Breaking News
Home / खबरे / ਪੰਜਾਬੀਆਂ ਨੂੰ ਮਾੜਾ ਕਹਿਣ ਵਾਲੇ ਯੋਗੀ ਆਦਿੱਤਿਆ ਨਾਥ ਨਾਲ ਹੋਈ ਮਾੜੀ,ਬਜ਼ੁਰਗ ਨੇ ਪਿੰਡ ਵਿੱਚ ਹੀ ਨਹੀਂ ਬੜਨ ਦਿੱਤਾ ਲਾ ਦਿੱਤਾ ਨਾਕਾ

ਪੰਜਾਬੀਆਂ ਨੂੰ ਮਾੜਾ ਕਹਿਣ ਵਾਲੇ ਯੋਗੀ ਆਦਿੱਤਿਆ ਨਾਥ ਨਾਲ ਹੋਈ ਮਾੜੀ,ਬਜ਼ੁਰਗ ਨੇ ਪਿੰਡ ਵਿੱਚ ਹੀ ਨਹੀਂ ਬੜਨ ਦਿੱਤਾ ਲਾ ਦਿੱਤਾ ਨਾਕਾ

ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਪਿਛਲੇ ਦਿਨੀਂ ਪੰਜਾਬ ਦੇ ਇੱਕ ਮਾਮਲੇ ਵਿੱਚ ਬੋਲਦੇ ਨਜ਼ਰ ਆਏ ਸੀ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਿਆ ਸੀ। ਉਸ ਸਮੇਂ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਵਿਤਕਰਾ ਕਰ ਰਹੇ ਹਨ ਅਤੇ ਲੋਕਾਂ ਵਿਚ ਪਾੜ ਪਾਓ ਰਾਜ ਕਰੋ ਵਾਲੀ ਨੀਤੀ ਅਪਣਾ ਰਹੇ ਹਨ ।ਉਸ ਤੋਂ ਬਾਅਦ ਪੰਜਾਬ ਦੇ ਸਾਰੀਆਂ ਸਿਆਸੀ ਪਾਰਟੀਆਂ ਨੇ ਯੋਗੀ ਅਦਿੱਤਿਆਨਾਥ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਆਪਣੇ ਕਿ ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਯੂਪੀ ਵਿੱਚ ਕੀ ਹੋ ਰਿਹਾ ਹੈ ।

ਸੋ ਸੋਸ਼ਲ ਮੀਡੀਆ ਤੇ ਇਸੇ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਦਿਖਾਈ ਦੇ ਰਿਹਾ ਹੈ ਕਿ ਯੋਗੀ ਅਦਿੱਤਨਾਥ ਕਿਤੇ ਪਿੰਡ ਦਾ ਜਾਇਜ਼ਾ ਲੈਣ ਲਈ ਆਏ ਹੋਏ ਹਨ ,ਪਰ ਉੱਥੇ ਉਨ੍ਹਾਂ ਨਾਲ ਬਹੁਤ ਬੁਰੀ ਬਣਦੀ ਹੈ ਜਦੋਂ ਕਿ ਇਕ ਬਜ਼ੁਰਗ ਵਿਅਕਤੀ ਵੱਲੋਂ ਪਿੰਡ ਦਾ ਰੱਸੀ ਅਤੇ ਮੰਜੇ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਜੋਗੀ ਅਦਿੱਤਿਆਨਾਥ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਉਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਪੁੱਠੇ ਪੈਰੀਂ ਹੋ ਜਾਂਦੇ ਹਨ ਅਤੇ ਉਥੋਂ ਚਲੇ ਜਾਂਦੇ ਹਨ । ਪਰ ਆਏ ਦਿਨ ਹੀ ਗੋਦੀ ਮੀਡੀਆ ਵੱਲੋਂ ਇਹ ਦਿਖਾਇਆ ਜਾਂਦਾ ਹੈ ਕਿ ਯੋਗੀ ਆਦਿੱਤਿਆਨਾਥ ਯੂ ਪੀ ਦੇ ਪਿੰਡਾਂ ਦਾ ਜਾਇਜ਼ਾ ਕਰਦੇ ਹਨ ਅਤੇ ਉਥੋਂ ਦੇ ਲੋਕਾਂ ਦੀ ਹਿੰਮਤ ਵਧਾਉਂਦੇ ਹਨ

,ਨਾਲ ਹੀ ਹਰ ਵਕਤ ਆਪਣੇ ਸੂਬੇ ਦੇ ਲੋਕਾਂ ਦਾ ਧਿਆਨ ਰੱਖਦੇ ਹਨ। ਪਰ ਇੱਥੇ ਤਾਂ ਤਸਵੀਰ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਜਦੋਂ ਯੋਗੀ ਆਦਿੱਤਿਆਨਾਥ ਯੂ ਪੀ ਚ ਮੇਰਠ ਦੇ ਇਕ ਬਿਜੌਰੀ ਪਿੰਡ ਵਿੱਚ ਕੋਰੋਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਉੱਥੇ ਹੀ ਇੱਕ ਬਜ਼ੁਰਗ ਨੇ ਉਨ੍ਹਾਂ ਨਾਲ ਨਾਰਾਜ਼ਗੀ ਜਤਾਈ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਹੀ ਵੜਨ ਨਹੀਂ ਦਿੱਤਾ ।ਜਿਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਉਥੋਂ ਚਲੇ ਗਏ ਇਸ ਤੋਂ ਪਤਾ ਚੱਲਦਾ ਹੈ ਕਿ ਯੂ ਪੀ ਦੇ ਲੋਕ ਜੋਗੀ ਅਦਿੱਤਿਆਨਾਥ ਦੀ ਕਾਰਜਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਲਈ ਉਨ੍ਹਾਂ ਦੁਆਰਾ ਯੋਗੀ ਆਦਿੱਤਿਅਨਾਥ ਨੂੰ ਠੁਕਰਾਇਆ ਜਾ ਰਿਹਾ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਯੋਗੀ ਅਦਿੱਤਿਆਨਾਥ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਆਉਣ।

ਕਿਉਂਕਿ ਇਸ ਸਮੇਂ ਯੂਪੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਯੂ ਪੀ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਹਸਪਤਾਲਾਂ ਦੇ ਪ੍ਰਬੰਧ ਬਹੁਤ ਹੀ ਮਾਡ਼ੇ ਹੋ ਚੁੱਕੇ ਹਨ ।

About khabar

Leave a Reply

Your email address will not be published. Required fields are marked *