Breaking News
Home / खबरे / ਸੰਗਰੂਰ ਦੇ ਲੋਕਾਂ ਨੇ ਦੱਸਦਾ ਕਿ ਅਸੀਂ ਬਾਗ਼ੀ ਸੋਚ ਦੇ ਮਾਲਕ ਹਾਂ

ਸੰਗਰੂਰ ਦੇ ਲੋਕਾਂ ਨੇ ਦੱਸਦਾ ਕਿ ਅਸੀਂ ਬਾਗ਼ੀ ਸੋਚ ਦੇ ਮਾਲਕ ਹਾਂ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਅੱਜ ਅੈਲਾਨ ਵੀ ਹੋ ਗਿਆ ਹੈ ਜਿਸ ਦੇ ਵਿਚ ਸਿਮਰਨਜੀਤ ਮਾਨ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਸ ਦੇ ਨਾਲ ਸੰਬੰਧਿਤ ਇਕ ਤਾਜ਼ਾ ਵੱਡੀ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਕ ਪੋਸਟ ਪਾਈ ਗਈ ਹੈ ਜਿਸਦੇ ਵਿਚੋਂ ਉਹ ਸਿਮਰਨਜੀਤ ਮਾਨ ਬਾਰੇ ਗੱਲਾਂ ਕਰ ਰਹੇ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਿਸ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਸਾਡੀ ਕੌਮ ਦੇ ਲਈ ਲਾਈ ਹੋਵੇ ਤੇ ਸਾਨੂੰ ਉਨ੍ਹਾਂ ਦੀ ਪਹਿਚਾਣ ਹੀ ਨਹੀਂ ਸੀ ਇੱਕ ਦਿਨ ਮੈਂ ਮਾਲੇਰਕੋਟਲੇ ਤੋਂ ਆ ਰਿਹਾ ਸੀ ਅਤੇ ਮਾਨ ਸਾਹਿਬ ਚੋਣ ਪ੍ਰਚਾਰ ਦੇ ਦੌਰਾਨ ਗੱਡੀ ਦੇ ਵਿੱਚ ਹੀ ਬੈਠੇ ਸਨ ਉਸ ਦਿਨ ਮਾਨ ਸਾਹਿਬ ਨੇ ਜੋ ਦੁਖਾਂਤ ਮੈਨੂੰ ਦੱਸਿਆ ਉਸ ਦਿਨ ਤੋਂ ਹੀ ਮੈਂ

ਪ੍ਰਣ ਕਰ ਲਿਆ ਸੀ ਕਿ ਜਿਹੜੇ ਪਿੰਡ ਰਹਿੰਦੇ ਹਨ ਉਨ੍ਹਾਂ ਪਿੰਡਾਂ ਦੇ ਵਿੱਚ ਪੂਰੀ ਰੈਲੀ ਕੱਢੀਆਂ ਚੋਣ ਪ੍ਰਦਰਸ਼ਨ ਕਰੀਏ ਤੇ ਉਸ ਨੇ ਕਿਹਾ ਕਿ ਮੈਂ ਹੁਣ ਪੰਜਾਬ ਦੇ ਅਣਖੀ ਨੌਜਵਾਨਾਂ ਨੂੰ ਇਹ ਆਖਣਾ ਚਾਹੁੰਦਾ ਹਾਂ ਖ਼ਾਸ ਕਰਕੇ ਸੰਗਰੂਰ ਦੇ ਅਣਖੀਆਂ ਨੂੰ ਕਿ ਪੰਜਾਬ ਦਾ ਦਿੱਲੀ ਦੇ ਨਾਲ ਕੋਈ ਮੁਕਾਬਲਾ ਨਹੀਂ ਹੋ ਸਕਦਾ ਹੈ ਇਹ ਪੰਜਾਬ ਹੈ ਪੰਜਾਬ ਦੀ ਧਰਤੀ ਹੈ ਇਸ ਕਰਕੇ ਮੈਂ ਦਿੱਲੀ ਦੇ ਟੋਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਰਾਜ ਸਭਾ ਮੈਂਬਰ ਸਾਡੇ ਰਾਜ ਦੀ ਗੱਲ ਕਰਨ ਬਾਰੇ ਸਾਡੇ ਸੂਬੇ ਦੀ ਗੱਲ ਕਰਨ ਬਾਰੇ ਸਾਡੇ ਸਿਰ ਤੇ ਲਿਆ ਕੇ ਬਿਠਾਏ ਸੀ ਜੋ ਰਾਘਵ ਝੰਡੇ ਵਰਗੇ ਉਨ੍ਹਾਂ ਨੇ ਪੰਜਾਬ ਨੂੰ ਕੀ ਦੇਣ ਦਿੱਤੀ ਹੈ ਨਾਲ ਹੀ ਉਸ ਨੇ ਭਗਵੰਤ ਮਾਨ ਨੂੰ ਕਿਹਾ ਕਿ ਲੱਗਿਆ ਪਤਾ

