Home / खबरे / ਬਠਿੰਡਾ ਏ ਐਸ ਆਈ ਦੀ ਇਕ ਹੋਰ ਆਡੀਓ ਹੋਈ ਵਾਇਰਲ

ਬਠਿੰਡਾ ਏ ਐਸ ਆਈ ਦੀ ਇਕ ਹੋਰ ਆਡੀਓ ਹੋਈ ਵਾਇਰਲ

ਪਿਛਲੇ ਦਿਨੀਂ ਬਠਿੰਡਾ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ।ਜਿਸ ਦੇ ਵਿਚ ਇਕ ਏ ਐਸ ਆਈ ਵੱਲੋਂ ਇਕ ਔਰਤ ਦੇ ਨਾਲ ਬਲੈਕਮੇਲ ਕਰ ਕੇ ਜਬਰ ਜਨਾਹ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਏ ਐਸ ਆਈ ਵੱਲੋਂ ਇਸ ਔਰਤ ਦੇ ਬੇਟੇ ਨੂੰ ਝੂਠੇ ਮੁਕੱਦਮੇ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ।ਇਸ ਤੋਂ ਬਾਅਦ ਇਸ ਏ ਐਸ ਆਈ ਨੇ ਇਸ ਔਰਤ ਨੂੰ ਬ-ਲੈ-ਕ-ਮੇ-ਲ ਕਰਨਾ ਸ਼ੁਰੂ ਕਰ ਦਿੱਤਾ।ਜਿਸ ਵਿੱਚ ਇਸ ਨੇ ਮੰਗ ਕੀਤੀ ਕਿ ਜੇਕਰ ਇਸ ਅੌਰਤ ਨੇ ਆਪਣੇ ਬੇਟੇ ਨੂੰ ਬਚਾਉਣਾ ਹੈ ਤਾਂ ਉਹ ਇਸ ਦੁਆਰਾ ਕਹੀਅਾਂ ਗੲੀਅਾਂ ਸਾਰੀਅਾਂ ਗੱਲਾਂ ਨੂੰ ਮੰਨ ਲਵੇ।ਇਹ ਔਰਤ ਮਜਬੂਰੀ ਦੇ ਵਸ ਇਸ ਏਐਸਆਈ ਦੀਆਂ ਸਾਰੀਆਂ ਗੱਲਾਂ ਮੰਨ ਰਹੀ ਸੀ।ਹੁਣ ਕੁਝ ਦਿਨਾਂ ਬਾਅਦ ਏਐਸਆਈ ਦੁਬਾਰਾ ਉਸ ਔਰਤ ਨੂੰ ਬ-ਲੈ-ਕ-ਮੇ-ਲ ਕਰਨ ਦੀ ਇਕ ਆਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਏਐਸਆਈ ਵੱਲੋਂ ਉਸ ਔਰਤ ਨੂੰ ਗੱਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਇਸ ਏਐੱਸਆਈ ਵੱਲੋਂ ਉਸ ਔਰਤ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਰੱਬ ਦੇ ਹੀ ਭਾਣਾ ਹੈ।ਜਿਸ ਕਰਕੇ ਉਹ ਦੋਵੇਂ ਮਿਲੇ ਹਨ।ਏ ਐੱਸ ਆਈ ਉਸ ਅੌਰਤ ਨੂੰ ਕਹਿੰਦਾ ਹੈ ਕਿ ਹੁਣ ਉਹ ਜੋ ਕਹਿੰਦਾ ਹੈ ਉਸ ਨੂੰ ਮੰਨਣਾ ਪਵੇਗਾ।ਮਜਬੂਰ ਹੋਈ ਔਰਤ ਏ ਐਸ ਆਈ ਦੀਆਂ ਗੱਲਾਂ ਦੀ ਵਿੱਚ ਹਾਮੀ ਭਰਦੀ ਜਾਂਦੀ ਹੈ।ਇਹ ਸ਼ਾਇਦ ਉਸ ਔਰਤ ਨੂੰ ਕਹਿੰਦਾ ਹੈ ਕਿ ਉਹ ਉਸਦੇ ਘਰ ਆ ਸਕਦਾ ਹੈ ।ਤਾਂ ਉਹ ਅੌਰਤ ਗੱਲਾਂ ਗੱਲਾਂ ਵਿੱਚ ਇਸ ਗੱਲ ਨੂੰ ਟਾਲ ਦਿੰਦੀ ਹੈ ਪਰ ਏਐਸਆਈ ਇਸ ਗੱਲ ਨੂੰ ਦੁਬਾਰਾ ਦੁਹਰਾਉਂਦਾ ਹੈ। ਉਹ ਔਰਤ ਕਹਿੰਦੀ ਹੈ ਕਿ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਪਸੰਦ ਨਹੀਂ ਹਨ ਤਾਂ ਇਹ ਸਹੀ ਗੁਰਵਿੰਦਰ ਸਿੰਘ ਉਸ ਨੂੰ ਕਹਿੰਦਾ ਹੈ ਕਿ ਵਧੀਆ ਲੱਗਣਾ ਨਾ ਲੱਗਣਾ ਇਹ ਉਸ ਲਈ ਜ਼ਰੂਰੀ ਨਹੀਂ ਹੈ।

ਹੁਣ ਤਾਂ ਉਸ ਨੂੰ ਜੋ ਉਹ ਕਹੇਗਾ ਉਹ ਕਰਨਾ ਹੀ ਪਵੇਗਾ।ਇਸ ਤੋਂ ਬਾਅਦ ਔਰਤ ਕਹਿੰਦੀ ਹੈ ਕਿ ਉਹ ਆਪਣੇ ਬੱਚੇ ਲਈ ਜੋ ਕੁਝ ਕਰਨਾ ਪਵੇ ਕਰ ਸਕਦੀ ਹੈ।ਇਨ੍ਹਾਂ ਗੱਲਾਂ ਦਾ ਫਾਇਦਾ ਚੁੱਕਦੇ ਹੋਏ ਏ ਐੱਸ ਆਈ ਨੇ ਉਸ ਔਰਤ ਨਾਲ ਸਰੀਰਕ ਸੰਬੰਧ ਬਣਾਏ।ਹੁਣ ਇਹ ਆਡੀਓ ਇਕ ਸਬੂਤ ਦੇ ਤੌਰ ਉੱਪਰ ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਹੈ।ਇਹ ਆਡੀਓ ਹੁਣ ਪੁਲਸ ਤੱਕ ਪਹੁੰਚ ਚੁੱਕੀ ਹੈ।ਦੇਖਣਾ ਇਹ ਹੋਵੇਗਾ ਕਿ ਹੁਣ ਇਸ ਨੂੰ ਪੁਲਸ ਸਬੂਤ ਤੌਰ ਤੇ ਵਰਤ ਕੇ ਏ ਐੱਸ ਆਈ ਗੁਰਵਿੰਦਰ ਸਿੰਘ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ।

About khabar

Leave a Reply

Your email address will not be published. Required fields are marked *