Breaking News
Home / खबरे / ਕੈਨੇਡਾ ਚ ਪੱਕਾ ਮੁੰਡਾ ਆਪਣੀ ਬੇਬੇ ਬਾਪੂ ਨੂੰ ਬੁਲਾ ਕੇ ਕਰਵਾਉਂਦਾ ਸੀ ਅਜਿਹਾ ਕੰਮ, ਫਿਰ ਇੱਕ ਦਿਨ ਅਚਾਨਕ !

ਕੈਨੇਡਾ ਚ ਪੱਕਾ ਮੁੰਡਾ ਆਪਣੀ ਬੇਬੇ ਬਾਪੂ ਨੂੰ ਬੁਲਾ ਕੇ ਕਰਵਾਉਂਦਾ ਸੀ ਅਜਿਹਾ ਕੰਮ, ਫਿਰ ਇੱਕ ਦਿਨ ਅਚਾਨਕ !

ਦੋਸਤੋ ਜਿਵੇਂ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਆਏ ਦਿਨ ਹੀ ਕੁਝ ਨਾ ਕੁਝ ਅਜਿਹੀਆਂ ਨਵੀਆਂ ਅਪਡੇਟਸ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀ ਕਿ ਵੱਢੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਉੱਥੇ ਹੀ ਤੁਹਾਨੂੰ ਦੱਸਦੀ ਕਿ ਕੈਨੇਡਾ ਦੇ ਬਰੈਂਪਟਨ ਵਿਚੋਂ ਇਕ ਤਾਜ਼ਾ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੋਂ ਤੁਹਾਨੂੰ ਦੱਸਦੀ ਕਿੱਕ ਮੁੰਡਿਆ ਵੱਲੋਂ ਆਪਣੇ ਬੇਬੇ ਬਾਪੂ ਨੂੰ ਪੰਜਾਬ ਤੋਂ ਕੈਨੇਡਾ ਬੁਲਾ ਲਿਆ ਜਾਂਦਾ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਦੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ ਪਰ ਹੁਣ ਜਿਵੇਂ ਤੁਹਾਨੂੰ ਦੱਸਦੀ ਕਿ ਕੁ ਨੌਜਵਾਨ ਮੁੰਡੇ ਵੱਲੋਂ ਜਦੋਂ ਉਹ ਆਪਣੀ ਪੜ੍ਹਾਈ ਤੋਂ ਪੂਰਾ ਸਾਰਾ ਕੁਝ ਕਰਕੇ ਉਹ ਇਕ ਪੀਆਰ ਕਨੇਡਾ ਦੀ ਲੈ ਲੈਂਦਾ ਹੈ ਅਤੇ ਬਾਅਦ ਵਿੱਚ ਉਸ ਨੇ ਆਪਣੇ ਬੇਬੇ ਬਾਪੂ ਨੂੰ ਕੈਨੇਡਾ ਬੁਲਾ ਲਿਆ ਜਾਂਦਾ ਹੈ।ਪ

