Breaking News
Home / खबरे / SYLਗਾਣਾ ਸੁਣ ਹਰਿਆਣੇ ਦਾ ਨੌਜਵਾਨ ਹੋਇਆ ਗਰਮ!

SYLਗਾਣਾ ਸੁਣ ਹਰਿਆਣੇ ਦਾ ਨੌਜਵਾਨ ਹੋਇਆ ਗਰਮ!

ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਮਗਰੋਂ ਉਸ ਦਾ ਐਸਵਾਈਐਲ ਗੀਤ ਰਿਲੀਜ਼ ਹੋ ਗਿਆ ਹੈ ਜੋ ਕਿ ਪੂਰੀ ਦੁਨੀਆਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਨੇ ਪੂਰੀ ਦੁਨੀਆਂ ਦੇ ਵਿੱਚ ਉਥਲ ਪੁਥਲ ਮਚਾ ਕੇ ਰੱਖ ਦਿੱਤੀ ਹੈ ਅਤੇ ਸਿੱਧੂ ਮੂਸੇਵਾਲਾ ਇਸ ਗੀਤ ਦੇ ਜ਼ਰੀਏ ਲੋਕਾਂ ਨੂੰ ਪੰਜਾਬ ਦੇ ਪਿਛੋਕੜ ਇਤਿਹਾਸ ਬਾਰੇ ਸਾਰੀ ਜਾਣਕਾਰੀ ਦੇ ਗਿਆ ਜਿਸ ਵਿੱਚ ਉਸ ਨੇ ਪੰਜਾਬ ਦੇ ਪਾਣੀਆਂ ਅਤੇ ਬੰਦੀ ਸਿੰਘਾਂ ਦੀ ਰਿਹਾੲੀ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਉਸ ਨੇ ਇਸ ਵਿੱਚ ਕਈ ਮਹਾਨ ਸ਼ਖ਼ਸੀਅਤਾਂ ਦਾ ਵੀ ਨਾਮ ਲਿਆ ਹੈ ਜਿਸ ਵਿਚ ਉਸ ਨੇ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲਿਆ ਹੈ ਜਿਨ੍ਹਾਂ ਨੇ ਐਸਵਾਈਐਲ ਤੇ ਰੋਕ ਲਗਾਈ ਸੀ ਅਤੇ ਨਾਲ ਹੀ ਸਿੱਧੂ ਮੂਸੇਵਾਲੇ ਨੇ ਇਸ ਵਿਚ ਕਈ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ

ਇਸ ਵਿਚ ਉਸ ਨੇ ਦੋਗਲੀਆ ਸਰਕਾਰਾਂ ਦੀ ਵੀ ਗੱਲ ਕੀਤੀ ਹੈ ਸਿੱਧੂ ਮੂਸੇ ਵਾਲੇ ਦਾ ਇਹ ਗੀਤ ਥੋੜ੍ਹੇ ਹੀ ਸਮੇਂ ਦੇ ਵਿਚ ਟ੍ਰੈਂਡਿੰਗ ਦੇ ਵਿੱਚ ਚਲਾ ਗਿਆ ਇੱਥੇ ਇਸ ਗੀਤ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਗੀਤ ਦਾ ਕਈ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਜੋ ਸਰਕਾਰ ਸੀ ਉਹ ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੈਨ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਜੋ ਪੰਜਾਬ ਦੇ ਪਿਛੋਕੜ ਇਤਿਹਾਸ ਦੀਆਂ ਸੱਚਾਈਆਂ ਹਨ ਉਹ ਲੋਕਾਂ ਤੱਕ ਪਹੁੰਚਣ ਅਤੇ ਹੁਣ ਇਸ ਐਸਵਾਈਐਲ ਗੀਤ ਦੇ ਨਾਲ ਸੰਬੰਧਿਤ ਇਕ ਵੱਡੀ ਤਾਜਾ ਖ਼ਬਰ

