Breaking News
Home / खबरे / ਜਥੇਦਾਰ ਹਵਾਰਾ ਦੇ ਵਲੋਂ ਜੇਲ੍ਹ ਵਿਚੋਂ ਆਇਆ ਵੱਡਾ ਸੰਦੇਸ਼

ਜਥੇਦਾਰ ਹਵਾਰਾ ਦੇ ਵਲੋਂ ਜੇਲ੍ਹ ਵਿਚੋਂ ਆਇਆ ਵੱਡਾ ਸੰਦੇਸ਼

ਦੋਸਤੋ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਜਿਹੜੀ ਆ ਰਹੀ ਹੈ ਮੂਸੇਵਾਲਾ ਕਤਲ ਤੇ ਏਜੰਡਾ ਇੱਕ ਨਵਾਂ ਮੋੜ ਆਇਆ ਹੈ ਤੇ ਜਥੇਦਾਰ ਹਵਾਰਾ ਨੇ ਇਨਸਾਫ ਦੇ ਲਈ ਜੇਲ ਵਿਚੋਂ ਇਕ ਸੰਦੇਸ਼ ਭੇਜਿਆ ਵੱਡਾ ਸੰਦੇਸ਼ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਇਨਸਾਫ਼ ਮਿਲ ਸਕਦੇ ਹੈ ਤੇ ਵੱਡੀ ਅਪੀਲ ਵੀ ਕੀਤੀ ਗਈ ਹੈ ਦਰਅਸਲ ਜਗਤਾਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤੇ ਕਾਰਜਕਾਰੀ ਹੁਣ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੂੰ ਦਿੱਤੀ ਗਈ ਹੈ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਦੀ ਗੱਲ ਕਰੀਏ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਵਿਚੋਂ ਇਕ ਸੰਦੇਸ਼ ਭੇਜਿਆ ਹੈ ਸਿੱਖ ਕੌਮ ਦੇ ਨਾਮ ਸਾਰਿਆਂ ਦੇ ਪ੍ਰਤੀ ਕੇ ਉਨ੍ਹਾਂ ਵਲੋਂ ਮੂਸੇਵਾਲੇ ਦੀ ਮੌਤ ਦੇ ਉੱਪਰ ਵੀ ਸੋਗ ਜਤਾਇਆ ਤੇ ਜਥੇਦਾਰ ਹਵਾਰਾ ਦੀ ਜੇ ਗੱਲ ਕਰੀਏ ਕਿਉਂਕਿ ਜਥੇਦਾਰ ਜਿਹੜੇ ਨੇ ਜੇਲ੍ਹ

ਵਿੱਚ ਬੰਦ ਨੇ ਜਿਥੇ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਜਥੇਦਾਰ ਹਵਾਰਾ ਜਿਹੜੇ ਨੇ ਪੱਚੀ ਸਾਲ ਤੋਂ ਜੇਲ੍ਹ ਵਿੱਚ ਬੰਦ ਹਨ ਜਿੱਥੇ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਜੋ ਨਿਆਇ ਹੈ ਉਹ ਨਹੀਂ ਕੀਤਾ ਜਾ ਰਿਹਾ ਹੈ ਦਰਅਸਲ ਜੋ ਸਵਾਲ ਹਨ ਉਹ ਸਰਕਾਰ ਦੇ ਉੱਪਰ ਉੱਠ ਰਹੇ ਹਨ ਕਿ ਜਿਹਡ਼ੀਆਂ ਸਜ਼ਾਵਾਂ ਹਨ ਪੂਰੀਆਂ ਹੋਣ ਤੋਂ ਬਾਅਦ ਵੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਹਨ ਤੇ ਦੂਸਰੀ ਗੱਲ ਜਿਹੜੀ ਹੈ ਉਹ ਲੋਕਾਂ ਦੇ ਵੱਲੋਂ ਕਹੀ ਜਾ ਰਹੀ ਹੈ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਦੋ ਵਾਰ ਪੈਰੋਲ ਦਿੱਤੀ ਗਈ ਹੈ ਪਰ ਕਿਸੇ ਨੇ ਕੋਈ ਵਿਰੋਧ

