Breaking News
Home / खबरे / ਹੁਣ ਸਿੱਧੂ ਮੂਸੇਵਾਲੇ ਦੇ syl ਗੀਤ ਤੋਂ ਵੀ ਵੱਡਾ ਗੀਤ khet ਆਇਆ ਸਾਹਮਣੇ ਬੋਲ ਸੁਣ ਕੇ ਹੋਣ ਜਾਣਗੇ ਰੌਂਗਟੇ ਖੜ੍ਹੇ

ਹੁਣ ਸਿੱਧੂ ਮੂਸੇਵਾਲੇ ਦੇ syl ਗੀਤ ਤੋਂ ਵੀ ਵੱਡਾ ਗੀਤ khet ਆਇਆ ਸਾਹਮਣੇ ਬੋਲ ਸੁਣ ਕੇ ਹੋਣ ਜਾਣਗੇ ਰੌਂਗਟੇ ਖੜ੍ਹੇ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਦੀ ਮੌਤ ਤੋਂ ਬਾਅਦ ਉਸਦਾ ਐਸਵਾਈਐਲ ਗੀਤ ਰਿਲੀਜ਼ ਹੋਇਆ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਜੀਹਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਅਤੇ ਦੋਗਲੀਆਂ ਸਰਕਾਰਾਂ ਦੀ ਗੱਲ ਕੀਤੀ ਗਈ ਹੈ ਇਸ ਗੀਤ ਨੇ ਪੂਰੀ ਦੁਨੀਆ ਨੂੰ ਗੂਗਲ ਤੇ ਸਰਚ ਕਰਨ ਲਈ ਮਜਬੂਰ ਕਰ ਦਿੱਤਾ ਹੈ ਸਿੱਧੂ ਮੂਸੇਵਾਲੇ ਨੇ ਇਸ ਗੀਤ ਦੇ ਜ਼ਰੀਏ ਪੰਜਾਬ ਦਾ ਪੂਰਾ ਇਤਿਹਾਸ ਨੌਜਵਾਨਾਂ ਨੂੰ ਦੱਸ ਦਿੱਤਾ ਹੈ ਅਤੇ ਹੁਣ ਤੁਹਾਨੂੰ ਦੱਸਦੀਏ ਕਿ ਸਿੱਧੂ ਮੂਸੇਵਾਲੇ ਦੇ ਐਸਵਾਈਐਲ ਗੀਤ ਤੋਂ ਬਾਅਦ ਇੱਕ ਹੋਰ ਵੱਡਾ ਗੀਤ ਆ ਰਿਹਾ ਹੈ ਤੁਹਾਨੂੰ ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਅਤੇ

ਤੁਹਾਡੇ ਨਾਲ ਇਕ ਕਲਿੱਪ ਵੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿੱਚ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਹੈ ਕਿ ਕਿਸੇ ਪੰਜਾਬੀ ਕਲਾਕਾਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿੱਥੇ ਕਿ ਦੋ ਮਿੰਟ ਦਾ ਮੌਨ ਰੱਖਿਆ ਗਿਆ ਹੈ ਹਾਲਾਂਕਿ ਪੂਰੀ ਦੁਨੀਆਂ ਹੀ ਦੁਖੀ ਹੈ ਸਿੱਧੂ ਮੂਸੇਵਾਲੇ ਦੇ ਇਸ ਦੌਰੇ ਤੇ ਚਲੇ ਜਾਣ ਕਾਰਨ ਪਰ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੀ ਕਾਰਵਾਈ ਹੋਈ ਤੁਹਾਨੂੰ ਦੱਸਦੇ ਹਾਂ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਸਿੱਧੂ ਮੂਸੇਵਾਲ ਤੇ ਐਸਵਾਈਐਲ ਗੀਤ ਤੋਂ ਬਾਅਦ ਹੋਰ ਕਿਹੜਾ ਵੱਡਾ ਗੀਤ ਦਾ ਸੱਚ ਬਿਆਨ ਕਰਦਾ ਹੈ ਇਹ ਉਸ ਗੀਤ ਦੇ ਤੁਹਾਡੇ ਨਾਲ ਬੋਲ ਵੀ ਸਾਂਝੇ ਕਰਾਂਗੇ ਅਤੇ ਉਸ ਦੇ ਨਾਲ

ਹੀ ਇੱਕ ਓਰਿਜਨਲ ਵੀਡੀਓ ਵੀ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਤੁਸੀਂ ਜਾਣੋਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਹਾ ਗਿਆ ਕਿ ਅੱਜ ਤੱਕ ਦੇ ਸਮੇਂ ਵਿੱਚ ਸਾਡੇ ਤੋਂ ਕਈ ਸਾਡੀਆਂ ਮਹਾਨ ਸ਼ਖ਼ਸੀਅਤਾਂ ਵਿਛੜ ਗਈਆਂ ਹਨ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਤਰ ਹੋਏ ਹਾਂ ਇਨ੍ਹਾਂ ਸ਼ਖ਼ਸੀਅਤਾਂ ਤੋਂ ਇਲਾਵਾ ਨੌਜਵਾਨ ਗਾਇਕ ਅਤੇ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਜੋ ਵਿਸ਼ਵ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਚਰਚਿਤ ਸਨ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਨ੍ਹਾਂ ਬਛੜੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਸਮੂਹਿਕ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਬਿਛੜਿਆਂ ਨੂੰ ਸ਼ਰਧਾਂਜਲੀ ਦੇਣ ਲਈ

