Breaking News
Home / खबरे / ਚਲਦੇ ਇਜਲਾਸ ਦੌਰਾਨ ਖਹਿਬੜੇ ਅਨਮੋਲ ਗਗਨ ਮਾਨ ਤੇ ਵੜਿੰਗ ਕਿਉਂ ਕਹੀ ਸਿਆਸਤ ਛੱਡਣ ਦੀ ਗੱਲ!

ਚਲਦੇ ਇਜਲਾਸ ਦੌਰਾਨ ਖਹਿਬੜੇ ਅਨਮੋਲ ਗਗਨ ਮਾਨ ਤੇ ਵੜਿੰਗ ਕਿਉਂ ਕਹੀ ਸਿਆਸਤ ਛੱਡਣ ਦੀ ਗੱਲ!

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨੀਂ ਹੀ ਇੱਕ ਮੀਟਿੰਗ ਰੱਖੀ ਗਈ ਸੀ ਜਿਸਦੇ ਵਿਚ ਭਗਵੰਤ ਮਾਨ ਨੇ ਆਪਣੇ ਦੁਆਰਾ ਕੀਤੇ ਗਏ ਬਜਟ ਦੀ ਜਾਣਕਾਰੀ ਵਿਧਾਇਕ ਵਿਧਾਨ ਸਭਾ ਦੇ ਵਿੱਚ ਬੈਠੇ ਹੋਰ ਪਾਰਟੀ ਦੇ ਵਿਧਾਇਕਾਂ ਨੂੰ ਦੱਸੀ ਹੈ ਇਸ ਮੀਟਿੰਗ ਦੇ ਦੌਰਾਨ ਆਮ ਆਦਮੀ ਪਾਰਟੀ ਅਤੇ ਹੋਰ ਕਈ ਪਾਰਟੀਆਂ ਦੇ ਵਿਚਕਾਰ ਕਾਫ਼ੀ ਜ਼ਿਆਦਾ ਬਹਿਸਬਾਜ਼ੀ ਹੋਈ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੀਏ ਦੋਸਤੋ ਕੇ ਇਸ ਬਜਟ ਮੀਟਿੰਗ ਦੇ ਦੌਰਾਨ ਅਨਮੋਲ ਗਗਨ ਮਾਨ ਆਪਣੀ ਪਾਰਟੀ ਦਾ ਪੱਖ ਲੈਂਦੇ ਹੋਏ ਕਹਿ ਰਹੀ ਹੈ ਕਿ ਜਿਹੜਾ ਸੀ ਆਮ ਆਦਮੀ ਪਾਰਟੀ ਨੇ ਬਜਟ ਪੇਸ਼ ਕੀਤਾ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਬਹੁਤ ਹੀ ਸ਼ਾਨਦਾਰ ਤੇ

ਸੰਤੁਲਿਤ ਬਜਟ ਹੈ ਜੋ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਜਿਸ ਵਿੱਚ ਖੇਤੀਬਾੜੀ ਸਿੱਖਿਆ ਰੁਜ਼ਗਾਰ ਸਿਹਤ ਪ੍ਰਸ਼ਾਸਨਿਕ ਸੁਧਾਰਾਂ ਖੇਡਾਂ ਹਰ ਇੱਕ ਵਿਸ਼ੇ ਨੂੰ ਹਰ ਵਰਗ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕੀਤੀ ਗਈ ਹੈ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕੀਤੀ ਗਈ ਹੈ ਤੇ ਸਾਨੂੰ ਸਾਡੀ ਸਰਕਾਰ ਤੇ ਸਾਨੂੰ ਸਾਡੀ ਇਮਾਨਦਾਰ ਸਰਕਾਰ ਤੇ ਪੂਰਾ ਵਿਸ਼ਵਾਸ ਹੈ ਕਿ ਜੋ ਕੰਮ 70 ਸਾਲਾਂ ਤੋਂ ਜ਼ਿਆਦਾ ਹੋ ਗਈ ਸੀ ਦੋ ਪਾਰਟੀਆਂ ਤੋਂ ਨਹੀਂ ਕੀਤੀ ਉਹ ਸਾਡੀ ਸਰਕਾਰ ਦੇ ਸਿਰੇ ਚਾੜ੍ਹਨੇ ਨੇ ਅੱਜ ਜਦੋਂ ਉਹ ਬਜਟ ਉੱਤੇ ਬਹਿਸ ਚੱਲ ਰਹੀ ਸੀ ਤਾਂ ਅਪੋਜ਼ੀਸ਼ਨ ਨੇ ਵੀ

