Breaking News
Home / खबरे / ਕੁੱਤਾ ਭੱਜਿਆ ਪੰਜ ਕਿਲੋਮੀਟਰ ਤਕ ਟੈਂਪੂ ਮਗਰ ਜਦੋਂ ਸੱਚ ਪਤਾ ਲੱਗਿਆ ਤਾਂ ਉੱਡ ਗਏ ਹੋਸ਼!

ਕੁੱਤਾ ਭੱਜਿਆ ਪੰਜ ਕਿਲੋਮੀਟਰ ਤਕ ਟੈਂਪੂ ਮਗਰ ਜਦੋਂ ਸੱਚ ਪਤਾ ਲੱਗਿਆ ਤਾਂ ਉੱਡ ਗਏ ਹੋਸ਼!

ਦੋਸਤੋ ਆਪਾਂ ਕਿਉਂ ਨਹੀਂ ਇਨ੍ਹਾਂ ਜਾਨਵਰਾਂ ਦੀਅਾਂ ਫੀਲਿੰਗਸ ਨੂੰ ਸਮਝਦੇ ਇਸ ਨੂੰ ਕਿਉਂ ਹਮੇਸ਼ਾ ਹੀ ਇਨ੍ਹਾਂ ਤੇ ਤਸ਼ੱਦਦ ਕਰਦੇ ਨੇ ਪਰ ਤੁਹਾਡੇ ਨਾਲ ਇਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਦੇਖ ਕੇ ਤੁਹਾਡਾ ਮਨ ਵੀ ਝੰਜੋੜਿਆ ਜਾਵੇਗਾ ਦੋਸਤੋ ਅਕਸਰ ਇਨਸਾਨ ਇਹ ਸੋਚਦਾ ਹੈ ਕਿ ਜਾਨਵਰ ਦਾ ਦਿਲ ਨਹੀਂ ਹੁੰਦਾ ਹੈ ਜਾਨਵਰ ਨੂੰ ਕਿਹੜਾ ਦਰਦ ਹੁੰਦਾ ਹੈ ਇਨ੍ਹਾਂ ਵਿੱਚ ਕਿਹੜੀਆਂ ਫੀਲਿੰਗਜ਼ ਹੁੰਦੀਆਂ ਹਨ ਤੁਹਾਨੂੰ ਦੱਸ ਦੇਈਏ ਦੋਸਤੋ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦੇ ਅੰਦਰ ਇਨਸਾਨ ਦੇ ਨਾਲੋਂ ਜ਼ਿਆਦਾ ਫੀਲਿੰਗਸ ਹੁੰਦੀਆਂ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਇਨਸਾਨ ਇਨਸਾਨ ਨੂੰ ਧੋਖਾ ਵੀ ਦੇ ਦਿੰਦਾ ਹੈ ਪਰ ਇਹ ਜਾਨਵਰ ਜਿਸ ਦਾ ਇਸ ਨੇ ਨਮਕ ਖਾਧਾ ਹੁੰਦਾ ਹੈ ਉਸ ਨੂੰ ਕਦੇ ਵੀ ਧੋਖਾ