ਰ ਤੁਹਾਨੂੰ ਦੱਸ ਦਈਏ ਕਿ ਬਾਅਦ ਵਿਚ ਮੁੰਡਿਆਂ ਲਈ ਖ਼ਰਚੇ ਇੰਨੀ ਜ਼ਿਆਦਾ ਵਧ ਜਾਂਦੇ ਹਨ ਕਿ ਉਹ ਆਪਣੇ ਬੇਬੇ ਬਾਪੂ ਤੋਂ ਕੈਨੇਡਾ ਵਿਚ ਹੀ ਕੰਮ ਕਰਵਾਉਣ ਲੱਗ ਜਾਂਦਾ ਹੈ ।ਦੋਸਤ ਤੁਹਾਨੂੰ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਾ ਸੀ ਕਿ ਜੋ ਵਿਅਕਤੀ ਵੀਡੀਓ ਵਿਚ ਆਪਣੀ ਇਕ ਦੱਸ ਰਿਹਾ ਹੈ ਇਹ ਸਾਰਾ ਕੁਝ ਉਸ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਮੈਂ ਜਿੰਮ ਵਿੱਚੋਂ ਵਾਪਸ ਪਰਤ ਰਿਹਾ ਸੀ ਤਾਂ ਉਨ੍ਹਾਂ ਨੂੰ ਬਾਹਰ ਖੜ੍ਹੇ ਇੱਕ ਬਜ਼ੁਰਗ ਮਿਲੀ ਅਤੇ ਉਨ੍ਹਾਂ ਬਜ਼ੁਰਗਾਂ ਵੱਲੋਂ ਸਾਰੀ ਕਹਾਣੀ ਦਸੂਹਾ ਦੇ ਨੌਂ ਬਜ਼ੁਰਗਾਂ ਵੱਲੋਂ ਦੱਸਿਆ ਗਿਆ ਕਿ ਮੈਂ ਘਰ ਚਾਰ ਵਜੇ ਤੱਕ ਨਹੀਂ ਜਾ ਸਕਦਾ ਅਤੇ ਉਸ ਨੌਜਵਾਨ ਮੁੰਡੇ ਨੇ ਪੁੱਛਿਆ ਕਿ ਬਾਪੂ ਦੂਤਘਰ ਚਾਰ ਵਜੇ ਤੋਂ ਪਹਿਲਾਂ ਕਿਉਂ ਨਹੀਂ ਜਾ ਸਕਦਾ ਉਸ ਬਜ਼ੁਰਗ ਬਾਪੂ ਨੇ ਦੱਸਿਆ ਕਿ ਜੇਕਰ ਮੈਂ ਘਰੇ ਚਾਰ ਮਈ ਤੋਂ ਪਹਿਲਾਂ ਵਾਕਿਆ ਤਾਂ ਮੈਨੂੰ ਮੇਰਾ

ਮੁੰਡਾ ਕੁਝ ਨਾ ਕੁਝ ਅਜਿਹਾ ਕੁਝ ਬੋਲੇਗਾ ਅਤੇ ਕਹੇਗਾ ਤੂੰ ਕੰਮ ਤੋਂ ਪਹਿਲਾਂ ਹੀ ਕਿਉਂ ਆ ਗਿਆ ਕਿਉਂਕਿ ਟਾਊਨ ਨੂੰ ਦੱਸਦੀ ਹੈ ਕਿ ਉਸ ਨੂੰ ਉਸ ਦੇ ਬਾਪੂ ਦੇ ਮੁੰਡੇ ਨੇ ਇਕ ਤਾਂ ਬਹੁਤੀ ਜ਼ਰਾ ਵੱਡੀ ਗੱਡੀ ਖ਼ਰੀਦੀ ਵਹਿਸ਼ੀ ਅਤੇ ਬਹੁਤ ਕੁਝ ਅਜਿਹਾ ਆਪਣਾ ਕਾਰੋਬਾਰ ਵੀ ਚਲਾ ਰਿਹਾ ਸੀ ਜਿਸ ਕਰਕੇ ਉਸ ਦੇ ਖ਼ਰਚੇ ਬਹੁਤ ਜ਼ਿਆਦਾ ਵਧ ਚੁੱਕੇ ਸਨ ਅਤੇ ਉਹ ਆਪਣੇ ਬਾਪੂ ਤੋਂ ਹੀ ਆਪਣੇ ਖ਼ਰਚੇ ਨਿਕਲਵਾ ਰਿਹਾ ਸੀ ਕਿਉਂਕਿ ਤੁਹਾਨੂੰ ਦੱਸਦੀਏ ਕਿ ਉਹ ਆਪਣੀ ਬਜ਼ੁਰਗ ਮਾਤਾ ਪਿਤਾ ਤੋਂ ਹੀ ਬਹੁਤ ਜ਼ਿਆਦਾ ਕੰਮ ਲੈ ਰਿਹਾ ਸੀ ਦੋਸਤ ਹੁਣ ਤੁਸੀਂ ਹੀ ਦੱਸੋ ਆਪਣੇ ਮਾਤਾ ਪਿਤਾ ਨੂੰ ਸੁੱਖ ਦੇਣ ਦੀ ਬਜਾਏ ਇਸ ਉਮਰ ਦੇ ਵਿਚ ਉਹ ਨੌਜਵਾਨ ਆਪਣੇ ਮਾਤਾ ਪਿਤਾ ਤੋਂ ਕੰਮ ਕਰਵਾ ਰਿਹਾ ਸੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.