ਕਾਫੀ ਸਵਾਲ ਚੁੱਕੇ ਕਿ ਜਿਹੜਾ ਬਜਟ ਪਿਆ ਉਹ ਠੀਕ ਨੀਹ ਹੈ ਸਪੀਕਰ ਸਾਹਿਬ ਇਸ ਤਰੀਕੇ ਦੇ ਕਾਫ਼ੀ ਇਨ੍ਹਾਂ ਵੱਲੋਂ ਬਿਆਨ ਆਏ ਰਾਜਾ ਸਾਹਿਬ ਨੇ ਗੱਲ ਕੀਤੀ ਕਿ ਅਸੀਂ ਬੱਸ ਸਟੈਂਡਾਂ ਦੇ ਜਿਹੜੇ ਪਹਿਲਾਂ ਹੀ ਟੈਡਰ ਕਰ ਚੁੱਕੇ ਸੀ ਕਿ ਮੈਂ ਉਨ੍ਹਾਂ ਦੇ ਧਿਆਨ ਚ ਦਿਵਾਉਣਾ ਚਾਹੁੰਦੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਕੀ ਤੁਸੀਂ ਜਿਹੜਾ ਖਰੜ ਦਾ ਬੱਸ ਸਟੈਂਡ ਦਾ ਉਦਘਾਟਨ ਕੀਤਾ ਸੀ ਉਸ ਬੱਸ ਸਟੈਂਡ ਦਾ ਇਨ੍ਹਾਂ ਨੇ ਪੱਚੀ ਨਵੰਬਰ ਨੂੰ ਉਦਘਾਟਨ ਕੀਤਾ ਛੱਬੀ ਨਵੰਬਰ ਨੂੰ ਉਹਦਾ ਟੈਂਡਰ ਪਾਇਆ ਤੇ ਵੀਹ ਦਸੰਬਰ ਨੂੰ ਲਗਪਗ ਟੈਂਡਰ ਕੈਂਸਲ ਕਰ ਦਿੱਤਾ ਕਿ ਕਿਸੇ ਪ੍ਰਕਾਰ ਦੀ ਜੋ ਰਕਮ ਹੈ ਉਹ ਖਰੜਾ ਇਲਾਕੇ ਨੂੰ ਨਹੀਂ ਆਈ ਉਹ ਸਿਰਫ ਇਕ ਕੈਂਟਰ ਸੀ ਸੋ ਐਸੇ ਤਰੀਕੇ ਜੇ ਆਪਾਂ ਇਹ ਕਹੀਏ ਕਿ ਜਿਹਡ਼ੀਆਂ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਬੜੀ ਵਧੀਆ ਸੀ ਤਾਂ

ਇਹ ਗੱਲ ਵੀ ਕੀਤੀ ਹੈ ਸਾਡੀਆਂ ਮਾਣਯੋਗ ਅਪੋਜ਼ੀਸ਼ਨ ਨੇ ਕਿ ਪੁਰਾਣੀਆਂ ਸਰਕਾਰਾਂ ਠੀਕ ਸੀਗੀਆਂ ਕਿਵੇਂ ਮੰਨ ਲਈਏ ਠੀਕ ਸੀ ਗਈਆਂ ਕਿੱਥੇ ਮੇਰਾ ਹਲਕਾ ਖਰੜ੍ਹ ਜੀ ਕਿੱਥੇ ਮੈਨੂੰ ਦੱਸੋ ਵੀ ਪੂਰੇ ਪੰਜਾਬ ਦੀ ਵੀ ਗੱਲ ਕਰ ਲਈਏ ਤਾਂ ਲੋਕ ਸਿਹਤ ਸੇਵਾਵਾਂ ਨੂੰ ਤਰਸ ਕਿਉਂ ਰਹੇ ਹਨ ਕੋਈ ਸਰਕਾਰੀ ਹਸਪਤਾਲ ਚ ਜਾਣਾ ਕਿਉਂ ਨਹੀਂ ਚਾਹੁੰਦਾ ਸਰਕਾਰੀ ਸਕੂਲਾਂ ਚ ਸਿੱਖਿਆ ਕਿੱਥੇ ਅਤੇ ਪਿੰਡਾਂ ਵਿੱਚ ਛੱਪੜਾਂ ਦਾ ਬੁਰਾ ਹਾਲ ਹੈ ਤੁਸੀਂ ਖੇਡਾਂ ਦੀ ਗੱਲ ਕਰਦਿਆਂ ਕਿੱਥੇ ਕੋਈ ਖੇਡ ਮੈਦਾਨ ਹੈ ਅੱਜ ਤੁਸੀਂ ਉੱਥੇ ਕੁ ਬੈਠਿਓ ਤੁਹਾਡੀ ਸਰਕਾਰ ਕਿਉਂ ਨਹੀ ਬਣੀ ਬਦਲਾਅ ਕਿਉਂ ਆਇਆ ਕਿਉਂਕਿ ਲੋਕ ਅੱਕ ਚੁੱਕੇ ਸੀ ਲੋਕ ਥੱਕ ਗਏ ਸੀ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ ਵਾਰ-ਵਾਰ ਮੌਕੇ ਦਿੱਤੇ ਪਰ ਉਨ੍ਹਾਂ ਸਿਹਤ ਸੁਧਰੀ ਨਾ ਕੋਈ ਸਿੱਖਿਆ ਦਾ ਸੁਧਾਰ ਹੋਇਆ ਨਾ ਕੋਈ ਲੋਕਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪ੍ਰਸ਼ਾਸਨਿਕ ਸੁਧਾਰ ਕਰੱਪਸ਼ਨ ਸਿਰੇ ਤੇ ਸੀ ਕਿ ਲੋਕਾਂ ਦੇ ਥਾਣਿਆਂ ਚ ਕੰਮ ਹੁੰਦੇ ਸੀ ਕੋਈ ਆਮ ਬੰਦਾ ਵੀ ਜਾ ਵੜੇ ਪੰਜ ਦੱਸ ਹਜ਼ਾਰ ਰੁਪਿਆ ਵੀ ਲੈ ਕੇ ਗ਼ਰੀਬ ਤੋਂ ਕੰਮ ਹੋਣਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.