Breaking News
Home / खबरे / ਸਿੱਧੂ ਮੂਸੇਵਾਲੇ ਦਾ syl ਗੀਤ ਹੋਇਆ ਬੈਨ ਦੇਖੋ ਕਿਹੜੀ ਸਰਕਾਰ ਘਬਰਾਈ ਅਤੇ ਕਿਸ ਨੇ ਕਰਵਾਇਆ ਬੈਨ

ਸਿੱਧੂ ਮੂਸੇਵਾਲੇ ਦਾ syl ਗੀਤ ਹੋਇਆ ਬੈਨ ਦੇਖੋ ਕਿਹੜੀ ਸਰਕਾਰ ਘਬਰਾਈ ਅਤੇ ਕਿਸ ਨੇ ਕਰਵਾਇਆ ਬੈਨ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਣੱਤੀ ਮਈ ਦੋ ਹਜਾਰ ਬਾਈ ਨੂੰ ਇਸ ਦੁਨੀਆਂ ਤੋਂ ਸਾਨੂੰ ਅਲਵਿਦਾ ਕਹਿ ਗਿਆ ਉਸ ਦਾ ਗੈਂਗਸਟਰਾਂ ਦੇ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਹੁਣ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਐਸਵਾਈਐਲ ਗੀਤ ਬਾਰੇ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਕੁਝ ਗੀਤ ਆਪਣੇ ਮਰਨ ਤੋਂ ਪਹਿਲਾਂ ਰਿਕਾਰਡ ਕੀਤੇ ਹੋਏ ਹਨ ਪਰ ਉਹ ਹਾਲੇ ਤਕ ਰਿਲੀਜ਼ ਨਹੀਂ ਕੀਤੇ ਗਏ ਸੀ ਉਨ੍ਹਾਂ ਦੇ ਨਾਲ ਹੀ ਸਬੰਧਿਤ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸਿੱਧੂ ਮੂਸੇਵਾਲੇ ਦਾ ਐੱਸਵਾਈਐੱਲ ਗੀਤ ਹੈ ਉਹ ਆਉਣਾ ਹੈ ਅਤੇ ਉਸ ਦੇ ਇਸ ਗੀਤ ਬਾਰੇ ਉਸ ਦੇ ਪਿਤਾ ਜੀ ਨੇ ਦੱਸਿਆ ਕਿ ਉਹ ਇਹੋ ਜਿਹਾ ਗੀਤ ਹੈ ਕਿ ਬਖੀਆ ਉਧੇੜ ਦੇਵੇਗਾ

ਅਤੇ ਉਸ ਦੇ ਪਿਤਾ ਜੀ ਨੇ ਕਿਹਾ ਸੀ ਕਿ ਪਹਿਲਾਂ ਤੇਰਾ ਵਿਆਹ ਕਰ ਦੀਏ ਫਿਰ ਗੀਤ ਰਿਲੀਜ਼ ਕਰ ਲਈ ਕਿਉਂਕਿ ਇਸ ਗੀਤ ਤੋਂ ਬਾਅਦ ਤੈਨੂੰ ਜੇਲ੍ਹ ਹੋਣੀ ਤਾਂ ਪੱਕੀ ਹੈ ਤੁਹਾਨੂੰ ਹੁਣ ਦੱਸ ਦਈਏ ਕਿ ਦੋਸਤੋ ਸਿੱਧੂ ਮੂਸੇ ਵਾਲੇ ਦੇ ਗੀਤ ਐਸਵਾਈਐਲ ਉਨ੍ਹਾਂ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇੰਡੀਆ ਦੇ ਵਿੱਚ ਰਿਮੂਵ ਕਰਵਾ ਦਿੱਤਾ ਗਿਆ ਹੈ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋਣ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਸੱਚ ਨੂੰ ਪਚਾਉਣਾ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਸਿੱਧੂ ਮੂਸੇਵਾਲੇ ਦੇ ਗੀਤ ਵਿਚ ਅਜਿਹੇ ਸੱਚ ਸਨ ਜਿਥੇ ਕਿ ਰਾਜਨੀਤਿਕ ਪਾਰਟੀਆਂ ਇਸ ਹੋਰ ਕਲਾਕਾਰ ਇਸ ਗੀਤ ਦੀ ਸਪੋਰਟ ਦੇ ਵਿੱਚ ਅੱਗੇ ਆਏ ਹਨ ਅਤੇ ਦੱਸਦੀਏ ਕਿ ਜੋ ਸਾਡੀ ਨੌਜਵਾਨ ਪੀੜ੍ਹੀ ਜੋ ਸਾਡੇ ਇਤਿਹਾਸ ਦੇ ਬਾਰੇ ਕੁਝ ਨਹੀਂ ਸੀ ਜਾਣਦੀ ਉਹ ਵੀ ਇਸ ਗੀਤ ਦੇ ਕਾਰਨ ਸਰਚ ਕਰਨ ਲੱਗੀ ਤੇ ਬਲਵਿੰਦਰ ਜਟਾਣਾ

ਕੌਣ ਸੀ ਐੱਸਵਾਈਐੱਲ ਤੇ ਕਿੰਨਾ ਨੇ ਰੋਕ ਲਗਾਈ ਸੀ ਜਿਸ ਦੇ ਕਰਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਨਹਿਰ ਹਾਲੇ ਤਕ ਬੰਦ ਪਈ ਹੈ ਸਿੱਧੂ ਮੂਸੇਵਾਲੇ ਦੇ ਇਸ ਗੀਤ ਕਾਰਨ ਸਰਚ ਚੱਲ ਰਹੀਆਂ ਸਨ ਪਰ ਦੋਸਤੋ ਉਥੇ ਹੀ ਇਹ ਗੀਤ ਡਿਲੀਟ ਕਰਵਾ ਦਿੱਤਾ ਗਿਆ ਹੈ ਪਰ ਜੇਕਰ ਇਸ ਗੀਤ ਦੀ ਪੂਰੀ ਪੜਤਾਲ ਕਰਵਾਈ ਜਾਵੇ ਇਸ ਦੇ ਤਹਿ ਤੱਕ ਜਾਇਆ ਜਾਵੇ ਕੀ ਇਸ ਗੀਤ ਨੂੰ ਡਿਲੀਟ ਕਿਉਂ ਕਰਵਾਇਆ ਗਿਆ ਹੈ ਇਹ ਸਰਕਾਰ ਦੇ ਇਕ ਲੀਗਲ ਕੰਪਲੇਂਟ ਦੇ ਕਾਰਨ ਡਿਲੀਟ ਕਰਵਾ ਦਿੱਤਾ ਗਿਆ ਹੈ ਅਤੇ ਇਸ ਗੱਲ ਦਾ ਹਾਲੇ ਤਕ ਖੁਲਾਸਾ ਨਹੀਂ ਹੋਇਆ ਕਿ ਕਿਸ ਸਰਕਾਰ ਨੇ ਇਸ ਨੂੰ ਡਿਲੀਟ ਕਰਵਾਇਆ ਹੈ ਪਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ

ਕਿ ਸੈਂਟਰ ਸਰਕਾਰ ਨੇ ਹੀ ਇਸ ਦੀ ਕੰਪਲੇਂਟ ਕੀਤੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin

Leave a Reply

Your email address will not be published.