ਸਾਹਮਣੇ ਆਈ ਹੈ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੋ ਕਿ ਇੱਕ ਹਰਿਆਣਾ ਦੇ ਨੌਜਵਾਨ ਦੀ ਸ਼ੋਸਲ ਮੀਡੀਆ ਤੇ ਉੱਪਰ ਪਾਈ ਹੋਈ ਵੀਡੀਓ ਹੈ ਜਿਸ ਵਿਚ ਉਹ ਸਿੱਧੂ ਮੂਸੇਵਾਲੇ ਦੇ ਐਸਵਾਈਐਲ ਗੀਤ ਬਾਰੇ ਕੁਝ ਕਹਿ ਰਿਹਾ ਹੈ ਉਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨੀ 1955 ਵਿੱਚ ਜੰਮੂ ਕਸ਼ਮੀਰ, ਰਾਜਸਥਾਨ ਅਤੇ ਪੰਜਾਬ ਤਿੰਨਾਂ ਸਟੇਜਾਂ ਨੂੰ ਪਾਣੀ ਦਾ ਨਿਰਮਾਣ ਕਰਨ ਦੇ ਲਈ ਇੰਦਰਾ ਗਾਂਧੀ ਨੇ ਮੁਹਿੰਮ ਚਲਾਈ ਮੇਰਾ ਮਤਲਬ ਕਿ ਪਾਣੀ ਦਾ ਬਟਵਾਰਾ ਹੋਇਆ ਸੀ ਵੀ ਤਿੰਨਾਂ ਸਟੇਜਾਂ ਨੂੰ ਜੋ ਪਾਣੀ ਦਿੱਤਾ ਜਾਵੇਗਾ ਉਸ ਸਮੇਂ ਹਰਿਆਣਾ ਪੰਜਾਬ ਤੋਂ ਅਲੱਗ ਨਹੀਂ ਹੋਇਆ ਸੀ 1966ਵਿੱਚ ਹਰਿਆਣਾ ਪੰਜਾਬ ਤੋਂ ਅਲੱਗ ਹੋਇਆ ਉਨ੍ਹਾਂ ਕਿਹਾ ਇਸ ਦਾ ਮਤਲਬੀ 1995 ਦੇ ਵਿਚ ਇਹ ਕੰਮ ਚੱਲਿਆ ਸੀ ਅਤੇ ਆਜ਼ਾਦੀ ਦੇ 5-7 ਸਾਲ ਬਾਅਦ ਮਤਲਬ ਕਿ 1947 ਤੋਂ ਬਾਅਦ 1966ਦੇ ਵਿੱਚ ਹਰਿਆਣਾ ਪੰਜਾਬ ਤੋਂ ਅਲੱਗ ਹੋ ਗਿਆ ਅਤੇ 1976 ਦੇ ਵਿੱਚ ਹਰਿਆਣਾ ਤੇ ਪੰਜਾਬ ਦੀ ਲਡ਼ਾਈ ਚੱਲ ਪਈ ਪਾਣੀ ਨੂੰ ਲੈ ਕੇ ਇਸ ਤੋਂ ਬਾਅਦ ਸੁਪਰੀਮ

ਕੋਰਟ ਦੇ ਵਿੱਚ ਗੱਲ ਪਹੁੰਚੀ ਅਤੇ ਉਨ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਹਰਿਆਣੇ ਨੂੰ ਇਹ ਪਾਣੀ ਦਿੱਤਾ ਜਾਵੇਗਾ ਪਰ ਜਦੋਂ ਕਿ ਪੰਜਾਬ ਇਸ ਫ਼ੈਸਲੇ ਦੇ ਖ਼ਿਲਾਫ਼ ਸੀ ਅਤੇ 1980ਵਿੱਚ ਇੰਦਰਾ ਗਾਂਧੀ ਨੇ ਐੱਸਵਾਈਐੱਲ ਨਹਿਰ ਦੀ ਖੁਦਾਈ ਸ਼ੁਰੂ ਕੀਤੀ ਅਤੇ 1992 ਦੇ ਵਿਚ ਇਸ ਨੂੰ ਫੇਰ ਬੰਦ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ 2004 ਵਿੱਚ ਜੋ ਵੀ ਸਰਕਾਰ ਸੀ ਮੈਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੈ ਕਿਉਂਕਿ ਇਨ੍ਹਾਂ ਵਿੱਚ ਦੋਨਾਂ ਹੀ ਸਰਕਾਰਾਂ ਦਾ ਬਰਾਬਰ ਹੀ ਦੋਸ਼ ਹੈ ਜੇ ਉਨ੍ਹਾਂ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਬਿਲਕੁਲ ਵੀ ਨਹੀਂ ਦਿੱਤਾ ਜਾਵੇਗਾ ਉਸ ਨੇ ਕਿਹਾ ਇਸ ਤੋਂ ਬਾਅਦ 2016 ਵਿੱ

ਚ ਬਾਦਲ ਸਰਕਾਰ ਸੀ ਅਤੇ ਉਨ੍ਹਾਂ ਨੇ ਵੀ ਕਿਹਾ ਕਿ ਇਹ ਨਹਿਰ ਹੈ ਜੋ ਹਮੇਸ਼ਾ ਲਈ ਬੰਦ ਕੀਤੀ ਜਾਵੇਗੀ ਤੇ ਜੋ ਇਸ ਨਹਿਰ ਦੀ ਖੁਦਾਈ ਹੋ ਰਹੀ ਸੀ ਉਹ ਹਰਿਆਣਾ ਤੇ ਪੰਜਾਬ ਦੋਨਾਂ ਵਿਚ ਹੋ ਰਹੀ ਸੀ ਅਤੇ ਹਰਿਆਣਾ ਸਰਕਾਰ ਨੂੰ ਇੱਕ ਸੌ ਇਕੱਨਵੇ ਕਰੋੜ ਰੁਪਏ ਬਾਦਲ ਸਰਕਾਰ ਨੇ ਵਾਪਸ ਮੋੜ ਦਿੱਤੇ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਐੱਸਵਾਈਐੱਲ ਨਹਿਰ ਖੋਦੀ ਗਈ ਸੀ ਉਸ ਨੂੰ ਵੀ ਬੰਦ ਕਰਕੇ ਉਸ ਦੀ ਸਮਾਪਤੀ ਕਰ ਦਿੱਤੀ ਗਈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.