Breaking News
Home / खबरे / ਇਕ ਗਰਭਵਤੀ ਔਰਤ ਆਪਣੀ ਵਾਰੀ ਦਾ ਕਰ ਰਹੀ ਹੈ ਇੰਤਜ਼ਾਰ ਮੈਡਮ ਨੂੰ ਆ ਗਈ ਨੀਂਦ ਫਗਵਾੜਾ ਸਿਵਲ ਹਸਪਤਾਲ

ਇਕ ਗਰਭਵਤੀ ਔਰਤ ਆਪਣੀ ਵਾਰੀ ਦਾ ਕਰ ਰਹੀ ਹੈ ਇੰਤਜ਼ਾਰ ਮੈਡਮ ਨੂੰ ਆ ਗਈ ਨੀਂਦ ਫਗਵਾੜਾ ਸਿਵਲ ਹਸਪਤਾਲ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਅੱਜ ਦੇ ਇਸ ਕੰਮਕਾਜ ਭਰੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਪਣੇ ਲਈ ਸਮਾਂ ਹੀ ਨਹੀਂ ਮਿਲਦਾ ਹੈ ਉਨ੍ਹਾਂ ਦੇ ਕੋਲ ਆਪਣੇ ਲਈ ਇੰਨਾ ਸਮਾਂ ਹੀ ਨਹੀਂ ਹੁੰਦਾ ਹੈ ਕਿ ਉਹ ਰੱਜ ਕੇ ਆਰਾਮ ਕਰ ਸਕਣ ਜਿਸ ਦੇ ਕਾਰਨ ਕਈ ਲੋਕ ਬਿਮਾਰ ਵੀ ਹੋ ਜਾਂਦੇ ਹਨ ਕਿਉਂਕਿ ਅੱਜ ਦੀ ਦੁਨੀਆਂ ਹੀ ਇਹੋ ਜਿਹੀ ਹੈ ਕਿ ਕੋਈ ਇਸ ਦੁਨੀਆਂ ਦੇ ਵਿੱਚ ਵਿਹਲਾ ਰਹਿ ਨਹੀਂ ਸਕਦਾ ਹੈ ਹਰ ਇੱਕ ਨੂੰ ਕੰਮ ਕਰਨਾ ਪੈਂਦਾ ਹੈ ਕਈ ਕੰਮਕਾਜ ਤਾਂ ਇਹੋ ਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਆਰਾਮ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਹੈ ਜਿਸ ਦੇ ਕਾਰਨ ਉਹ ਕਈ ਵਾਰ ਉੱਥੇ ਹੀ ਆਰਾਮ ਕਰ ਲੈਂਦੇ ਹਨ ਜਿਥੇ ਉਹ ਕੰਮ ਕਰਦੇ ਹੁੰਦੇ ਹਨ ਤੁਹਾਨੂੰ ਇਹ ਤਾਂ ਪਤਾ ਹੀ ਹੈ

ਕਿ ਜੋ ਡਾਕਟਰਾਂ ਦੀ ਜ਼ਿੰਦਗੀ ਹੁੰਦੀ ਹੈ ਅਤੇ ਪੁਲੀਸ ਵਾਲਿਆਂ ਦੀ ਜ਼ਿੰਦਗੀ ਹੁੰਦੀ ਹੈ ਉਸਦੇ ਵਿੱਚ ਆਰਾਮ ਬਹੁਤ ਹੀ ਘੱਟ ਮਿਲਦਾ ਹੈ ਅਤੇ ਜਿਸ ਦੇ ਕਾਰਨ ਉਹ ਮੁਲਾਜ਼ਮਾਂ ਆਪਣੇ ਕੰਮ ਕਰਨ ਵਾਲੇ ਸਥਾਨ ਤੇ ਹੀ ਸੌਂ ਜਾਂਦੇ ਹਨ ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੇ ਇਕ ਗਰਭਵਤੀ ਔਰਤ ਜੋ ਕਿ ਲਾਈਨ ਦੇ ਵਿੱਚ ਲੱਗੀ ਹੋਈ ਹੈ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਿਸ ਸਮੇਂ ਉਸ ਦੀ ਵਾਰੀ ਆਵੇਗੀ ਅਤੇ ਉਸ ਨੂੰ ਦੇਖਿਆ ਜਾਵੇਗਾ ਲੇਕਿਨ ਇਸਦੇ ਵਿਚਕਾਰ ਹੀ ਜੋ ਡਾ ਮੈਡਮ ਉਨ੍ਹਾਂ ਦੇ ਨੰਬਰ ਦੀ ਵਾਰੀ ਉਨ੍ਹਾਂ ਨੂੰ ਦੱਸਦੀ ਹੈ ਉਹ ਅਚਾਨਕ ਹੀ ਉਸ ਟੇਬਲ ਤੇ ਆਪਣਾ ਸਿਰ ਰੱਖ ਕੇ ਸੌਂ ਜਾਂਦੀ ਹੈ ਜੋ ਕਿ ਬਹੁਤੀ ਗੂੜ੍ਹੀ ਨੀਂਦ ਵਿਚ ਸੌਂ ਜਾਂਦੀ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਉਹ ਕਿੱਥੇ ਪਈ ਹੈ ਇਸ ਵਿੱਚ ਤੁਸੀਂ ਇਹ ਵੀ ਸਮਝ ਸਕਦੇ ਹੋ ਕੇ

ਇਨ੍ਹਾਂ ਨੂੰ ਜੋ ਸਮਾਂ ਹੈ ਉਹ ਰਾਤ ਨੂੰ ਸੌਣ ਦੇ ਲਈ ਘੱਟ ਮਿਲਿਆ ਹੋਵੇਗਾ ਜਾਂ ਫਿਰ ਇਸ ਦੇ ਵਿੱਚ ਤੁਸੀਂ ਇਸ ਮੈਡਮ ਦੀ ਲਾਪਰਵਾਹੀ ਵੀ ਸਮਝ ਸਕਦੇ ਹੋ ਕਿਉਂਕਿ ਉਹ ਆਪਣੇ ਮਰੀਜ਼ਾਂ ਨੂੰ ਇੰਤਜ਼ਾਰ ਕਰਵਾ ਰਹੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਬਹੁਤੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਹੋ ਸਕਦਾ ਹੈ ਕਿ ਰਾਤ ਦੇ ਸਮੇਂ ਕੋਈ ਦੁੱਖ ਤਕਲੀਫ਼ ਆ ਗਿਆ ਹੋਵੇ ਜਿਸ ਦੇ ਕਾਰਨ ਉਹ ਨਾ ਸੋ ਸਕੀ ਹੋਵੇ ਇਸ ਨੂੰ ਤੁਸੀਂ ਆਪਣੀ ਸੋਚ ਦੇ ਮੁਤਾਬਕ ਕੁਝ ਵੀ ਸਮਝ ਸਕਦੇ ਹੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.