Breaking News
Home / खबरे / ਅੱਜ ਤੋਂ ਪੰਜਾਬ ਚ ਮਿਲੇਗੀ ਮੁਫ਼ਤ ਬਿਜਲੀ ਦੀ ਸਹੂਲਤ !

ਅੱਜ ਤੋਂ ਪੰਜਾਬ ਚ ਮਿਲੇਗੀ ਮੁਫ਼ਤ ਬਿਜਲੀ ਦੀ ਸਹੂਲਤ !

ਦੋਸਤੋ ਅੱਜ ਇੱਕ ਜੁਲਾਈ ਹੈ ਤੁਹਾਡੇ ਲਈ ਪਾਰਟੀ ਦੀ ਸਰਕਾਰ ਨੇ ਜਿਹੜਾ ਵਾਅਦਾ ਲੋਕਾਂ ਨਾਲ ਕੀਤਾ ਸੀ ਮੁਫ਼ਤ ਬਿਜਲੀ ਦਾ ਉਹ ਅੱਜ ਤੋਂ ਪੂਰਾ ਹੋਣ ਜਾ ਰਿਹਾ ਹੈ ਭਗਤ ਸਿੰਘ ਨਾਲ ਮੁੱਖ ਮੰਤਰੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਅਤੇ ਵੀ ਆਖਿਆ ਕਿ ਬਹੁਤ ਸਾਰੀਆਂ ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਵਾਅਦੇ ਤਾਂ ਬਹੁਤ ਕੀਤੇ ਸੀ ਪਰ ਪੂਰੇ ਨਹੀਂ ਕੀਤੇ ਗਏ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਵਾਅਦਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ ਤੇ ਉਸ ਨੂੰ ਅੱਜ ਤੋਂ ਹੀ ਲਾਗੂ ਕੀਤਾ ਜਾਵੇਗਾ ਸਵਾਰਥ ਤੋਂ ਲੋਕਾਂ ਨੂੰ ਮਿਲੇਗੀ ਤਿੱਨ ਸੌ ਯੂਨਿਟ ਮੁਫ਼ਤ ਬਿਜਲੀ ਹਰ ਮਹੀਨੇ ਦੇ ਸਾਧਨਾਂ ਤੇ ਦੋ ਮਹੀਨੇ ਤੋਂ ਛੇ ਸੌ ਚੌਂਹਠ ਮਿਲਣਗੇ ਹੁਣ ਤੁਸੀਂ ਵੀ ਤਿਆਰੀ ਖਿੱਚ ਦਿਓ ਤੇ ਹੁਣ

ਤਾਂ ਤੁਸੀਂ ਰੋਜ਼ ਦੇ ਹਿਸਾਬ ਨਾਲ ਵਰਤ ਰਹੇ ਓ ਯੂਜ਼ ਕਰਨ ਵਿਰੁੱਧ ਅਤੇ ਨਾਲ ਹੀ ਕਿੰਨੇ ਮੱਕੇ ਚਲਾਉਣੇ ਨੇ ਕਿੰਨੇ ਇਸੀ ਚਲਾਉਣੇ ਨੇ ਇਹ ਨਾ ਹੋਵੇ ਕਿ ਤੁਸੀਂ ਏਸੀ ਦਾ ਬਟਨ ਦੱਬ ਰੱਖੋ ਤੇ ਸਾਰੇ ਬਜਟ ਦੀ ਐਸੀ ਤੈਸੀ ਹੋ ਜੇ ਕਿਆਸ ਕਰਨਾ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਮੀਟਰਾਂ ਵੱਲ ਵੀ ਜਿਹੜੇ ਰੱਖਣੇ ਸ਼ੁਰੂ ਕਰ ਦਿਓ ਕਿਉਂਕਿ ਜੇਕਰ ਛੇ ਸੌ ਇੱਕ ਯੂਨਿਟ ਹੋ ਜਾਂਦੀ ਹੈ ਤਾਂ ਫਿਰ ਆਮ ਤੌਰ ਤੇ ਜਿਹੜੇ ਵਰਗਾਂ ਨੂੰ ਇਸ ਵਿੱਚ ਛੋਟ ਨਹੀਂ ਦਿੱਤੀ ਗਈ ਉਨ੍ਹਾਂ ਨੂੰ ਛੇ ਸੌ ਇੱਕ ਯੂਨਿਟ ਦਾ ਹੀ ਬਿਜਲੀ ਦਾ ਬਿੱਲ ਦੇਣਾ ਪਵੇਗਾ ਸਿਰ ਦੇ ਉੱਤੇ ਭਾਰ ਨਾ ਪਵੇ ਬੋਝ ਨਾ ਬਣੇ ਇਸ ਲਈ ਆਪਣੇ ਆਪ ਪਿਛਲੀ ਦੇਣ ਉਪਕਰਨ ਹੈ ਕਿ ਉਨ੍ਹਾਂ ਨੂੰ ਧਿਆਨ ਨਾਲ ਵਰਤਣਾ ਸ਼ੁਰੂ ਕਰ ਦਿਓ

ਤੇ ਸੰਕੋਚ ਕੇ ਵਰਤਣਾ ਸ਼ੁਰੂ ਕਰਦਿਆਂ ਉਸ ਦੇ ਨਾਲ ਹੀ ਵਿਧਾ ਤੀਕ ਕੁਝ ਵਰਗਾਂ ਨੂੰ ਇਸੇ ਵਿੱਚ ਛੋਟ ਵੀ ਦਿੱਤੀ ਗਈ ਸੀ ਐੱਸਸੀ ਬੀਸੀ ਵਰਗ ਦੇ ਓਹਲੇ ਜਿਨ੍ਹਾਂ ਦਾ ਬਿਜਲੀ ਦਾ ਲੋਡ ਇੱਕ ਕਿਲੋਵਾਟ ਤੋਂ ਘੱਟ ਰੇਟ ਛੋਟ ਵੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਪਿਛਲੀ ਛੇ ਸੌ ਇੱਕ ਦੋ ਛੇ ਸੌ ਦੋ ਵੀ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਉੱਤੇ ਵਾਲੇ ਸਿਰਫ ਦੋ ਯੂਨਿਟਾਂ ਦਾ ਹੀ ਬਿੱਲ ਦੇਣਾ ਪਵੇਗਾ ਲੰਮੇ ਸਮੇਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਸੁਧਾਰ ਘਰ ਸੀ ਤੇ ਸਰਕਾਰ ਆਉਣ ਸਾਰ ਹੀ ਲੋਕ ਕਾਲੇ ਵੀ ਪਈ

ਸੀ ਤੇ ਕਦੋਂ ਆਖ਼ਰ ਮੁਫ਼ਤ ਬਿਜਲੀ ਮਿਲੇਗੀ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਸੋ ਲੋਕਾਂ ਦੀ ਕਾਹਲੀ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਤਿਆਰੀ ਕਰੋ ਤਿਆਰੀ ਕਰਕੇ ਅਜਿਹੇ ਵਾਅਦੇ ਪੂਰੇ ਕੀਤੇ ਜਾ ਸਕਦੇ ਇਕ ਤਾਂ ਮਚਾਈ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ ਸਰਕਾਰ ਨੇ ਉਸ ਸਮੇਂ ਲੋਕਾਂ ਦੇ ਮਨ ਨੂੰ ਧਰਵਾਸਾ ਦੇਣ ਦੇ ਲਈ ਉਹ ਇੱਕ ਜੁਲਾਈ ਦੀ ਤਰੀਕ ਦਿੱਤੀ ਸੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.