Breaking News
Home / खबरे / ਸਿੱਧੂ ਮੂਸੇਵਾਲੇ ਦੇ ਗੀਤ syl ਤੇ ਦੀਪ ਸਿੱਧੂ ਦੇ ਭਰਾ ਵਰਿੰਦਰ ਬਾਜਵਾ ਨੇ ਜਿੱਤੇ ਠੋਕਵੇਂ ਜਵਾਬ

ਸਿੱਧੂ ਮੂਸੇਵਾਲੇ ਦੇ ਗੀਤ syl ਤੇ ਦੀਪ ਸਿੱਧੂ ਦੇ ਭਰਾ ਵਰਿੰਦਰ ਬਾਜਵਾ ਨੇ ਜਿੱਤੇ ਠੋਕਵੇਂ ਜਵਾਬ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇਵਾਲੇ ਦੀ ਮੌ ਤ ਤੋਂ ਬਾਅਦ ਉਸਦਾ ਐਸਵਾਈਐਲ ਗੀਤ ਰਿਲੀਜ਼ ਹੋਇਆ ਹੈ ਜੋ ਕਿ ਪੂਰੀ ਦੁਨੀਆਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਗੀਤ ਨੇ ਪੂਰੀ ਦੁਨੀਆ ਨੂੰ ਗੂਗਲ ਤੇ ਸਰਚ ਕਰਨ ਦੇ ਲਈ ਲਾ ਦਿੱਤਾ ਹੈ ਇਸ ਗੀਤ ਦੇ ਜ਼ਰੀਏ ਸਿੱਧੂ ਮੂਸੇਵਾਲੇ ਨੇ ਪੰਜਾਬ ਦਾ ਪੂਰਾ ਇਤਿਹਾਸ ਦੱਸ ਦਿੱਤਾ ਹੈ ਇਸ ਗੀਤ ਦੇ ਵਿੱਚ ਉਸ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ ਇਸ ਗਾਣੇ ਦੇ ਵਿੱਚ ਉਸ ਨੇ ਕਈ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਅਤੇ ਨਾਲ ਹੀ ਦੋਸਤੋ ਤੁਹਾਨੂੰ ਪਤਾ ਹੈ ਕਿ ਸਰਕਾਰ ਇਸ ਗਾਣੇ

ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੈਨ ਕਰਵਾਉਣਾ ਚਾਹੁੰਦੀ ਸੀ ਅਜਿਹੀ ਇਕ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਦੇ ਭਰਾ ਵਰਿੰਦਰ ਬਾਜਵਾ ਨੇ ਲਾਈਵ ਹੋ ਕੇ ਇਸ ਗੀਤ ਦੇ ਉਪਰ ਗਲਤ ਰਾਇ ਕਰਨ ਵਾਲਿਆਂ ਨੂੰ ਠੋਕਵੇਂ ਜਵਾਬ ਦਿੱਤੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਉਸ ਨੇ ਕੀ ਕਿਹਾ ਹੈ ਅੱਜ ਤੁਹਾਡੇ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਦੀਆਂ ਗੱਲਾਂ ਕਰਨ ਜਾ ਰਿਹਾ ਆਪਣਾ ਥੋੜ੍ਹਾ ਜਾਂ ਘੱਟ ਹੱਕ ਬਣਦਾ ਹੈ ਪਰ ਹੱਕ ਦਾ ਸਾਰਿਆਂ ਦਾ ਹੀ ਹੁੰਦਾ ਪਰ ਜ਼ਿਆਦਾਤਰ ਹੱਕ ਜੋ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਹਨ ਜੋ ਪੰਜਾਬ ਦੀ ਨੁਮਾਇੰਦਗੀ ਕਰਦੀਆਂ ਹਨ ਉਨ੍ਹਾਂ ਦਾ ਜ਼ਿਆਦਾ ਬੋਲਣ ਦਾ ਹੱਕ ਬਣਦਾ ਹੈ ਉਨ੍ਹਾਂ ਨੇ ਕਿਹਾ ਕਿ ਉਹ ਬੋਲਣ ਅਸੀਂ ਚਾਹੁੰਦੇ ਹਾਂ ਅਤੇ ਅਸੀਂ ਆਪਣੀ ਉਂਗਲੀ ਫਡ਼ਾਉਣ ਲਈ ਤਿਆਰ ਹਾ ਅਤੇ ਅਸੀਂ ਉਨ੍ਹਾਂ ਦੇ ਨਾਲ ਚੱਲੀਏ ਕਿਉਂਕਿ ਜੋ ਪੰਜਾਬ ਦੇ ਹਾਲਾਤ ਹਨ ਉਹ ਠੀਕ ਨਹੀਂ ਹਨ

