Breaking News
Home / खबरे / ਲੱਖਾ ਸਿਧਾਣਾ ਅੱਧੀ ਰਾਤ ਹੋਏ live ਕਿਹਾ “ਕਦੋਂ ਚੜ੍ਹੇਂਗਾ ਪੰਜਾਬ ਦਿਆ ਸੂਰਜਾ ਦੁਨੀਆਂ ਤੇ ਫੇਰ ਮੁੜਕੇ!

ਲੱਖਾ ਸਿਧਾਣਾ ਅੱਧੀ ਰਾਤ ਹੋਏ live ਕਿਹਾ “ਕਦੋਂ ਚੜ੍ਹੇਂਗਾ ਪੰਜਾਬ ਦਿਆ ਸੂਰਜਾ ਦੁਨੀਆਂ ਤੇ ਫੇਰ ਮੁੜਕੇ!

ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਜੋ ਲੱਖਾ ਸਧਾਣਾ ਹਨ ਉਹ ਆਏ ਦਿਨ ਹੀ ਸਾਡੇ ਪੰਜਾਬੀ ਭਾਈਚਾਰੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੁੰਦੇ ਰਹਿੰਦੇ ਹਨ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸਦੇ ਵਿਚ ਉਹ ਕਹਿ ਰਹੇ ਹਨ ਕਿ ਅੱਜ 27 ਜੂਨ ਦੇ ਦਿਨ ਜਿਸ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਸਨ ਅਤੇ ਇਸ ਦਿਨ ਦੇ ਉੱਪਰ ਇਕ ਕਵੀ ਨੇ ਬਹੁਤ ਹੀ ਸੋਹਣੀਆ ਲਾਇਨਾ ਲਿਖੀਆਂ ਹਨ ਕਿੰਨਾ ਦਰਦ ਬਿਆਨ ਕੀਤਾ ਹੈ ਕਿ ਜਿਸ ਦਿਨ ਚਿਖਾ ਦੇ ਵਿਚ ਸਾਡਾ ਸ਼ੇਰ ਸੜਿਆ ਸੀ ਉਸ ਦਿਨ ਪੰਜਾਬੀਆਂ ਦੀ ਜੋ ਤਕਦੀਰ ਹੈ ਉਹ ਸੜ ਗਈ ਸੀ ਇਹ ਸੋਹਣੀਆ ਲੈਣਾ ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਉਸ ਮਹਾਨ ਯੋਧੇ ਨੂੰ ਯਾਦ ਕਰ ਰਹੇ ਹਾਂ

ਜਿਹੜੇ ਯੋਧੇ ਨੇ ਜੋ ਕਮਾਲ ਦਾ ਰਾਜ ਕੀਤਾ ਹੈ ਉਹ ਹੰਢਾ ਕੇ ਗਏ ਜੇਕਰ ਆਪਾਂ ਕਹੀਏ ਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਚਾਲੀ ਸਾਲ ਦਾ ਰਾਜ ਸ਼ੇਰੇ ਪੰਜਾਬ ਤੇ ਹੋਇਆ ਉਸ ਨੂੰ ਆਪਣੇ ਇਤਿਹਾਸ ਦੇ ਵਿਚੋਂ ਕੱਢ ਦੇਈਏ ਤਾਂ ਸਾਡੇ ਕੋਲ ਮਾਣ ਕਰਨਯੋਗ ਬਹੁਤਾ ਕੁਝ ਬਚਦਾ ਨਹੀਂ ਹੈ ਅਤੇ ਅੱਜ ਵੀ ਦੇਖ ਰਹੇ ਹਾਂ ਕਿ ਸਾਡੇ ਉਹ ਯੋਧਿਆਂ ਨੂੰ ਮਹਾਰਾਜਿਆਂ ਨੂੰ ਸ਼ਹੀਦਾਂ ਨੂੰ ਕਿਵੇਂ ਜੋ ਵੱਖ ਵੱਖ ਇਥੇ ਆਪਣੇ ਆਪ ਨੂੰ ਸਾਹਿਤਕਾਰ ਕਹਾਉਂਦੇ ਹਨ ਕਿਵੇਂ ਉਨ੍ਹਾਂ ਨੂੰ ਨਿਕੰਮੇ ਤੇ ਨਖਿੱਦ ਬਣਾ ਕੇ ਪੇਸ਼ ਕਰ ਰਹੇ ਹਨ ਕਿਵੇਂ ਉਨ੍ਹਾਂ ਦੀ ਸਾਡੇ ਦਿਲਾਂ ਦੇ ਵਿੱਚ ਹੋਏ ਗੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਨ੍ਹਾਂ ਨੂੰ ਰਾਜਨੀਤੀ ਦੀ ਸਮਝ ਨਹੀਂ ਹੈ ਅਤੇ ਜੇ ਸਮਝ ਦੇਖਣੀ ਹੋਵੇ ਚਾਲੀ ਸਾਲ ਬਹੁਤ ਹੁੰਦੇ ਹਨ ਚਾਲੀ ਸਾਲ ਦਾ ਰਾਜ਼ ਦੁਨੀਆਂ ਦੇ