ਦੋ ਮਿੰਟ ਦਾ ਮੌਨ ਧਾਰਨ ਕੀਤਾ ਜਾਵੇ ਹੁਣ ਦੋਸਤੋ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਜੋ ਐਸਵਾਈਐਲ ਤੋਂ ਗੀਤ ਬਾਅਦ ਆਉਣਾ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਇਸ ਗੀਤ ਵਿੱਚ ਉਸ ਨੇ ਕੀ ਸੱਚਾਈ ਪੇਸ਼ ਕੀਤੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਸਵਾਈਐਲ ਗੀਤ ਵਿੱਚ ਸਿੱਧੂ ਮੂਸੇਵਾਲੇ ਨੇ ਇੱਕ ਕਲਿਪ ਦੇ ਵਿਚ ਕੁਝ ਬੋਲਿਆ ਸੀ ਜੋ ਕਿ ਇਕ ਰਾਜਪਾਲ ਦੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਪੰਜਾਬ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ ਅਤੇ ਦੱਸਿਆ ਸੀ ਕਿ ਆਖਿਰਕਾਰ ਸਿੱਖ ਕੀ ਹੁੰਦੇ ਹਨ ਉਹ ਇਸ ਵੀਡੀਓ ਦੇ ਵਿੱਚ ਕਹਿ ਰਹੇ ਹਨ ਕਿ ਜੋ ਅਕਾਲ ਤਖ਼ਤ ਤੋਂ ਆਏ ਹਨ ਇਹ ਤਾਂ ਆਪਣੇ ਛੇ ਸਾਲ ਵੀ ਨਹੀਂ ਭੁੱਲਦੇ ਹਨ ਮੈਨੂੰ ਯਕੀਨ ਹੈ ਕਿ ਮੈਨੂੰ ਮਾਰਨਗੇ ਪਹਿਲਾਂ ਇੰਦਰਾ ਗਾਂਧੀ ਨੂੰ ਯਕੀਨ ਸੀ ਕਿ ਮੈਨੂੰ ਮਾਰਨਗੇ ਅਤੇ ਇਨ੍ਹਾਂ ਨੇ ਮਾਰਿਆ ਅਤੇ ਫਿਰ ਇਨ੍ਹਾਂ ਨੇ ਜਨਮ ਵੈਦਿਆ ਨੂੰ ਪੂਨਾ ਜਾ ਕੇ ਮਾਰਿਆ ਅਤੇ ਜਰਨਲ

ਡਾਇਰ ਨੂੰ ਇਨ੍ਹਾਂ ਨੇ ਲੰਡਨ ਜਾ ਕੇ ਮਾਰਿਆ ਅਤੇ ਇਸ ਲਈ ਮੈਂ ਕਹਿ ਰਿਹਾ ਕਿ ਇਨ੍ਹਾਂ ਦੇ ਪੇਸ਼ੰਸ ਦਾ ਸਬਰ ਨਾਲ ਲਵੋ ਅਤੇ ਹੁਣ ਤੁਹਾਨੂੰ ਦੱਸਦੀਏ ਦੋਸਤੋ ਕੇ ਐਸਵਾਈਐਲ ਗੀਤ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਿਹੜਾ ਗੀਤ ਗਾਉਣਾ ਹੈ ਜੋ ਉਸ ਵਿੱਚ ਬਿਲਕੁਲ ਹੀ ਨੇੜੇ ਤੋਂ ਸੱਚਾਈ ਦੱਸੀ ਹੋਈ ਹੈ ਤੇ ਹੁਣ ਤੁਹਾਨੂੰ ਯਾਦ ਕਰਵਾ ਦਈਏ ਦੋਸਤੋ ਕਿ ਜਿਸ ਦਿਨ ਸਿੱਧੂ ਮੂਸੇ ਵਾਲੇ ਦਾ ਸਸਕਾਰ ਹੋਣਾ ਸੀ ਅਤੇ ਪਹਿਲਾਂ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਹੋਣਾ ਸੀ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਆਨਰ ਰਿਲੀਜ਼ਡ ਗਾਣੇ ਦੀਆਂ ਕੁਝ ਸਤਰਾਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਕੁਝ ਨਜ਼ਦੀਕੀਆਂ ਵੱਲੋਂ ਯਾਦ ਕਰਵਾਈਆਂ ਗਈਆਂ ਉਸ ਗੀਤ ਦੇ ਬੋਲ ਸਨ ਟਾਹਲੀ ਵਾਲੇ ਖੇਤ ਹੋਣਾ ਸਿਵਾ ਜੱਟ ਦਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਤਾਂ ਸਿਰਫ਼ ਹੁਕ ਲਾਇਨ ਹੈ ਇਸ ਗੀਤ ਦੇ ਵਿੱਚ ਪਰ ਇਸ ਗੀਤ ਦੇ ਵਿੱਚ

ਅਜਿਹੀਆਂ ਅਜਿਹੀਆਂ ਸੱਚਾਈਆਂ ਹਨ ਬੋਲ ਹਨ ਜੋ ਕਿ ਸਿੱਧੂ ਮੂਸੇਵਾਲੇ ਵੱਲੋਂ ਪਰੋਏ ਗਏ ਹਨ ਜਿਸ ਦਾ ਟਾਈਟਲ ਖੇਤ ਹੋਵੇਗਾ ਇਹ ਸੱਚਾਈ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.