਾਇਆ ਹੈ ਤਾਂ ਜਾ ਕੇ ਕੰਮ ਕਰਦੇ ਹਨ।

ਇਸ ਵਿਅਕਤੀ ਵਲੋਂ ਬਹੁਤ ਜ਼ਿਆਦਾ ਗੱਲਾਂ ਪੁਲੀਸ ਵਾਲਿਆਂ ਨੂੰ ਸੁਣਾਈਆਂ ਗਈਆਂ ,ਮੌਕੇ ਤੇ ਤਿੰਨ ਚਾਰ ਪੁਲੀਸ ਵਾਲੇ ਵੀ ਮੌਜੂਦ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਇਸ ਵਿਅਕਤੀ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਪਾਇਆ। ਇਹ ਵਿਅਕਤੀ ਲਗਾਤਾਰ ਬੋਲਦਾ ਰਿਹਾ ਅਤੇ ਤਿੱਨ ਸੌ ਰੁਪਏ ਦੀ ਮੰਗ ਕਰਦਾ ਰਿਹਾ ਕਿਉਂਕਿ ਪੁਲੀਸ ਵਾਲੇ ਨੇ ਇਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਸੀ ।ਇਹ ਘਟਨਾ ਕਿੱਥੋਂ ਦੀ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਪਰ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲੀਸ ਵਾਲਿਆਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਪੁਲੀਸ ਵਾਲਿਆਂ ਵੱਲੋਂ ਨਾਜਾਇਜ਼ ਹੀ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ।

ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਪੁਲਸ ਵਾਲੇ ਲਗਾਤਾਰ ਗ਼ਰੀਬ ਲੋਕਾਂ ਤੇ ਅੱਤਿਆਚਾਰ ਕਰਦੇ ਦਿਖਾਈ ਦਿੱਤੇ ਹਨ । ਜਿਸ ਤੋਂ ਬਾਅਦ ਪੁਲੀਸ ਵਾਲਿਆਂ ਦੀ ਇਸ ਦਾ ਤਾਂ ਲਗਾਤਾਰ ਦੇਸ਼ ਵਿਚੋਂ ਘਟਦੀ ਜਾ ਰਹੀ ਹੈ । ਜੇਕਰ ਪੁਲਸ ਵਾਲੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਲੋਕਾਂ ਦਾ ਸਾਥ ਦੇਣ ਤਾਂ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਲਈ ਇੱਜ਼ਤ ਹੋਈ ।ਪਰ ਜਿਸ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈ ਕਿ ਪੁਲੀਸ ਵਾਲਿਆਂ ਵੱਲੋਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਜਤਾਈ ਜਾਂਦੀ। ਇਸ ਤੋਂ ਇਲਾਵਾ ਪੁਲੀਸ ਵਾਲੇ ਹਮੇਸ਼ਾਂ ਹੀ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਨਜ਼ਰ ਆਉਂਦੇ ਹਨ ।ਜ

About khabar

Leave a Reply

Your email address will not be published. Required fields are marked *