ਤੱਕ ਨਹੀਂ ਕੀਤਾ ਵਿਰੋਧ ਕਿਉਂ ਨਹੀਂ ਕੀਤਾ ਇਸ ਪਿੱਛੇ ਵੀ ਇਕ ਕਾਰਨ ਹੈ ਉਨ੍ਹਾਂ ਨੇ ਵਿਰੋਧ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਿੰਘਾਂ ਨੇ ਇਕ ਅਪੀਲ ਕੀਤੀ ਹੈ ਕਿ ਜੇਕਰ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਜਥੇਦਾਰ ਹਵਾਰਾ ਸਿੰਘ ਨੂੰ ਵੀ ਪੈਰੋਲ ਦਿੱਤੀ ਜਾਵੇ ਤਾਂ ਸਾਨੂੰ ਖ਼ੁਸ਼ੀ ਹੋਵੇਗੀ ਦਰਅਸਲ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਸਾਡੇ ਬੰਦੀ ਸਿੰਘਾਂ ਨੂੰ ਵੀ ਪੈਰੋਲ ਦਿੱਤੀ ਜਾਵੇ ਤਾਂ ਠੀਕ ਹੋਵੇਗਾ ਅਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਫਿਲਹਾਲ ਉਥੇ ਜੇਲ੍ਹ ਦੇ ਵਿੱਚੋਂ ਬੈਠ ਕੇ ਸਿੱਖ ਕੌਮ ਦੇ ਨਾਮ ਇੱਕਲੇ ਸਿੱਖਾਂ ਦੀ ਗੱਲ ਦਾ ਮੈਂ ਕਰਾਂ ਚ ਸਾਰਿਆਂ ਦੀ ਗੱਲ ਕਰਾਂ ਸਮੁੱਚੀ ਸੰਗਤ ਦੇ ਲਈ ਇਕ ਸੰਦੇਸ਼ ਜਾਰੀ ਕੀਤਾ ਗਿਆ ਇਹ ਖਾਸ ਕਰ ਕੇ ਜਿਹੜੇ ਕੇ ਆਗੂ ਸਹਿਬਾਨ ਨੇ ਉਹਨਾਂ ਦੇ ਪ੍ਰਤੀ ਜਥੇਦਾਰ ਹਵਾਰਾ ਦਾ ਸੰਦੇਸ਼ ਜੇਲ੍ਹ ਵਿੱਚੋਂ ਆਇਆ ਅਤੇ ਦਰਅਸਲ ਕਿਹਾ ਗਿਆ ਕਿ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਦੇ ਨਾਲ ਨਿਭਾਇਆ ਜਾਏ ਸਹੀ ਢੰਗ ਦੇ ਨਾਲ ਜ਼ਿੰਮੇਵਾਰੀਆਂ ਨੂੰ

ਦੇਖਿਆ ਜਾਏ ਕਿਉਂਕਿ ਅੱਜ ਸਿੱਖ ਕੌਮ ਜਿਹੜੀ ਹੈ ਨਿਘਾਰ ਦੇ ਬਲ ਜਾਰੀ ਹੈ ਕਿਉਂਕਿ ਨੌਜਵਾਨ ਮੁੰਡੇ ਕੁੜੀਆਂ ਸਿੱਖੀ ਤੋਂ ਪਛੜਦੇ ਜਾ ਰਹੇ ਹਨ ਦਰਅਸਲ ਨੌਜਵਾਨ ਮੁੰਡੇ ਕੁੜੀਆਂ ਬਾਹਰ ਨੂੰ ਜ਼ਿਆਦਾ ਜਾ ਰਹੇ ਹਨ ਅਤੇ ਉਹ ਪੰਜਾਬ ਵਿੱਚ ਰਹਿਣ ਲਈ ਤਿਆਰ ਨਹੀਂ ਹਨ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਵੀ ਇਹ ਗੱਲ ਕਹੀ ਹੈ ਕਿ ਇੱਥੇ ਜੋ ਰੋਜ਼ਗਾਰ ਦੇ ਸਾਧਨ ਹਨ ਉਹ ਪੈਦਾ ਕੀਤੇ ਜਾਣ ਤਾਂ ਕਿ ਜੋ ਸਾਡੇ ਨੌਜਵਾਨ ਹਨ ਉਹ ਬਾਹਰ ਨੂੰ ਜਾਣ ਹੀ ਨਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.