Breaking News
Home / खबरे / ਗੱਡੀਆਂ ਚ 100 ਕਰੋੜ ਦੀ ਹੀਰੋਇਨ ਲੈ ਕੇ ਨਿਕਲੇ ਤਸਕਰ ਅੱਧੀ ਰਾਤ ਨੂੰ ਪੁਲੀਸ ਨੇ ਪਾ ਲਿਆ ਘੇਰਾ

ਗੱਡੀਆਂ ਚ 100 ਕਰੋੜ ਦੀ ਹੀਰੋਇਨ ਲੈ ਕੇ ਨਿਕਲੇ ਤਸਕਰ ਅੱਧੀ ਰਾਤ ਨੂੰ ਪੁਲੀਸ ਨੇ ਪਾ ਲਿਆ ਘੇਰਾ

ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਕਾਫੀ ਸਖ਼ਤ ਨਜ਼ਰ ਆ ਰਹੀ ਹੈ ਜਿਸਦਾ ਸਿੱਟਾ ਇਹ ਨਿਕਲਿਆ ਹੈ ਪੰਜਾਬ ਪੁਲੀਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦਸ ਦਈਏ ਕਿ ਪੰਜਾਬ ਪੁਲੀਸ ਨੇ ਕਰੀਬ ਸੌ ਕਰੋੜ ਤੋਂ ਵਧੇਰੇ ਕੀਮਤ ਦੀ ਹੈਰੋਇਨ ਨੂੰ ਬਰਾਮਦ ਕੀਤਾ ਗੁਪਤ ਸੂਚਨਾ ਦੇ ਆਧਾਰ ਤੇ ਪੰਜਾਬ ਪੁਲਿਸ ਨੇ ਨਾਕੇਬੰਦੀ ਕੀਤੀ ਤੇ ਨਾਕੇਬੰਦੀ ਦੇ ਦੌਰਾਨ ਇਹ ਗੱਡੀਆਂ ਦੇ ਵਿੱਚੋਂ ਖੇਪ ਨੂੰ ਬਰਾਮਦ ਕੀਤਾ ਦੱਸੀਏ ਕਿ ਜਦੋ ਪੁਲਿਸ ਨਾਕੇਬੰਦੀ ਦੇ ਦੌਰਾਨ ਇਹ ਬਰਾਮਦਗੀ ਹੋਈ ਤਾਂ ਪੁਲੀਸ ਹੋਰ ਵੀ ਸਖਤ ਹੋ ਗਈ ਪੁਲਿਸ ਨੇ ਗੁਰਦਾਸਪੁਰ ਤੋਂ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਚੈਕਿੰਗ ਦੇ ਲਈ ਨਾਕੇਬੰਦੀ ਲਗਾ ਦਿੱਤੀ ਗਈ ਬੈਰੀਕੇਟਿੰਗ ਵੀ ਕੀਤੀ ਗਈ ਤਸਵੀਰਾਂ ਚ

ਤੁਸੀਂ ਦੇਖ ਸਕਦੇ ਗੁਰਦਾਸਪੁਰ ਦੀਆਂ ਬਰਾਮਦਗੀ ਤੋਂ ਬਾਅਦ ਦੀਆਂ ਤਸਵੀਰਾਂ ਚ ਉਥੇ ਪੁਲੀਸ ਦੇ ਵੱਲੋਂ ਆਉਣ ਜਾਣ ਵਾਲੇ ਸਾਰੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਲਗਾਤਾਰ ਪੁਲੀਸ ਵੱਲੋਂ ਸੁਰੱਖਿਆ ਵੀ ਗੁਰਦਾਸਪੁਰ ਦੇ ਵਿਚ ਸਖਤ ਕਰ ਦਿੱਤੀ ਹੈ ਪੂਰੇ ਮਾਮਲੇ ਨੂੰ ਲੈ ਕੇ ਕਿਵੇਂ ਬਰਾਮਦਗੀ ਹੋਈ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਤੁਹਾਨੂੰ ਦੱਸਦੀਏ ਕਿ ਕਿ ਗੁਰਦਾਸਪੁਰ ਤੋਂ ਚਾਰ ਨਸ਼ਾ ਤਸਕਰ ਫੜੇ ਗਏ ਹਨ ਗੁਰਦਾਸ ਪੁਲੀਸ ਨੂੰ ਜਿਹੜੀ ਸੂਚਨਾ ਮਿਲੀ ਸੀ ਖੁਫੀਆ ਏਜੰਸੀ ਤੋਂ ਕਿ ਜਿਹੜੇ ਵੱਡੇ ਤਸਕਰ ਹਨ ਉਹ ਸ੍ਰੀਲੰਕਾ ਤੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਤਰਨਤਾਰਨ ਅੰਮ੍ਰਿਤਸਰ ਜਾਣਾ ਚਾਹੁੰਦੇ ਹਨ ਇਸ ਤੋਂ ਬਾਅਦ

ਪੁਲੀਸ ਮੁਲਾਜ਼ਮਾਂ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਫਿਰ ਇਨ੍ਹਾਂ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸ਼ੂਗਰ ਮਿੱਲ ਨਿਹਾਰਦੇ ਨੇਡ਼ੇ ਨਾਕਾਬੰਦੀ ਕੀਤੀ ਸੀ ਅਤੇ ਪੂਰੀ ਫੋਰਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਫਿਰ ਜਦੋਂ ਇਨੋਵਾ ਗੱਡੀ ਨੂੰ ਰੋਕਿਆ ਗਿਆ ਤਾਂ ਦੱਸਿਆ 16 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਚਾਰ ਵਿਅਕਤੀ ਸਨ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੇ ਗੱਲ ਕੀਤੀ ਜਾਵੇ ਅੰਤਰਰਾਸ਼ਟਰੀ ਕੀਮਤ ਜਿਹੜੀ ਹੈ ਉਹ 100 ਕਰੌੜ ਹੁੰਦੀ ਹੈ ਦੱਸ ਦਈਏ ਕਿ ਸੂਤਰਾਂ ਦੇ ਵੱਲੋਂ ਸੂਚਨਾ ਹੈ

ਕਿ ਦੋ ਇਨੋਵਾ ਗੱਡੀਆਂ ਸਨ ਅਤੇ ਜੋ ਇਕ ਇਨੋਵਾ ਗੱਡੀ ਹੈ ਉਹ ਮੌਕੇ ਤੋਂ ਫ਼ਰਾਰ ਹੋ ਗਈ ਅਤੇ ਜੋ ਇਕ ਇਨੋਵਾ ਗੱਡੀ ਸੀ ਉਸਦੇ ਵਿਚੋਂ ਜੋ ਹੀਰੋਇਨ ਬਰਾਮਦ ਕੀਤੀ ਹੈ ਦੋਸਤੋ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਅਤੇ ਉਹ ਪੂਰੀ ਵਾਹਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਜੋ ਪੁਲੀਸ ਮੁਲਾਜ਼ਮ ਹਨ ਉਹ ਡਿਟੇਲ ਦੇ ਵਿੱਚ ਕਾਨਫਰੰਸ ਦੇ ਦੌਰਾਨ ਮੀਡੀਆ ਨੂੰ ਸਾਰੀ ਗੱਲਬਾਤ ਦੱਸਣਗੇ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

About admin2

Leave a Reply

Your email address will not be published.