Breaking News
Home / खबरे / ਇੱਕ ਜੱਟ ਨੇ ਬਣਾਈ ਕਰੋੜਾਂ ਵਿੱਚ ਆਲੀਸ਼ਾਨ ਕੋਠੀ 100ਪਿੰਡਾਂ ਚ ਹੁੰਦੇ ਚਰਚੇ ਇਕੱਲੇ ਲੱਕੜ ਦੇ ਕੰਮ ਦੇ ਹੀ ਖਰਚੇ ਲੱਖਾਂ ਰੁਪਏ!

ਇੱਕ ਜੱਟ ਨੇ ਬਣਾਈ ਕਰੋੜਾਂ ਵਿੱਚ ਆਲੀਸ਼ਾਨ ਕੋਠੀ 100ਪਿੰਡਾਂ ਚ ਹੁੰਦੇ ਚਰਚੇ ਇਕੱਲੇ ਲੱਕੜ ਦੇ ਕੰਮ ਦੇ ਹੀ ਖਰਚੇ ਲੱਖਾਂ ਰੁਪਏ!

ਭਾਵੇਂ ਜਿੰਨੇ ਮਰਜ਼ੀ ਤੁਸੀਂ ਪੈਸੇ ਲਾ ਕੇ ਕੋਠੀਆਂ ਹਵੇਲੀ ਬਨਾ ਲੋ ਲੇਕਿਨ ਉਸ ਨੂੰ ਚਾਰ ਚੰਦ ਉਦੋਂ ਹੀ ਲੱਗਦੀ ਹੈ ਜਦੋਂ ਉਸ ਦੇ ਅੰਦਰ ਦਾ ਕੰਮ ਲੱਕੜ ਦਾ ਹੋਇਆ ਹੋਵੇ ਤਾਂ ਉਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਕ ਵੱਖਰੀ ਜਿਹੜੀ ਦਿੱਖ ਨਜ਼ਰ ਆਉਂਦੀ ਅੱਜ ਤੁਹਾਨੂੰ ਅਜਿਹੀ ਇਕ ਖਬਰ ਦੇ ਦੱਸਣ ਜਾ ਹਾਂ ਜਿਸਦੇ ਵਿਚ ਇਕ ਇਨਸਾਨ ਦੇ ਵੱਲੋਂ ਆਪਣੀ ਕੋਠੀ ਦੇ ਉਪਰ ਲੱਖਾਂ ਰੁਪਏ ਲਾਏ ਗਏ ਹਨ ਅਤੇ ਉਹ ਅੰਦਰੋਂ ਤੇ ਬਾਹਰੋਂ ਦੇਖਣ ਦੇ ਵਿਚ ਆਲੀਸ਼ਾਨ ਹੈ ਅਤੇ ਰਾਜਿਆਂ ਮਹਾਰਾਜਿਆਂ ਵਰਗੀ ਕੋਠੀ ਅਤੇ ਜਿਸ ਦੇ ਅੰਦਰ ਪੂਰਾ ਹੀ ਲੱਕੜ ਦਾ ਕੰਮ ਹੋਇਆ ਹੋਇਆ ਹੈ ਹੁਣ ਤੁਹਾਨੂੰ ਉਸ ਕੋਠੀ ਦੇ ਉੱਪਰ ਇਕ ਨਜ਼ਰ ਪਾਉਂਦੇ ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਇਸ ਕੋਠੀ ਦੇ ਗੇਟ ਲੱਗੇ ਹੋਏ ਹਨ

ਉਹ ਲੱਕੜ ਦੇ ਬਣੇ ਹੋਏ ਹਨ ਅਤੇ ਜੋ ਇਸ ਦੇ ਉੱਤੇ ਡਿਜ਼ਾਇਨ ਹੈ ਉਹ ਤੁਸੀਂ ਨੇ ਅਕਸਰ ਹੀ ਫ਼ਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਇਹ ਖ਼ਬਰ ਪਿੰਡ ਫਤੂਹੀਵਾਲਾ ਦੀ ਹੈ ਹੁਣ ਜੋ ਇਸ ਵਿੱਚ ਦੇਖਣਯੋਗ ਹੈ ਜੋ ਇਸ ਗੇਟ ਦੇ ਕੁੰਡੇ ਹਨ ਉਹ ਬਿਲਕੁਲ ਹੀ ਮਹਿਲਾ ਦੀ ਲੁੱਕ ਦਿੰਦੇ ਹਨ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀ ਅਤੇ ਹੁਣ ਉਨ੍ਹਾਂ ਨਾਲ ਗੱਲ ਕੀਤੀ ਗਈ ਜਿਨ੍ਹਾਂ ਨੇ ਲੱਕੜ ਦੇ ਕੰਮ ਨੂੰ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਜੋ ਲੱਕੜ ਦਾ ਕੰਮ ਹੈ ਉਹ ਐਂਟੀਕ ਲੁੱਕ ਚ ਬਣਿਆ ਹੋਇਆ ਹੈ ਅਤੇ ਜੋ ਪੂਰੀ ਕੋਠੀ ਹੈ ਉਹ ਵੀ ਐਂਟੀਕ ਲੁੱਕ ਦੇ ਵਿੱਚ ਹੀ ਬਣੀ ਹੋਈ ਹੈ ਤੇ ਜੋ ਪੱਲੇ ਹਨ ਉਹ ਵੀ ਐਂਟੀਕ ਲੁੱਕ ਦੇ ਵਿਚ ਹੀ ਲਾਏ ਗਏ ਹਨ ਉਨ੍ਹਾਂ ਨੇ ਦੱਸਿਆ ਜੋ

