Breaking News
Home / खबरे / ਪੰਜਾਬ ਵਿਚ ਵਗਿਆ ਸਰਾਬ ਦਾ ਸਮੁੰਦਰ ,98,000 ਲਿਟਰ ਸ਼ਰਾਬ ਹੋਈ ਬਰਾਮਦ

ਪੰਜਾਬ ਵਿਚ ਵਗਿਆ ਸਰਾਬ ਦਾ ਸਮੁੰਦਰ ,98,000 ਲਿਟਰ ਸ਼ਰਾਬ ਹੋਈ ਬਰਾਮਦ

ਹੁਣ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਪੁਲਸ ਵਲੋਂ ਥਾਂ ਥਾਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਦੇ ਕਾਰਨ ਆਏ ਦਿਨ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਅਤੇ ਕੱਚਾ ਲਾਨ ਫੜਾਇਆ ਜਾ ਰਿਹਾ ਹੈ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਵਿਖੇ ਜਿੱਥੇ ਪੁਲਸ ਵੱਲੋਂ ਵੱਡੀ ਮਾਤਰਾ ਵਿਚ ਰੇਡ ਮਾਰੀ ਗਈ ਜਿਥੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਚਾ ਲਾਹਣ ਅਤੇ ਬਹੁਤ ਸਾਰੀ ਸ਼ਰਾਬ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਪੁਰਸ਼ ਸਤਲੁਜ ਦਰਿਆ ਦੇ ਕੰਢੇ ਵੀ ਬਹੁਤ ਜਾਰੀ ਛਾਪੇਮਾਰੀ ਕੀਤੀ ਗਈ ਹੈ ਦੇਸ਼ ਵਿਚ ਬਹੁਤ ਸਾਰੀ ਸ਼ਰਾਬ ਬਰਾਮਦ ਕੀਤੀ ਗਈ ਹੈ।

ਪੁਲਿਸ ਵੱਲੋਂ ਬਹੁਤ ਵੱਡੀ ਮਾਤਰਾ ਵਿੱਚ ਟੀਮਾਂ ਬਣਾ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ।ਪੁਲੀਸ ਵੱਲੋਂ ਮਾਰੀ ਗਈ ਰੇੜ੍ਹਦੀ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਠੱਨਵੇ ਹਜ਼ਾਰ ਲੀਟਰ ਸ਼ਰਾਬ ਫੜੀ ਗਈ ਹੈ ਇਸਦੇ ਨਾਲ ਹੀ ਬਹੁਤ ਸਾਰੇ ਢੋਲ ਅਤੇ ਸ਼ਰਾਬ ਬਣਾਉਣ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।ਹਾਲਾਂਕਿ ਇਸ ਸ਼ਰਾਬ ਨੂੰ ਬਣਾਉਣ ਵਾਲੇ ਲੋਕ ਇਸ ਸਮੇਂ ਭੱਜਣ ਵਿਚ ਸਫਲ ਹੋ ਗਏ ਅਤੇ ਪੁਲਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਪਿੱਛੇ ਜੋ ਵੀ ਲੋਕ ਹਨ ਉਨ੍ਹਾਂ ਨੂੰ ਫੜ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਨ੍ਹਾਂ ਸਰਾਭਾ ਦੇ ਨਾਲ ਹੀ ਸਾਡੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ਅਤੇ ਇਨ੍ਹਾਂ ਸਰਾਭਾ ਦੇ ਕਾਰਨ ਬਹੁਤ ਸਾਰੇ ਘਰ ਬੇਘਰ ਹੋ ਜਾਂਦੇ ਹਨ।

ਇਸ ਸ਼ਰਾਬ ਦੇ ਨਾਲ ਹੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਕ੍ਰਿਤੀਆਂ ਫੜ ਰਹੀਆਂ ਹਨ।ਪੁਲਸ ਦਾ ਕਹਿਣਾ ਹੈ ਕਿ ਉਹ ਇੱਕ ਟੀਚਾ ਬਣਾ ਕੇ ਚੱਲੇ ਹਨ ਕਿ ਪੰਜਾਬ ਦੇ ਹਰ ਹਿੱਸੇ ਵਿਚ ਉਹ ਛਾਪੇਮਾਰੀ ਕਰਨਗੇ ਅਤੇ ਹਰ ਸ਼ਰਾਬ ਬਣਾਉਣ ਵਾਲੇ ਨੂੰ ਫਡ਼ਿਆ ਜਾਵੇਗਾ ਅਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।ਹੁਣ ਦੇਖਣਾ ਇਹ ਉਕਾਈ ਪੁਲਸ ਆਪਣੀ ਇਸ ਛਾਪੇਮਾਰੀ ਵਿਚ ਕਿੱਥੋਂ ਤੱਕ ਸਫਲ ਹੋ ਜਾਂਦੀ ਹੈ ਅਤੇ ਕਿੰਨੇ ਕੁ ਸ਼ਰਾਬ ਬਣਾਉਣ ਵਾਲਿਆਂ ਨੂੰ ਫੜ ਸਕਦੀ ਹੈ

About khabar

Leave a Reply

Your email address will not be published. Required fields are marked *