ਹੁਣ ਆ ਗਿਆ ਸੰਵਾਦ ਹੁਣ ਮੈਨੂੰ ਪਤਾ ਹੈ ਕਿ ਭਗਵੰਤ ਮਾਨ ਤੇਰੇ ਹੁਣ ਵੀ ਪੰਜਾਬ ਦਾ ਖੂਨ ਤੇਰੀਆਂ ਨਸਾਂ ਦੇ ਵਿੱਚ ਦੌੜਦਾ ਹੈ ਪਰ ਤੋ ਇਨ੍ਹਾਂ ਦਿੱਲੀ ਵਾਲਿਆਂ ਨੂੰ ਸਿਰ ਤੇ ਲਿਆ ਕੇ ਬਿਠਾਉਂਦਾ ਸੀ ਹੁਣ ਲੱਗਿਆ ਪਤਾ ਇਹ ਤਾਂ ਗੱਲ ਕਰ ਹਲੇ ਬਾਦਲਾਂ ਦੀ ਬੇੜੀ ਬਹਿਗੀ ਬਾਦਲਾਂ ਨੇ ਵਿੱਚ ਟੰਗ ਅੜਾਈ ਰੱਖੀ ਹੈ ਨਹੀਂ ਤੇ ਬਹੁਤ ਹੀ ਵੱਡੇ ਮਾਰਜਨ ਨਾਲ ਜਿੱਤਣਾ ਸੀ ਅਤੇ ਜਿਹਡ਼ੀਆਂ ਬਾਦਲਾਂ ਨੇ ਹਮੇਸ਼ਾ ਹੀ ਪੰਥ ਦੇ ਨਾਮ ਤੇ ਲੋਕਾਂ ਨੂੰ ਠੱਗਿਆ ਹੈ ਅੱਜ ਪਤਾ ਲੱਗ ਗਿਆ ਕਿ ਬਾਦਲਾਂ ਦਾ ਵੀ ਅੱਜ ਜਮ੍ਹਾਂ ਹੀ ਸਫਾਇਆ ਹੋ ਗਿਆ ਹੈ ਇਸ ਲਈ ਯਾਦ ਰੱਖਿਓ ਕਿ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦੇ ਨਾਲ ਗੱਦਾਰੀ ਕਰੀ ਹੈ ਉਹਨਾਂ ਦੇ ਇਹੀ ਹਾਲਾਤ ਹੋਣਗੇ ਜਿਵੇਂ ਕਿ ਬਾਦਲਾਂ ਦੇ ਹੋਏ ਹਨ

ਅਤੇ ਉਸ ਨੇ ਵੀ ਕਿਹਾ ਕਿ ਜਦੋਂ ਮੈਂ ਚੋਣਾਂ ਦੇ ਲਈ ਪਿੰਡਾਂ ਦੇ ਵਿੱਚ ਜਾਂਦਾ ਹੁੰਦਾ ਸੀ ਤਾਂ ਮੈਨੂੰ ਲੋਕ ਕਹਿੰਦੇ ਸੀ ਕਿ ਬਾਈ ਆਪਣਾ ਬਾਦਲਾਂ ਦੇ ਬਾਰੇ ਕੀ ਖਿਆਲ ਹੈ ਤਾਂ ਮੈਂ ਇਨ੍ਹਾਂ ਦੇ ਬਾਰੇ ਬੋਲਦਾ ਹੀ ਨਹੀਂ ਸੀ ਮੈਂ ਬਾਦਲਾਂ ਅਤੇ ਕਾਂਗਰਸ ਭਾਜਪਾ ਨੂੰ ਗਿਣਦਾ ਹੀ ਨਹੀਂ ਸੀ ਮੈਨੂੰ ਇਹ ਲੱਗਦਾ ਸੀ ਕਿ ਇਨ੍ਹਾਂ ਦਾ ਮੁਕਾਬਲਾ ਟੋਪੀ ਵਾਲਿਆਂ ਦੇ ਨਾਲ ਹੈ ਮਿਲ ਗਿਆ ਜਵਾਬ ਸਿੱਧੂ ਮੂਸੇ ਵਾਲੇ ਦੇ ਗੀਤ ਦਾ ਲੱਗਿਆ ਪਤਾ ਕੀ ਕਿਹਾ ਹੈ ਉਸ ਨੇ ਲ ਅਤੇ ਉਸ ਨੇ ਕਿਹਾ ਕਿ ਭਗਵੰਤ ਮਾਨ ਵਰਗੇ ਹੁਣ ਸਬਕ ਲੈ ਲਉ ਜਿਹੜੇ ਤੁਸੀਂ ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਰਾਘਵ ਚੱਢਾ ਵਰਗੇ ਲਗਾਏ ਸੀ ਤੇ ਉਨ੍ਹਾਂ ਦੀ ਕੀ ਦੇਣ ਹੈ ਪੰਜਾਬ ਨੂੰ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ

ਪੰਜਾਬ ਨੂੰ ਕੀ ਦੇਣ ਹੈ ਜੋੜ ਕੇ ਦੇਖ ਲੈ ਪੰਜਾਬ ਦੇ ਲਈ ਅਤੇ ਆਪਣੀ ਕੌਮ ਦੇ ਲਈ ਜੇਲ੍ਹਾਂ ਕੱਟੀਆਂ ਹਨ ਅਤੇ ਉਸ ਨੇ ਕਿਹਾ ਕਿ ਇਨ੍ਹਾਂ ਰਾਘਵ ਛੱਡੇ ਵਰਗਿਆਂ ਨੂੰ ਕੱਢ ਜਿਨ੍ਹਾਂ ਨੂੰ 50 ਗੰਨ ਮੈਨ ਦੇ ਕੇ ਤੂੰ ਲਗਾਇਆ ਹੋਇਆ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.