Breaking News
Home / खबरे / SYL ਤੇ ਗਲਤ ਬੋਲਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਮੰਗੀ ਮਾਫੀ

SYL ਤੇ ਗਲਤ ਬੋਲਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਮੰਗੀ ਮਾਫੀ

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਮਗਰੋਂ ਉਸ ਦਾ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸਦਾ ਨਾਮ ਐੱਸਵਾਈਐੱਲ ਹੈ ਜੋ ਕਿ ਪੂਰੀ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਿੱਧੂ ਮੂਸੇ ਵਾਲੇ ਨੇ ਇਸ ਗੀਤ ਦੇ ਰਾਹੀਂ ਪੂਰੀ ਦੁਨੀਆਂ ਨੌੰ ਗੂਗਲ ਤੇ ਸਰਚ ਕਰਨ ਲਾ ਦਿੱਤਾ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਨੇ ਇਸ ਗੀਤ ਦੇ ਜ਼ਰੀਏ ਸਾਡੇ ਪੂਰੇ ਪੰਜਾਬ ਦਾ ਇਤਿਹਾਸ ਦੱਸ ਦਿੱਤਾ ਹੈ ਇਸ ਗੀਤ ਦੇ ਵਿਚ ਪੰਜਾਬ ਦੇ ਨਾਲ ਸਬੰਧਿਤ ਅਤੇ ਪੰਜਾਬ ਦੇ ਪਾਣੀਆਂ ਦੇ ਨਾਲ ਤੇ ਦੋਗਲੀਆਂ ਸਰਕਾਰਾਂ ਦੇ ਨਾਲ ਸਬੰਧਿਤ ਕੁਝ ਗੱਲਾਂ ਕਹੀਆਂ ਗਈਆਂ ਹਨ ਉਸ ਨੇ ਇਸ ਗੀਤ ਦੇ ਵਿੱਚ ਕਈ ਮਹਾਨ ਸ਼ਖ਼ਸੀਅਤਾਂ ਦੇ ਨਾਮ ਵੀ ਲਏ ਹਨ ਅਤੇ ਦੂਸਰੇ ਪਾਸੇ ਕੁਝ ਲੋਕਾਂ ਨੂੰ ਜਵਾਬ ਵੀ ਦਿੱਤੇ ਹਨ ਆਏ ਦਿਨ ਹੀ ਇਸ ਗੀਤ ਦੇ ਨਾਲ ਜੁੜੀਆਂ ਖਬਰਾਂ ਸੋਸ਼ਲ

ਮੀਡੀਆ ਤੇ ਉੱਤੇ ਜ਼ਿਆਦਾ ਲੋਕਾਂ ਵੱਲੋਂ ਪਾਈਆਂ ਜਾਂਦੀਆਂ ਹਨ ਹੁਣ ਇੱਕ ਅਜਿਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦੇਈਏ ਦੋਸਤੋ ਇਹ ਖ਼ਬਰ ਗਾਇਕ ਕੁਲਵਿੰਦਰ ਬਿੱਲਾ ਦੀ ਹੈ ਜਿਸ ਵਿਚ ਕੁਲਵਿੰਦਰ ਬਿੱਲਾ ਦਾ ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ ਕੁਲਵਿੰਦਰ ਬਿੱਲਾ ਨੇ ਇਸ ਵੀਡੀਓ ਦੇ ਉੱਪਰ ਆਪਣੀ ਸਫ਼ਾਈ ਦਿੱਤੀ ਹੈ ਉਸ ਨੇ ਕਿਹਾ ਕਿ ਜਿਸ ਦਿਨ ਮੇਰੇ ਤੋਂ ਐਸਵਾਈਐਲ ਗੀਤ ਬਾਰੇ ਪੁੱਛਿਆ ਗਿਆ ਸੀ 22 ਜੂਨ 2022 ਮੇਰੀ ਫਿਲਮ ਦਾ ਪ੍ਰੀਮੀਅਰ ਸੀ ਅਤੇ ਉਸ ਸਮੇਂ ਬਹੁਤੀ ਜ਼ਿਆਦਾ ਮੀਡੀਆ ਆਇਆ ਹੋਇਆ ਸੀ ਅਤੇ ਸਮਾਂ ਵੀ ਬਹੁਤ ਜ਼ਿਆਦਾ ਘੱਟ ਸੀ ਉਸ ਸਮੇਂ ਹੀ ਇਕ ਪੱਤਰਕਾਰ ਨੇ ਪ੍ਰਸ਼ਨ ਪੁੱਛਿਆ ਕਿ ਸਿੱਧੂ ਮੂਸੇ ਵਾਲੇ ਦਾ ਕੱਲ੍ਹ 6 ਵਜੇ

