Breaking News
Home / खबरे / ਪੰਜਾਬ ਦੇ ਸੇਵਾ ਕੇਂਦਰਾਂ ਦੀ ਆਈ ਵੱਡੀ ਖ਼ਬਰ!

ਪੰਜਾਬ ਦੇ ਸੇਵਾ ਕੇਂਦਰਾਂ ਦੀ ਆਈ ਵੱਡੀ ਖ਼ਬਰ!

ਪੰਜਾਬ ਦੇ ਜੇਕਰ ਸੇਵਾ ਕੇਂਦਰਾਂ ਦੀ ਗੱਲ ਕਰੀਏ ਤਾਂ ਅਕਸਰ ਸੇਵਾ ਕੇਂਦਰ ਵਿਚ ਆਮ ਲੋਕਾਂ ਨਾਲ ਹੁੰਦੇ ਧੱਕੇ ਨਾਲ ਸੰਬੰਧਿਤ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਦੇ ਚਲਦਿਆਂ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਸੇਵਾ ਕੇਂਦਰ ਅੰਦਰ ਮੌਜੂਦ ਦੋ ਕਰਮਚਾਰੀ ਅੰਦਰ ਬੈਠੇ ਹੋਏ ਹਨ ਤੇ ਬਾਹਰ ਬੈਠੀ ਇਕ ਮੈਡਮ ਲੋਕਾਂ ਨੂੰ ਲਾਈਨ ਵਾਈਸ ਟੋਕਨ ਕੱਟ ਕੇ ਦੇ ਰਹੀ ਹੈ ਤੇ ਉੱਥੇ ਹੀ ਮੌਜੂਦ ਇਕ ਨੌਜਵਾਨ ਵੱਲੋਂ ਸੇਵਾ ਕੇਂਦਰ ਦੇ ਕਰਮਚਾਰੀਆਂ ਦੀ ਵੀਡਿਓ ਬਣਾਈ ਗਈ ਹੈ ਜਿਸ ਚ ਨੌਜਵਾਨ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਟੋਕਣ ਤੇ ਟੋਕਨ ਕੱਟੀ ਜਾ ਰਹੇ ਹੋ ਪਰ ਸੇਵਾ ਕੇਂਦਰ ਦਾ ਦਰਵਾਜ਼ਾ ਕਿਉਂ ਨਹੀਂ ਖੋਲ੍ਹ ਰਹੇ ਜਦ ਕੇ ਤੁਹਾਡੇ ਆਫਿਸ ਆਉਣ ਦਾ ਸਮਾਂ ਅੱਠ ਵਜੇ ਦਾ ਹੈ ਪਰ ਹੁਣ ਤੱਕ ਸਾਢੇ ਅੱਠ ਹੋ

ਚੁੱਕੇ ਨੇ ਪਰ ਤੁਸੀਂ ਹਾਲੇ ਤੱਕ ਕਿਸੇ ਦੀ ਕੋਈ ਪ੍ਰੋਬਲਮ ਦਾ ਹੱਲ ਨਹੀਂ ਕੀਤਾ ਜਿਸ ਤੇ ਦੋਵਾਂ ਵਿਚਕਾਰ ਕਾਫੀ ਬਹਿਸ ਹੁੰਦੀ ਤੁਸੀਂ ਇਸ ਵੀਡੀਓ ਨੂੰ ਖੁਦ ਹੀ ਦੇਖ ਲਓ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕੇ ਹੁਣ ਨੌਜਵਾਨਾਂ ਵੱਲੋਂ ਲਗਾਤਾਰ ਵੀਡਿਓ ਬਣਾਈ ਜਾ ਰਹੀ ਹੈ ਅਤੇ ਫਿਰ ਬਾਅਦ ਵਿੱਚ ਉਹ ਜੋ ਮੈਡਮ ਟੋਕਨ ਦੇ ਰਹੇ ਹਨ ਉਨ੍ਹਾਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਮੈਡਮ ਮੈਨੂੰ ਟੋਕਨ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਪੁੱਛਦੇ ਹਨ ਕਿ ਇਹ ਕਦੋਂ ਓਪਨ ਹੋਣਾ ਹੈ ਤਾਂ ਉਹ ਮੈਡਮ ਕਹਿੰਦੇ ਹਨ ਕਿ ਅੱਠ ਵਜੇ ਓਪਨ ਹੋਣਾ ਹੈ ਤਾਂ ਫਿਰ ਉਸ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਮੈਡਮ 9:00 ਤਾਂ ਬੱਝ ਗਏ ਹਨ ਅਤੇ ਫਿਰ ਉਸ ਮੈਡਮ ਦੇ ਵੱਲੋਂ ਕਿਹਾ ਜਾਂਦਾ ਹੈ ਕਿ 9:00 ਵਜੇ ਗਾਰਡ ਆਊਗਾ ਤਾਂ ਫਿਰ ਨੌਜਵਾਨ ਕਹਿੰਦਾ ਹੈ ਕਿ ਜੇ

