ਸਿੱਧੂ ਮੂਸੇਵਾਲੇ ਨੂੰ ਗੈਂਗਸਟਰਾਂ ਦੇ ਵੱਲੋਂ ਮਾਰਿਆ ਗਿਆ ਸੀ ਅਤੇ ਹੁਣ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਤੋਂ ਬਾਅਦ ਜੋ ਸੂਟਰ ਸਨ ਉਨ੍ਹਾਂ ਵੱਲੋਂ ਸਤਵੰਜਾ ਟਿਕਾਣੇ ਬਦਲੇ ਗਏ ਸਨ ਅਤੇ ਉਨ੍ਹਾਂ ਸੂਟਰਾਂ ਨੂੰ ਗੁਜਰਾਤ ਦੇ ਵਿਚੋਂ ਪੁਲੀਸ ਦੇ ਵੱਲੋਂ ਅਤੇ ਉਸ ਤੋਂ ਬਾਅਦ ਜੋ ਸਿੱਧੂ ਮੂਸੇਵਾਲੇ ਦੇ ਕਾਤਲਾ ਦਾ 58 ਵਾਂ ਟਿਕਾਣਾ ਸੀ ਇਸ ਦੇ ਨਾਲ ਹੀ ਉਨ੍ਹਾਂ ਦੇ ਵਲੋਂ ਹੋਰ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਉਹ ਅਲੱਗ ਅਲੱਗ ਪੈਂਤਰੇ ਅਜ਼ਮਾਉਂਦੇ ਸਨ ਤਾਂ ਕਿ ਉਹ ਏਜੰਸੀ ਪੁਲਿਸ ਅਧਿਕਾਰੀਆਂ ਨੂੰ ਚਕਮਾ ਦੇ ਸਕਣ ਅਤੇ ਉਹ ਸਾਈਕਲ ਦੀ ਵਰਤੋਂ ਕਰਦੇ ਸਨ ਅਤੇ ਹੋਟਲ ਦੇ ਵਿਚ ਜਾ ਕੇ ਕਲੀਨਰ ਦਾ ਕੰਮ ਕਰਦੇ ਸਨ ਅਤੇ
ਸਿੱਧੂ ਮੂਸੇਵਾਲੇ ਦੀ ਮੌ ਤ ਤੋਂ ਇੱਕ ਘੰਟਾ ਪਹਿਲਾਂ ਉਨ੍ਹਾਂ ਨੂੰ ਹਥਿਆਰ ਉਨ੍ਹਾਂ ਸ਼ੂਟਰਾਂ ਨੂੰ ਮੁਹੱਈਆ ਕਰਵਾਏ ਗਏ ਸੀ ਸਿੱਧੂ ਮੂਸੇਵਾਲੇ ਦੀ ਮੌਤ ਦੇ ਖ਼ੁਲਾਸੇ ਹੁਣ ਤਕ ਹੁੰਦੇ ਆ ਰਹੇ ਹਨ ਅਤੇ ਜੋ ਬਦਮਾਸ਼ ਸਨ ਉਹ ਪੁਲੀਸ ਨੂੰ ਚਕਮਾ ਦੇਣ ਦੇ ਲਈ ਆਪਣੇ ਪੈਂਤਰੇ ਅਜ਼ਮਾਉਂਦੇ ਆ ਰਹੇ ਸਨ ਉਹ ਬੱਸ ਤੇ ਕਾਰ ਦੀ ਵਰਤੋਂ ਨਹੀਂ ਸੀ ਕਰਦੇ ਸਾਈਕਲ ਅਤੇ ਮੋਟਰ ਸਾਈਕਲ ਤੇ ਘੁੰਮਦੇ ਸਨ ਤਾਂ ਕਿ ਓ ਜੋ ਪੁਲੀਸ ਨੂੰ ਚਕਮਾ ਦੇਣ ਦੇ ਵਿੱਚ ਕਾਮਯਾਬ ਹੋ ਸਕਣ ਸ਼ਾਰਪ ਸ਼ੂਟਰ ਫੌਜੀ ਅਤੇ ਕਸ਼ਿਸ਼ ਨੇ ਦੱਸਿਆ ਹੈ ਕਿ ਜਨਤਕ ਟਰਾਂਸਪੋਰਟ ਅਤੇ ਕਾਰਾਂ ਦੀ ਵਰਤੋਂ ਕਰਨ ਦੇ ਵਿੱਚ ਗੁਰੇਜ਼ ਕਰਦੇ ਸੀ ਉਹ ਟਰੱਕ ਸਾਈਕਲ ਦੀ ਵਰਤੋਂ ਕਰਦੇ ਸਨ ਗੁਜਰਾਤ ਦੇ ਵਿਚ ਕੁਝ ਸਥਾਨਾਂ ਤੇ
ਉਨ੍ਹਾਂ ਦੇ ਵੱਲੋਂ ਜੋ ਬੈਲ ਗੱਡੀਆਂ ਹਨ ਉਨ੍ਹਾਂ ਦੇ ਉੱਪਰ ਵੀ ਯਾਤਰਾ ਕੀਤੀ ਗਈ ਤਾਂ ਕਿ ਕਿਸੇ ਨੂੰ ਵੀ ਉਨ੍ਹਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਾ ਹੋਵੇ ਕਿਉਂਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਲਗਾਤਾਰ ਹੀ ਜੋ ਪੁੱਛਗਿੱਛ ਹੈ ਤੇ ਤਫਤੀਸ਼ ਹੈ ਉਹ ਸ਼ੁਰੂ ਹੋ ਜਾਂਦੀ ਹੈ ਦੁਨੀਆਂ ਭਰ ਦੇ ਵਿੱਚ ਸਿੱਧੂ ਮੂਸੇਵਾਲੇ ਕ ਤ ਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਇਸ ਕਰਕੇ ਜੋ ਸ਼ੂਟਰ ਹਨ ਉਨ੍ਹਾਂ ਨੇ ਜੋ ਆਪਣੇ ਟਿਕਾਣੇ ਸੀ ਉਹ 57 ਬਦਲੇ ਸਨ ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਰੀਬ ਡੇਢ ਸੌ ਕਰੀਬ ਦੂਰ ਸੁੰਨਸਾਨ ਖੇਤਾਂ ਦੇ ਵਿਚ ਜਿੱਥੇ ਇਕ ਝੌਂਪੜੀ ਦੇ ਵਿੱਚ ਸਿਰਫ਼ ਇੱਕ ਬੱਕਰੀ ਰਹਿੰਦੀ ਸੀ ਉਹ ਸ਼ੂਟਰ ਉਨ੍ਹਾਂ ਦੇ ਨਾਲ ਵੀ ਰਹੇ ਜਿਥੇ ਕਿ ਕੁਝ ਵੀ ਹੋਰ ਨਹੀਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।
ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