ਨਹੀਂ ਦਿੰਦਾ ਹੈ ਅਤੇ ਉਸ ਦੇ ਪ੍ਰਤੀ ਬਹੁਤ ਹੀ ਵਫ਼ਾਦਾਰ ਹੁੰਦਾ ਹੈ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਕੁਝ ਅਜਿਹਾ ਹੀ ਦਿਖਾ ਰਹੇ ਹਾਂ ਇਹ ਵੀਡੀਓ ਆਗਰਾ ਤੋਂ ਸਾਹਮਣੇ ਆਈ ਹੈ ਇਸ ਵੀਡੀਓ ਵਿੱਚ ਇੱਕ ਕੁੱਤਾ ਟੈਂਪੂ ਦੇ ਪਿੱਛੇ ਦੌੜ ਰਿਹਾ ਹੈ ਤੇ ਇਹ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਹੈ ਜਦੋਂ ਇਸ ਵੀਡੀਓ ਬਾਰੇ ਪਤਾ ਚੱਲਾ ਤਾਂ ਸਾਡਾ ਵੀ ਦਿਲ ਟੁੱਟ ਗਿਆ ਇਸ ਵੀਡੀਓ ਦੇ ਵਿਚ ਜੋ ਟੈਂਪੂ ਹੈ ਉਸ ਦੇ ਵਿੱਚ ਇੱਕ ਬੱਚਾ ਜਾ ਰਿਹਾ ਹੈ ਅਤੇ ਇਸ ਬੱਚੇ ਨੇ ਇਸ ਕੁੱਤੇ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਪਰ ਇਹ ਜੋ ਬੱਚਾ ਸੀ ਉਹ ਆਪ ਹੀ ਇੱਕ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਅਤੇ ਜਦੋਂ ਇਸ ਬੱਚੇ ਨੇ ਕਿਰਾਏ ਦਾ ਘਰ ਛੱਡਿਆ ਤਾਂ ਉਹ ਬੱਚਾ ਆਪ ਆਪਣੇ ਘਰਦਿਆਂ ਨਾਲ ਚਲਾ ਗਿਆ ਪਰ ਜੋ ਇਹ ਕੁੱਤਾ ਸੀ ਉਹ ਇਸ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਇਸ ਲਈ ਇਹ ਕੁੱਤਾ ਵੀ ਉਸ ਦੇ ਪਿੱਛੇ ਪੰਜ

ਕਿਲੋਮੀਟਰ ਦੂਰ ਦੌੜਦਾ ਗਿਆ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕੁੱਤਾ ਉਸ ਟੈਂਪੂ ਦੇ ਪਿੱਛੇ ਜਾ ਰਿਹਾ ਹੈ ਅਤੇ ਉਸ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਸ ਕੁੱਤੇ ਨੂੰ ਉਸ ਬੱਚੇ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਅਤੇ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਇਸ ਲਈ ਉਹ ਚਾਹੁੰਦਾ ਹੈ ਕਿ ਜਿੱਥੇ ਹੋ ਜਾਵੇ ਉੱਥੇ ਹੀ ਮੈਂ ਜਾਵਾਂ ਅਤੇ ਉਸਦੇ ਨਾਲ ਰਹਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਕਿਵੇਂ ਕੁੱਤਾ ਆਪਣੀ ਦੌੜ ਲਗਾ ਕੇ ਉਸ ਟੈਂਪੂ ਦੇ ਨਜ਼ਦੀਕ ਪਹੁੰਚ ਗਿਆ ਹੈ ਅਤੇ ਜੋ ਉਸਦੇ ਵਿਚ ਸਵਾਰੀਆਂ

ਬੈਠੀਆਂ ਹਨ ਉਹ ਕਹਿੰਦੀਆਂ ਹਨ ਕਿ ਤੂੰ ਥੱਕ ਜਾਵੇਂਗਾ ਰੁਕ ਜਾ ਪਰ ਕੁੱਤਾ ਫਿਰ ਵੀ ਨਹੀਂ ਰੁਕ ਰਿਹਾ ਹੈ ਅਤੇ ਉਸ ਦੇ ਪਿੱਛੇ ਪਿੱਛੇ ਜਾ ਰਿਹੈ ਇਸ ਨੂੰ ਕਿਹਾ ਜਾਂਦਾ ਹੈ ਸੱਚਾ ਪਿਆਰ ਕਿ ਕਿਵੇਂ ਉਹ ਕੁੱਤਾ ਆਪਣੇ ਮਾਲਿਕ ਨੂੰ ਨਹੀਂ ਭੁੱਲ ਰਿਹਾ ਅਤੇ ਉਸ ਦੁਆਰਾ ਕੀਤੇ ਹੋਏ ਉਸ ਉਪਰ ਅਹਿਸਾਨ ਨੂੰ ਵੀ ਨਹੀਂ ਭੁੱਲ ਰਿਹਾ ਅਤੇ ਉਸ ਦੇ ਨਾਲ ਨਾਲ ਜਾ ਰਿਹਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.