ਗਾਰਡ ਨਹੀਂ ਆਵੇਗਾ ਇਹ ਓਪਨ ਨਹੀਂ ਹੋਵੇਗਾ ਕਿਉਂਕਿ ਉੱਥੇ ਅੱਠ ਵਜੇ ਦਾ ਟਾਈਮ ਦਿੱਤਾ ਹੋਇਆ ਹੈ ਅਤੇ ਕਹਿ ਰਿਹਾ ਹੈ ਕਿ ਤੁਸੀਂ ਅੱਠ ਵੱਜਦਾ ਟੈਮ ਦਿੱਤਾ ਹੋਇਆ ਹੈ ਪਰ ਹਾਲੇ ਤੱਕ ਖੋਲ੍ਹੇ ਕਿਉਂ ਨਹੀਂ ਹੈ ਮੈਨੂੰ ਇਸ ਗੱਲ ਦਾ ਜਵਾਬ ਦਿਓ ਉਹ ਨੌਜਵਾਨ ਕਹਿ ਕੇ ਤੁਸੀਂ ਬਾਹਰ ਲੋਕ ਦੇਖੋ ਕਿੰਨੇ ਇਕੱਠੇ ਹੋਏ ਪਏ ਹਨ ਤਾਂ ਉਸ ਅਫ਼ਸਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਨੰਬਰ ਦੱਸੋ ਤੁਹਾਡਾ ਨੰਬਰ ਕਿੰਨਾ ਹੈ ਤਾਂ ਫਿਰ ਉਹ ਨੌਜਵਾਨ ਕਹਿੰਦਾ ਹੈ ਕੀ ਤੁਸੀਂ ਮੇਰਾ ਨੰਬਰ ਛੱਡੋ ਉਹ ਲੋਕ ਦੇਖੋ ਜੋ ਐਨੇ ਟਾਇਮ ਦੇ ਬਾਹਰ ਖੜ੍ਹੇ ਹੋਏ ਹਨ ਨੌਜਵਾਨ ਉਨ੍ਹਾਂ ਅਫ਼ਸਰਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਇੱਥੇ ਅੰਦਰ ਵਿਹਲੇ ਬੈਠੇ ਹੋ ਇਸ ਨੂੰ ਓਪਨ ਕਿਉਂ ਨਹੀਂ ਕਰ ਰਹੇ ਤਾਂ ਅਫ਼ਸਰ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਇੱਥੇ ਕੰਮ ਕਰ ਰਿਹਾ ਹਾਂ ਮੈਂ ਇੱਥੇ ਕੈਸ਼ ਦਾ ਕੰਮ ਕਰ ਰਿਹਾ ਹਾਂ ਤਾਂ ਉਸ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਕੈਸ਼ ਦਾ ਕੰਮ ਕਰਨਾ ਏ ਹੋ ਕਿ ਸੇਵਾ ਕੇਂਦਰ ਦਾ ਕੰਮ ਕਰਨ ਆਏ ਹੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.