Breaking News
Home / खबरे / SYLਨਦੀ ਅੱਜ ਕਿਸ ਤਰ੍ਹਾਂ ਦਿਖਦੀ ਹੈ ਦੇਖੋ ਇਸ ਦੀ ਪੂਰੀ ਜਾਣਕਾਰੀ !

SYLਨਦੀ ਅੱਜ ਕਿਸ ਤਰ੍ਹਾਂ ਦਿਖਦੀ ਹੈ ਦੇਖੋ ਇਸ ਦੀ ਪੂਰੀ ਜਾਣਕਾਰੀ !

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇ ਵਾਲਾ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਉਸ ਦੀ ਮੌਤ ਤੋਂ ਬਾਅਦ ਉਸਦਾ ਗੀਤ ਐੱਸਵਾਈਐੱਲ ਰਿਲੀਜ਼ ਹੋਇਆ ਹੈ ਜੋ ਕਿ ਬਹੁਤ ਹੀ ਚਰਚਾ ਵਿੱਚ ਹੈ ਅਤੇ ਸਿੱਧੂ ਮੂਸੇਵਾਲੇ ਇਸ ਗੀਤ ਨੇ ਪੂਰੀ ਦੁਨੀਆਂ ਦੇ ਵਿੱਚ ਉਥਲ ਪੁਥਲ ਮਚਾਈ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਐੱਸਵਾਈਐੱਲ ਦੇ ਮੁੱਦੇ ਬਾਰੇ ਕੁਝ ਵੀ ਨਹੀਂ ਸੀ ਜਾਣਦਾ ਅਤੇ ਹੁਣ ਇਸ ਗੀਤ ਦੇ ਰਾਹੀਂ ਸਿੱਧੂ ਮੂਸੇਵਾਲੇ ਨੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ ਅਤੇ ਲੋਕ ਇਸ ਨੂੰ ਸਰਚ ਕਰ ਕੇ ਦੇਖ ਰਹੇ ਹਨ ਹੁਣ ਤੁਹਾਨੂੰ ਦੱਸਦੇ ਹਾਂ ਕਿ ਐੱਸਵਾਈਐੱਲ ਨਹਿਰ ਕੀ ਹੈ ਕਿੱਦਾਂ ਦੀ ਦਿਖਦੀ ਹੈ ਹੁਣ ਇਹ ਤੁਸੀਂ ਵੀਡੀਓ ਦੇ ਵਿਚ ਦੇਖ ਸਕਦੇ ਹੋ ਆਖਿਰਕਾਰ ਕੀ ਵਿਵਾਦ ਹੈ ਇਸ ਨਹਿਰ ਦਾ ਕਿਉਂਕਿ ਬਹੁਤ

ਸਾਰੇ ਲੋਕ ਇਸ ਨਹਿਰ ਬਾਰੇ ਨਹੀਂ ਜਾਣਦੇ ਹਨ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਹਿਰ ਦਾ ਕਦੋਂ ਅਤੇ ਕਿਵੇਂ ਵਿਵਾਦ ਸ਼ੁਰੂ ਹੁੰਦਾ ਹੈ ਕਦੋਂ ਇਹ ਮਸਲਾ ਭਖਦਾ ਹੈ ਸਤਲੁਜ ਅਤੇ ਯਮਨਾ ਲਿੰਕ ਇਹ ਬਣ ਗਿਆ ਐੱਸਵਾਈਐੱਲ ਅਤੇ ਇਹ ਸਤਲੁਜ ਚ ਚੋਂ ਨਿਕਲਦੀ ਹੈ ਅਤੇ ਯਮੁਨਾ ਚ ਡਿੱਗਦੀ ਹੈ ਤੁਸੀਂ ਇਸ ਕਰਕੇ ਇਸ ਦਾ ਨਾਮ ਐੱਸਵਾਈਐੱਲ ਹੈ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਉਨੀ ਸੌ ਸਤੱਤਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਦੂਜੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਸਨ ਚੌਧਰੀ ਦੇਵੀ ਲਾਲ ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਦਾ ਕੰਮ ਸ਼ੁਰੂ ਹੁੰਦਾ ਹੈ ਕੰਮ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਬਾਅਦ ਦੇ ਵਿਰੋਧ ਸ਼ੁਰੂ ਹੋ ਜਾਂਦਾ ਹੈ ਅਤੇ ਪੰਜਾਬ ਦੇ ਲੋਕ ਐਨੇ

