Breaking News
Home / खबरे / ਪੁਲਸ ਦੀ ਵਰਦੀ ਚ ਆਏ ਲੁਟੇਰੇ ਹੱਥ ਸਾਫ ਕਰਕੇ ਫਰਾਰ

ਪੁਲਸ ਦੀ ਵਰਦੀ ਚ ਆਏ ਲੁਟੇਰੇ ਹੱਥ ਸਾਫ ਕਰਕੇ ਫਰਾਰ

ਜਦੋਂ ਵੀ ਕਿਸੇ ਇਨਸਾਨ ਦੇ ਨਾਲ ਕੋਈ ਬੇਇਨਸਾਫ਼ੀ ਹੁੰਦੀਆਂ ਤਾਂ ਪੁਲੀਸ ਪ੍ਰਸ਼ਾਸਨ ਦਾ ਰੁਖ਼ ਕਰਦਿਆਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਰੀਆਂ ਨਿੱਤ ਲੂਹ ਕੇ ਸਮੇਂ ਕਿਸ ਤੇ ਯਕੀਨ ਕਰਨ ਇਹ ਵੱਡਾ ਸਵਾਲ ਹੈ ਕਿਉਂਕਿ ਕੋਈ ਇਸ ਦੀ ਵਰਤੋਂ ਇੱਕ ਵਾਰ ਫਿਰ ਤੋਂ ਦਾਗ਼ਦਾਰ ਪੁਲੀਸ ਦੇ ਭੇਸ ਵਿੱਚ ਆ ਕੇ ਕੁਝ ਲੋਕਾਂ ਨੇ ਇਕ ਵਿਅਕਤੀ ਦੇ ਘਰ ਲੁੱਟ ਕੀਤੀ ਅਠਾਰਾਂ ਤੋਲੇ ਦੇ ਕਰੀਬ ਸੋਨਾ ਅਤੇ ਕੁਝ ਨਕਦੀ ਲੈ ਕੇ ਫ਼ਰਾਰ ਹੋ ਗਏ ਉਸ ਵਿਅਕਤੀ ਨੇ ਖੁਦਕੁਸ਼ੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਪੁਲੀਸ ਦੇ ਹੱਥ ਵੱਟੇ ਰਾਸ ਲੱਗੇ ਵੀ ਵੱਡੇ ਖੁਲਾਸੇ ਲੱਗੇ ਤੇ ਕਈ ਅਧਿਕਾਰੀਆਂ ਦੇ ਨਾਮ ਵੀ ਇਸ ਪੂਰੇ ਘਟਨਾਕ੍ਰਮ ਦੇ ਨਾਲ ਜੁੜ ਗਏ ਹਨ ਅੰਮ੍ਰਿਤਸਰ ਦੇ ਅਟਾਰੀ ਪਿੰਡ ਉਦੋਕੇ ਦੇ ਵਿੱਚ ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਵੱਲੋਂ ਇਕ ਘਰ ਚ ਰੇਡ ਕੀਤੀ ਗਈ ਉਸ ਘਰ ਦੇ ਮਾਲਕ ਦਾ ਨਾਮ

ਹਰਦੇਵ ਸਿੰਘ ਪੁਲੀਸ ਦੇ ਵੱਲੋਂ ਕਿਹਾ ਗਿਆ ਹਰਦੇਵ ਸਿੰਘ ਤੋਂ ਗ਼ਲਤ ਕੰਮ ਕਰਦਿਆਂ ਸਰਕਾਰ ਦੀ ਚੈਕਿੰਗ ਹੋਣੀ ਜ਼ਰੂਰੀ ਹੈ ਜਿਸ ਦੇ ਚੱਲਦਿਆਂ ਉਸ ਦੇ ਘਰ ਪੁਲੀਸ ਟੀਮ ਪਹੁੰਚੀ ਪੁਲਸ ਟੀਮ ਘਰ ਵਿੱਚ ਚੈਕਿੰਗ ਕਰਨੀ ਸੀ ਇਸ ਦੌਰਾਨ ਉਨ੍ਹਾਂ ਨੇ ਅਠਾਰਾਂ ਤੋਲੇ ਸੋਨਾ ਅੱਸੀ ਹਜ਼ਾਰ ਰੁਪਏ ਦੀ ਨਕਦੀ ਆਪਣੀ ਹਿਰਾਸਤ ਵਿਚਲੀ ਬਰਾਮਦ ਕੀਤੀ ਪੁਲੀਸ ਟੀਮ ਹਰਦੇਵ ਸਿੰਘ ਨੌਜਵਾਨਾਂ ਨੂੰ ਵੀ ਕਿਡਨੈਪ ਕਰ ਕੇ ਲਿਜਾ ਰਹੀ ਸੀ ਤਾਂ ਜਾਂਦੇ ਹੋਏ ਰਸਤੇ ਵਿੱਚ ਸੁੱਟ ਗਏ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਇਸ ਘਟਨਾ ਦੇ ਬਾਰੇ ਚ ਕਿਸੇ ਨੂੰ ਦੱਸਿਆ ਤੋਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ ਪਰ ਹਰਦੇਵ ਸਿੰਘ ਵੱਲੋਂ ਪਹਿਲਾਂ ਤੋਂ ਡਰਦੇ ਮਾਰੇ ਦੱਸਿਆ ਪਰ ਬਾਅਦ ਵਿਚ ਸ਼ਿਕਾਇਤ ਉਸੇ ਸ਼ਿਕਾਇਤ ਦੇ ਆਧਾਰ ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਪੁਲਸ ਵਲੋਂ ਇਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਹੜਾ ਮਾਲਿਕ ਹੈ ਅਤੇ

ਇਸ ਪੂਰੇ ਘਟਨਾਕ੍ਰਮ ਦੇ ਵਿੱਚ ਉਸ ਵੱਲੋਂ ਗੱਡੀ ਚਲਾਈ ਉੱਥੇ ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਚੌਵੀ ਪੁਲੀਸ ਅਧਿਕਾਰੀ ਹਰਦੇਵ ਸਿੰਘ ਦੇ ਘਰ ਆਏ ਸੀ ਤੇ ਉਸ ਕੋਲੋਂ ਸੋਨਾ ਤੇ ਨਕਦੀ ਰਕਮ ਲੈ ਕੇ ਉਨ੍ਹਾਂ ਦਾ ਵੀ ਪਤਾ ਕੀਤਾ ਤਾਰੇ ਕਿਉਂ ਕਿੱਥੋਂ ਦੇ ਮੁਲਾਜ਼ਮ ਨੀਅਤ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin

Leave a Reply

Your email address will not be published.