Breaking News
Home / खबरे / ਕੌਣ ਸੀ ਬਲਵਿੰਦਰ ਸਿੰਘ ਜਟਾਣਾ ਜਿਸ ਦਾ ਨਾਮ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿਚ ਲਿਆ!

ਕੌਣ ਸੀ ਬਲਵਿੰਦਰ ਸਿੰਘ ਜਟਾਣਾ ਜਿਸ ਦਾ ਨਾਮ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿਚ ਲਿਆ!

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇ ਵਾਲੇ ਦੇ ਜਾਣ ਦੇ ਮਗਰੋਂ ਉਸਦਾ ਐਸਵਾਈਐਲ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਪੂਰੀ ਦੁਨੀਆਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਅਤੇ ਉਹ ਇਸ ਐੱਸਵਾਈਐੱਲ ਦੇ ਮੁੱਦੇ ਨੂੰ ਗੂਗਲ ਦੇ ਉੱਪਰ ਸਰਚ ਕਰ ਕੇ ਵੇਖ ਰਹੇ ਹਨ ਅਤੇ ਕਈ ਸਾਰੇ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੇ ਪਿਛੋਕੜ ਦੀ ਗੱਲ ਕੀਤੀ ਹੈ ਉਸ ਦੀ ਇਤਿਹਾਸ ਦੀ ਗੱਲ ਕੀਤੀ ਅਤੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਦੇ ਨਾਮ ਲਏ ਹਨ ਉਸ ਨੇ ਇਸ ਗੀਤ ਵਿੱਚ ਬੰਦੀ ਸਿੰਘ ਬਾਰੇ ਗੱਲ ਕੀਤੀ ਹੈ ਅਤੇ ਕਈ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਤੁਹਾਨੂੰ ਇਸ ਦਾ ਪਤਾ ਹੈ ਦੋਸਤੋ ਵੀ ਸਿੱਧੂ

ਮੂਸੇਵਾਲੇ ਦੇ ਇਸ ਗੀਤ ਨੂੰ ਸਰਕਾਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੈਨ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਪੰਜਾਬ ਦੇ ਲੋਕਾਂ ਤਕ ਪੰਜਾਬ ਦਾ ਇਤਿਹਾਸ ਪਹੁੰਚੇ ਇਸ ਦੇ ਲਈ ਉਹ ਇਸ ਗੀਤ ਦਾ ਵਿਰੋਧ ਕਰ ਰਹੀ ਸੀ ਹੁਣ ਜਿਵੇਂ ਤਹਾਨੂੰ ਪਤਾ ਹੇੈ ਦੋਸਤੋ ਸਿੱਧੂ ਮੂਸੇ ਵਾਲੇ ਨੇ ਆਪਣੇ ਇਸ ਐੱਸ ਵਾਈ ਐਲ ਦੇ ਵਿਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲਿਆ ਹੈ ਤੁਸੀਂ ਜਾਣਦੇ ਹੋ ਕਿ ਕੌਣ ਹੈ ਬਲਵਿੰਦਰ ਸਿੰਘ ਜਟਾਣਾ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਏ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਦਾ ਜਨਮ ਉੱਨੀ 1966 ਦੇ ਵਿੱਚ ਪਿੰਡ ਜਟਾਣਾ ਜ਼ਿਲ੍ਹਾ ਰੋਪੜ ਦੇ ਵਿੱਚ ਹੋਇਆ ਹੈ ਬਲਵਿੰਦਰ ਸਿੰਘ ਐਮ ਏ ਦੀ ਪੜ੍ਹਾਈ ਵਿੱਚ ਹੀ ਛੱਡ ਕੇ ਸਿੱਖ ਸੰਗਤ ਦੇ ਵਿਚ ਆ ਗਿਆ ਸੀ ਉਸ ਦੀ ਦ੍ਰਿੜ੍ਹਤਾ ਅਤੇ ਗੁਰਸਿੱਖੀ ਵਾਲਾ ਜੀਵਨ ਦੇਖ ਕੇ ਬਬਰ ਖ਼ਾਲਸੇ ਨੇ ਉਸ ਨੂੰ ਮਾਲਵੇ ਦਾ ਮੁਖੀ