ਕਿ ਤਾ ਜਾਗਰੂਕ ਨੇ ਕਿ ਉਨ੍ਹਾਂ ਨੂੰ ਪਤਾ ਹੈ ਕਿ ਨਹਿਰ ਦੇ ਚਾਲੂ ਹੋਣ ਨਾਲ ਕੀ ਫ਼ਾਇਦੇ ਹਨ ਅਤੇ ਕੀ ਨੁਕਸਾਨ ਹਨ ਇੱਥੇ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਇਸ ਨਾਲ ਸਾਨੂੰ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਹਿੰਦੇ ਹਨ ਕਿ ਜਦੋਂ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਕੋਲ ਗੁਹਾਰ ਲਗਾਈ ਕਿ ਇਸਦੇ ਉਪਰ ਰੋਕ ਲਗਾਈ ਜਾਵੇ ਅਤੇ ਉਨੀ ਸੌ ਸਤੱਤਰ ਦੇ ਵਿੱਚ ਹੀ ਰੋਕ ਲੱਗ ਜਾਂਦੀ ਹੈ ਅਤੇ ਕੰਮ ਰੁਕ ਜਾਂਦਾ ਹੈ ਫਿਰ ਆਉਂਦਾ ਹੈ ਉਨੀ ਸੌ ਇਕਆਸੀ ਦਾ ਸਾਲ ਉਨੀ ਸੌ ਇਕਆਸੀ ਦੇ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ ਤਿੰਨੇ ਪਾਸੇ ਕਾਂਗਰਸ ਦੀ ਸਰਕਾਰ ਸੀ ਅਤੇ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਕਹਿੰਦੇ ਹਨ ਕਿ ਇੰਦਰਾ ਗਾਂਧੀ ਨੇ ਇਸ ਦਾ ਫਿਰ ਤੋਂ ਕੰਮ ਸ਼ੁਰੂ ਕਰਵਾ ਦਿੱਤਾ ਕਿਉਂਕਿ ਤਿੰਨੇ ਥਾਵੇਂ ਕਾਂਗਰਸ ਦੀ ਸਰਕਾਰ ਸੀ ਮਤਾ ਪਾਸ ਕਰਵਾ ਦਿੱਤਾ ਗਿਆ

ਤੇ ਇਸ ਦਾ ਕੰਮ ਸ਼ੁਰੂ ਹੋਣ ਦੇ ਵਿੱਚ ਕਿਸਾਨੀ ਹੋਗੀ ਕੰਮ ਸ਼ੁਰੂ ਕੀ ਹੁੰਦੈ ਜਿਵੇਂ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਕਿ ਸਾਰਾ ਕੰਮ 1981 ਤੋਂ ਬਾਅਦ ਹੀ ਹੁੰਦਾ ਹੈ ਅਤੇ ਫਿਰ ਆਉਂਦਾ ਹੈ ਸਾਲ ਉੱਨੀ ਸੌ ਨੱਬੇ ਜੋ ਇੱਕ ਵੱਡਾ ਟਰਨਿੰਗ ਪੁਆਇੰਟ ਸੀ ਇਸ ਵਿਚ ਬਲਵਿੰਦਰ ਸਿੰਘ ਜਟਾਣਾ ਇਸ ਪੂਰੀ ਫ਼ਿਲਮ ਵਿੱਚ ਆਉਂਦੇ ਹਨ ਉਨ੍ਹਾਂ ਦਾ ਅਹਿਮ ਰੋਲ ਕਹਿ ਸਕਦੇ ਹਾਂ ਇਸ ਵਿੱਚ ਐਸ ਵਾਈ ਐਲ ਦਾ ਜੋ ਸੈਂਟਰ ਦੱਸਿਆ ਜਾਂਦਾ ਹੈ ਉਹ ਚੰਡੀਗੜ੍ਹ ਦੇ ਸੈਕਟਰ ਛੱਬੀ ਦੇ ਵਿੱਚ ਸੀ ਬਲਵਿੰਦਰ ਸਿੰਘ ਜਟਾਣਾ ਆਪਣੇ ਸਾਥੀਆਂ ਦੇ ਨਾਲ ਆਉਂਦੇ ਹਨ ਅਤੇ ਇਸ ਨਹਿਰ ਦਾ ਜੋ ਇੰਜਨੀਅਰ ਸੀ ਉਸ ਨੂੰ ਠੋਕ ਦਿੰਦੇ ਹਨ ਅਤੇ ਇਸ ਤੋਂ ਬਾਅਦ ਇਸ ਨਹਿਰ ਤੇ ਇੱਕ ਵੀ ਇੱਟ ਨਹੀਂ ਲੱਗੀ ਉਨੀ ਸੌ ਨੱਬੇ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਦੇ ਉਸ ਕੰਮ ਤੋਂ ਬਾਅਦ ਇੱਕ ਵੀ ਇੱਟ ਨਹੀਂ ਲੱਗੀ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦਾ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.