ਕਿ ਇਹ ਬੂਹੇ ਦੇ ਉੱਪਰ ਪੱਟੀਆਂ ਲੱਗੀਆਂ ਹੋਈਆਂ ਹਨ ਉਹ ਇੱਕ ਸਿੰਗਲ-ਸਿੰਗਲ ਪੀਸ ਲੱਗਿਆ ਹੋਇਆ ਹੈ ਜੋ ਇਸ ਗੇੜ ਦੇ ਉੱਪਰ ਕੁੰਡੇ ਲੱਗੇ ਹੋਏ ਹਨ ਪਿੱਤਲ ਦੇ ਹਨ ਅਤੇ ਜੋ ਲੱਕੜ ਹੈ ਉਹ ਸਾਗਵਾਨ ਦੀ ਹੈ ਅਤੇ ਜੋ ਇਸ ਵਿੱਚ ਪੂਰੀ ਲੱਕੜ ਲੱਗੀ ਹੋਈ ਹੈ ਉਸ ਦੀ ਬਹੁਤ ਜ਼ਿਆਦਾ ਸਫਾਈ ਕੀਤੀ ਗਈ ਹੈ ਏਦਾਂ ਲੱਗਦਾ ਹੈ ਜਿਵੇਂ ਕਿ ਰੈਡੀਮੇਟ ਪੱਲੇ ਲਗਾਏ ਗਏ ਹੋਣ ਇਸ ਕੋਠੀ ਦੇ ਵਿੱਚ ਪੁਰਾਣੇ ਸਮਿਆਂ ਵਾਂਗ ਹਰ ਇੱਕ ਚੀਜ਼ ਬਣਾਈ ਗਈ ਹੈ ਅਲਮਾਰੀਆਂ ਤੋਂ ਲੈ ਬੈੱਡ, ਸ਼ੂ ਰੈਕ ਸਭ ਕੁਝ ਹੀ ਇਸ ਕੋਠੀ ਦੇ

ਵਿਚ ਲੱਕੜ ਦਾ ਬਣਾਇਆ ਗਿਆ ਹੈ ਅਤੇ ਜੋ ਪੌੜੀਆਂ ਦੀ ਰੇਲਿੰਗ ਹੈ ਉਹ ਵੀ ਲੱਕੜ ਦੀ ਹੀ ਬਣੀ ਹੋਈ ਹੈ ਜਿਸ ਦੇ ਉੱਪਰ ਉਨ੍ਹਾਂ ਨੇ ਵੀ ਇਕੋ ਪੇੰਟ ਕੀਤਾ ਹੈ ਜੋ ਬਿਲਕੁਲ ਦੇਖਣ ਵਿੱਚ ਪਲਾਸਟਿਕ ਦੀ ਲੱਗਦੀ ਹੈ ਅਤੇ ਉਨ੍ਹਾਂ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਇਸ ਕੰਮ ਦੇ ਲਈ ਤੁਸੀਂ ਕਿੰਨੇ ਜਣੇ ਲੱਗਦੇ ਉਦੋਂ ਉਨ੍ਹਾਂ ਨੇ ਕਿਹਾ ਕਿ ਇਸ ਕੰਮ ਦੇ ਲਈ ਅਸੀਂ ਪੰਜ ਜਣੇ ਸੀ ਤੇ ਕੋਠੀ ਦੀ ਲੱਕੜ ਦਾ ਕੰਮ ਛੇ ਮਹੀਨਿਆਂ ਵਿਚ ਹੋਇਆ ਹੈ ਅਤੇ ਪਾਲਿਸ਼ ਲਗਾ ਕੇ ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.