ਸੈਂਕੜੇ ਸਾਲਾਂ ਦੇ ਬਰਾਬਰ ਇਕ ਰਾਜ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਹੈ ਕਿ ਅੱਜ ਦੇ ਦਿਨ ਦੇਸ਼ ਪੰਜਾਬ ਦਾ ਉਹ ਚੜ੍ਹਦਾ ਸੂਰਜ ਜਿਸ ਨੇ ਖ਼ੈਬਰ ਤਕ ਤੇ ਚੀਨ ਤਕ ਆਪਣਾ ਰਾਜ ਕਾਇਮ ਕੀਤਾ ਤੇ ਅੱਜ ਦੇ ਦਿਨ ਉਹ ਸੂਰਜ ਛਿਪ ਗਿਆ ਸੀ ਜਿਵੇਂ ਕਿ ਗੀਤ ਦੇ ਵਿੱਚ ਵੀ ਜ਼ਿਕਰ ਕਰਦਾ ਹੈ ਕਿ ਜਿਹੜੀਆਂ ਬੇੜੀਆਂ ਨੇ ਉਹ ਪੰਜਾਬੀਆਂ ਦੇ ਪੈਰਾਂ ਵਿਚ ਇਸ ਦਿਨ ਪੈ ਗਈਆਂ ਸੀ ਉਨ੍ਹਾਂ ਨੇ ਕਿਹਾ ਕਿ ਪੰਜਾਬੀਓ ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜੀ ਨਾਬਰੀ ਹੈ ਇਸ ਨੂੰ ਚੰਗੀ ਕਹਿ ਲਓ ਜਾਂ ਮਾੜੀ ਇਹ ਤਾਂ ਸ਼ੁਰੂ ਤੋਂ ਹੀ ਸਾਡੇ ਵਿੱਚ ਰਹੀ ਹੈ ਅਤੇ ਜਦੋਂ ਕੋਈ ਚੜ੍ਹ ਕੇ ਆਇਆ ਹੈ ਅਸੀਂ ਭਾਜੀ ਪਾ ਕੇ ਹੀ ਮੁਡ਼ਿਆ ਹੈ ਇਸ ਕਰਕੇ ਜਦੋਂ ਵਿਦੇਸ਼ੀ ਹਾਕਮ ਵੀ ਇੱਥੇ ਆਏ ਸਾਨੂੰ ਸਿਰ ਝੁਕਾ ਕੇ ਜਿਊਣ ਲਈ ਮਜਬੂਰ ਕੀਤਾ ਤਾਂ ਵੀ ਅਸੀਂ ਪ੍ਰਵਾਹ ਨਹੀਂ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਹੋਣੀਆਂ ਨੇ

ਵੀ ਆਨੰਦਪੁਰ ਵਿੱਚ ਜਿੱਥੇ ਇਕ ਪਾਸੇ ਤਿੰਨ ਤਿੰਨ ਸੂਬਿਆਂ ਦੇ ਚਾਰ ਚਾਰ ਪਹਾੜੀ ਰਾਜੇ ਜਿਹੜੇ ਦਿੱਲੀ ਦੇ ਤਖ਼ਤ ਇਕੱਠੇ ਹੋ ਕੇ ਲੜ ਰਹੇ ਸੀ ਅਤੇ ਅੱਠ ਹਜ਼ਾਰ ਗਿਣਤੀ ਹੋਵੇ ਫ਼ੌਜ ਦੀ ਤੇ ਭਿੜ ਕੇ ਸੀ ਅਤੇ ਜਿਹੜੀ ਵੱਖਰੀ ਮਿਸਾਲ ਸੀ ਉਹ ਕਾਇਮ ਕੀਤੀ ਉਨ੍ਹਾਂ ਨੇ ਕਿਹਾ ਇਸ ਲਈ ਸਾਡੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਰਿਸ ਹੈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨਾ ਦੇ ਵਾਰਿਸਾਂ ਅਤੇ ਸਾਡੇ ਅੰਦਰ ਹਮੇਸ਼ਾਂ ਇਹ ਜੋ ਚੇਰਿੰਗ ਹੈ ਉਹ ਹੋਣੀ ਚਾਹੀਦੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.