ਬਣਾ ਦਿੱਤਾ ਦਰਮਿਆਨੇ ਕੱਦ ਵਾਲਾ ਭਾਈ ਬਲਵਿੰਦਰ ਸਿੰਘ ਜਟਾਣਾ ਬਹੁਤ ਹੀ ਹਰਮਨ ਪਿਆਰਾ ਸੀ ਆਗੂਆਂ ਵਾਲੇ ਸਾਰੇ ਗੁਣ ਵਾਹਿਗੁਰੂ ਨੇ ਉਸ ਦੇ ਅੰਦਰ ਬਖ਼ਸ਼ੇ ਸਨ ਭਾਈ ਬਲਵਿੰਦਰ ਸਿੰਘ ਹੋਣਿਆ ਨੂੰ ਐੱਸਵਾਈਐੱਲ ਦੇ ਲਈ ਗੋਲੀਆਂ ਵੱਜੀਆਂ ਸਨ ਬਲਵਿੰਦਰ ਸਿੰਘ ਜਟਾਣਾ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਸ ਵਾਈ ਐਲ ਕੀ ਹੈ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਐਸਵਾਈਐਲ ਕੀ ਹੈ ਤੁਹਾਨੂੰ ਦੱਸਦੀਏ ਦੋਸਤੋ ਐੱਸਵਾਈਐੱਲ ਸਤਲੁਜ ਯਮਨਾ ਲਿੰਕ ਹੈ ਕਾਫੀ ਸਾਲਾਂ ਤੋਂ ਜਦੋਂ ਦਾ ਹਰਿਆਣਾ ਪੰਜਾਬ ਤੋਂ ਅਲੱਗ ਹੋਇਆ ਹੈ ਐੱਸਵਾਈਐੱਲ ਨਹਿਰ ਦੀ ਮੰਗ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਐੱਸਵਾਈਐੱਲ ਦਾ ਨੀਂਹ ਪੱਥਰ ਇੰਦਰਾ ਗਾਂਧੀ ਨੇ ਰੱਖਿਆ ਸੀ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਹਮੇਸ਼ਾਂ ਖ਼ਤਮ ਹੀ ਕੀਤਾ ਹੈ 1976 ਵਿੱਚ ਗਿਆਨੀ ਜ਼ੈਲ ਸਿੰਘ ਨੇ ਹਰਿਆਣਾ ਤੋਂ ਇੱਕ ਕਰੋਡ਼ ਰੁਪਿਆ ਲੈ ਕੇ ਐਸਵਾਈਐਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਹਰ ਸਮੇਂ ਸਮੇਂ ਤੇ

ਪੰਜਾਬ ਦੇ ਕਈ ਯੋਧੇ ਐੱਸਵਾਈਐੱਲ ਨਹਿਰ ਦਾ ਕੰਮ ਰੋਕਦੇ ਰਹੇ ਅਤੇ ਕਈ ਲੀਡਰ ਵੀ ਕੁਰਸੀ ਦੀ ਭੁੱਖ ਦੇ ਵਿਚ ਐਸਵਾਈਐਲ ਨਹਿਰ ਰੋਕਣ ਦਾ ਦਾਅਵਾ ਕਰਦੇ ਰਹੇ ਉਹ ਇਸ ਨੂੰ ਰੋਕਣ ਦਾ ਨਾਅਰਾ ਲਗਾ ਹੀ ਦਿੰਦੇ ਸੀ ਪੰਜਾਬ ਦੇ ਲੋਕ ਨਾ ਤਾਂ ਚਾਹੁੰਦੇ ਸੀ ਤੇ ਨਾ ਹੀ ਚਾਹੁੰਦੇ ਹਨ ਕਿ ਇਹ ਨਹਿਰ ਬਣੇ ਕਿਉਂਕਿ ਪੰਜਾਬ ਦੇ ਪਾਣੀ ਦਾ ਪੱਧਰ ਦਿਨ ਬ ਦਿਨ ਘਟਦਾ ਹੀ ਜਾ ਰਿਹਾ ਹੈ ਜੇਕਰ ਪਾਣੀ ਅਸੀਂ ਕਿਸੇ ਹੋਰ ਸਟੇਟ ਨੂੰ ਦੇ ਦਿੱਤਾ ਤਾਂ ਸ਼ਾਇਦ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਹੀ ਜ਼ਿਆਦਾ ਕਮੀ ਆ ਜਾਵੇਗੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin

Leave a Reply

Your email address will not be published.