ਗੀਤ ਰਿਲੀਜ਼ ਹੋ ਰਿਹਾ ਹੈ ਤੁਹਾਡੀ ਉਸ ਬਾਰੇ ਕੀ ਰਾਇ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਹਾਂ ਜੀ ਬਹੁਤ ਵਧੀਆ ਗੱਲ ਹੈ ਤੇ ਇਸ ਤੋਂ ਬਾਅਦ ਤੁਰੰਤ ਬਾਅਦ ਹੀ ਮੈਂ ਆਪਣੀ ਫ਼ਿਲਮ ਦੀ ਗੱਲ ਕਰਨ ਲੱਗ ਗਿਆ ਅਤੇ ਇਸ ਕਲਿੱਪ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੁਲਵਿੰਦਰ ਬਿੱਲਾ ਦਾ ਵਿਰੋਧ ਕੀਤਾ ਜਾਣ ਲੱਗਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਿਰ ਕੁਲਵਿੰਦਰ ਬਿੱਲਾ ਨੇ ਆਪਣੀ ਇਸ ਬਾਰੇ ਸਫਾਈ ਦਿੱਤੀ ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਮੇਰੇ ਤੋਂ ਐਸਵਾਈਐਲ ਬਾਰੇ ਪੁੱਛਿਆ ਗਿਆ ਸੀ ਕੁਲਵਿੰਦਰ ਬਿੱਲਾ ਨੇ ਆਪਣੀ ਸਫ਼ਾਈ ਦੇ ਵਿੱਚ ਕਿਹਾ ਕਿ ਉੱਥੋਂ ਇੱਕ ਪੱਤਰਕਾਰ ਵੀਰ ਨੇ ਇਹ ਕਲਿੱਪ ਜਾ ਕੇ ਸੋਸ਼ਲ ਮੀਡੀਆ ਦੇ ਉਪਰ ਪਾ ਦਿੱਤਾਤੁਸੀਂ ਵੀ ਓ ਵੀਡੀਓ ਦੇਖੀ ਹੈ ਤੁਹਾਨੂੰ ਵੀ ਪਤਾ ਹੈ ਕਿ ਮੈਂ ਉਸ ਵੀਡੀਓ ਦੇ ਵਿਚ ਐੱਸਵਾਈਐੱਲ ਗੀਤ ਬਾਰੇ ਜਾਂ ਫਿਰ ਸਿੱਧੂ ਮੂਸੇਵਾਲੇ ਬਾਰੇ ਕੁਝ ਵੀ ਮਾੜਾ ਚੰਗਾ ਨਹੀਂ ਬੋਲਿਆ ਹੈ ਅਤੇ ਜਦੋਂ

ਮੈਂ ਆਪਣੇ ਇਸ ਇੰਟਰਵਿਊ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਿਆ ਤਾਂ ਉਸ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਬਹੁਤ ਹੀ ਵਧੀਆ ਗੀਤ ਹੈ ਮੈਂ ਇਸ ਨੂੰ ਕਿਉਂ ਮਾੜਾ ਚੰਗਾ ਬੋਲਾਂਗਾ ਕਿਉਂਕਿ ਮੈਂ ਖ਼ੁਦ ਵੀ ਇੱਕ ਪੰਜਾਬੀ ਹਾਂ ਮੈਂ ਖ਼ੁਦ ਪੰਜਾਬ ਦੇ ਉੱਪਰ ਗੀਤ ਗਾਇਆ ਸੀ “ਵੇ ਮੈਂ ਜਦ ਦੁਨੀਆਂ ਤੋਂ ਜਾਵਾਂ ਮੇਰਾ ਦੇਸ ਹੋਵੇ ਪੰਜਾਬ” ਤੇ ਫਿਰ ਮੈਂ ਸਿੱਧੂ ਮੂਸੇਵਾਲੇ ਦੇ ਇਸ ਗੀਤ ਨੂੰ ਜਾਂ ਉਸ ਨੂੰ ਕਿਵੇਂ ਮਾੜਾ ਚੰਗਾ ਬੋਲ ਸਕਦਾ ਹਾਂ ਅਤੇ ਉਸ ਨੇ ਕਿਹਾ ਕਿ ਬਸ ਉਸ ਸਮੇਂ ਸਮਾਂ ਬਹੁਤ ਹੀ ਜ਼ਿਆਦਾ ਘੱਟ ਸੀ ਅਤੇ ਇਹੀ ਵਜ੍ਹਾ ਹੈ ਕਿ ਮੈਂ ਉਸ ਸਮੇਂ ਉਸ ਟੌਪਿਕ ਦੇ ਉੱਪਰ ਏਨੀ ਹੀ ਗੱਲ ਕਹਿ ਸਕਿਆ ਕਿਉਂਕਿ ਬਹੁਤ ਸਾਰੇ ਮੀਡੀਆ ਵਾਲਿਆਂ ਨੂੰ ਜਲਦ ਤੋਂ ਜਲਦ ਫਰੀ ਕਰ ਕੇ ਉਨ੍ਹਾਂ ਨੂੰ ਵਾਪਸ ਭੇਜਣਾ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.