ਬਹੁਤ ਖਰਾਬ ਹੋਏ ਹਨ ਅਤੇ ਹੋਣ ਵੀ ਵਾਲੇ ਹਨ ਦੇ ਹੋਣਗੇ ਵੀ ਕਿਉਂਕਿ ਜੋ ਸਾਡੇ ਦੋ ਟੀਸੀ ਬਾਲੇ ਵੇਰ ਇਸ ਭਾਰਤੀ ਹਕੂਮਤ ਨੇ ਲਾਏ ਹਨ ਤੁਹਾਨੂੰ ਪਤਾ ਹੀ ਹੈ ਕਿ ਮੈਂ ਕਿੰਨਾ ਦੀ ਗੱਲ ਕਰ ਰਿਹਾ ਹਾਂ ਜਿੱਥੇ ਦੀਪ ਸਿੱਧੂ ਇਕ ਸੋਚ ਸੀ ਉਥੇ ਹੀ ਇਕ ਗੌਣ ਦੀ ਕਲਮ ਸਿੱਧੂ ਮੂਸੇ ਵਾਲਾ ਸੀ ਜੋ ਬਾਈ ਦੇ ਰਸਤੇ ਤੇ ਚਲਦਾ ਸੀ ਤੇ ਗੱਲ ਕਰਦਿਆਂ ਐੱਸਵਾਈਐੱਲ ਸੌਂਗ ਦੀ ਜੋ ਕੇ ਬਾਈ ਦਾ ਪਿਛਲੇ ਦਿਨੀਂ ਹੀ ਆਇਆ ਹੈ ਉਸ ਗਾਣੇ ਦੇ ਵਿਚ ਬਾਈ ਜੀ ਨੇ ਬਲਵਿੰਦਰ ਜਟਾਣਾ ਨੂੰ ਮੁੜ ਸੁਰਜੀਤ ਕਰ ਦਿੱਤਾ ਜਿਸ ਨੂੰ ਸਾਡੇ ਬਜ਼ੁਰਗ ਤਾਂ ਜਾਣਦੇ ਹੀ ਹੋਣਗੇ ਗੱਲ ਕਰਦੇ ਹਾਂ 1990 ਦੀ ਜਿਸ ਵਿਚ ਬਲਵਿੰਦਰ ਸਿੰਘ ਜਟਾਣਾ ਨੇ ਚੰਡੀਗਡ਼੍ਹ ਦੇ 26 ਸੈਕਟਰ ਵਿੱਚ ਜਾ ਕੇ ਐੱਸਵਾਈਐੱਲ ਦੇ ਸੈਂਟਰ ਦੇ ਵਿੱਚ ਦੋ ਇੰਜਰੀਇੰਗਾ ਨੂੰ ਮਾਰਿਆ ਸੀ ਅਤੇ ਜਿਵੇਂ ਕਿ ਤੁਸੀਂ ਸਾਡੀ ਬਾਣੀ ਵਿੱਚ ਸੁਣਿਆ ਹੀ ਹੋਵੇਗਾ ਕਿ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ”

ਜਿਸ ਵਿਚ ਕਿਹਾ ਗਿਆ ਹੈ ਕਿ ਪਾਣੀ ਸਾਡਾ ਪਿਤਾ ਹੈ ਅਤੇ ਫਿਰ ਅਸੀਂ ਆਪਣੇ ਪਿਤਾ ਨੂੰ ਕਿਸੇ ਹੋਰ ਕੋਲ ਕਿਵੇਂ ਜਾਣ ਦੇ ਸਕਦੇ ਹਾਂ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.