Breaking News
Home / खबरे / ਕੁਲਵਿੰਦਰ ਬਿੱਲੇ ਨੇ ਮੰਗੀ ਸਾਰੇ ਪੰਜਾਬੀਆਂ ਤੋਂ ਮੁਆਫੀ!

ਕੁਲਵਿੰਦਰ ਬਿੱਲੇ ਨੇ ਮੰਗੀ ਸਾਰੇ ਪੰਜਾਬੀਆਂ ਤੋਂ ਮੁਆਫੀ!

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਤੋਂ ਸਾਨੂੰ ਅਲਵਿਦਾ ਕਹਿ ਗਿਆ ਹੈ ਅਤੇ ਉਸ ਦੇ ਜਾਣ ਮਗਰੋਂ ਉਸ ਦਾ ਗੀਤ ਐੱਸਵਾਈਐੱਲ ਰਿਲੀਜ਼ ਹੋ ਗਿਆ ਹੈ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਚਰਚਾ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਅਤੇ ਜਦੋਂ ਤੋਂ ਇਹ ਗੀਤ ਰਿਲੀਜ਼ ਹੋਇਆ ਹੈ ਉਸ ਸਮੇਂ ਤੋਂ ਹੀ ਮੂਸੇਵਾਲੇ ਦੇ ਫੈਂਸਨ ਦੇ ਵੱਲੋਂ ਸੋਸ਼ਲ ਮੀਡੀਆ ਉੱਪਰ ਕੁਝ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ ਇਸ ਗੀਤ ਦੇ ਵਿਚ ਮੂਸੇ ਵਾਲੇ ਨੇ ਸਾਡੇ ਪੰਜਾਬ ਦੇ ਪਿਛੋਕੜ ਬਾਰੇ ਗੱਲ ਕਰੀ ਹੈ ਅਤੇ ਕਈ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਇਸ ਗੀਤ ਦੇ ਨਾਲ ਸੰਬੰਧਿਤ ਹੀ ਇੱਕ ਤਾਜ਼ਾ ਵੱਡੀ ਖਬਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਖ਼ਬਰ ਗਾਇਕ ਕੁਲਵਿੰਦਰ ਬਿੱਲਾ ਦੇ

ਨਾਲ ਸਬੰਧਿਤ ਹੈ ਤੁਹਾਨੂੰ ਦੱਸ ਦਈਏ ਕਿ ਕੁਲਵਿੰਦਰ ਬਿੱਲਾ ਦੀ ਇੱਕ ਵੀਡਿਓ ਕਲਿੱਪ ਹੈ ਜੋ ਸੋਸ਼ਲ ਮੀਡੀਆ ਤੇ ਬਹੁਤੀ ਜ਼ਿਆਦਾ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਲੋਂ ਕੁਲਵਿੰਦਰ ਬਿੱਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਬਿੱਲਾ ਨੇ ਲਾਈਵ ਹੋ ਕੇ ਇਸ ਦੀ ਸਫ਼ਾਈ ਦਿੱਤੀ ਹੈ ਕੁਲਵਿੰਦਰ ਬਿੱਲਾ ਇਸ ਵਿਚ ਦੱਸ ਰਿਹਾ ਹੈ ਕਿ ਉਸ ਦਿਨ ਮੇਰੀ ਫਿਲਮ ਦਾ ਪ੍ਰੀਮੀਅਰ ਸੀ 22 ਜੂਨ ਦੋ 2022 ਨੂੰ ਅਤੇ ਉੱਥੇ ਬਹੁਤ ਸਾਰੀ ਮੀਡੀਆ ਆਈ ਹੋਈ ਸੀ ਅਤੇ ਜਿਸਦੇ ਦੌਰਾਨ ਮੈਥੋਂ ਇੱਕ ਪੱਤਰਕਾਰ ਸਿੱਧੂ ਮੂਸੇਵਾਲੇ ਦੇ ਐੱਸਵਾਈਐੱਲ ਗੀਤ ਬਾਰੇ ਪ੍ਰਸ਼ਨ ਕੀਤਾ ਉਸ ਨੇ ਮੈਨੂੰ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਐੱਸਵਾਈਐੱਲ ਗੀਤ ਅੱਜ ਸ਼ਾਮ 6 ਵਜੇ ਰਿਲੀਜ਼ ਹੋ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ

ਚਾਹੋਗੇ ਤਾਂ ਮੈਂ ਉਨ੍ਹਾਂ ਨੂੰ ਕਿਹਾ ਹਾਂ ਜੀ ਬਹੁਤ ਹੀ ਵਧੀਆ ਗੱਲ ਹੈ ਵਧੀਆ-ਵਧੀਆ ਚੀਜ਼ਾਂ ਰਿਲੀਜ਼ ਹੋਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਨਾਲ ਮੈਂ ਆਪਣੀ ਫ਼ਿਲਮ ਦੀ ਗੱਲ ਕਰਨ ਲੱਗਿਆ ਕਿ ਮੇਰੀ ਵੀ ਫਿਲਮ ਆ ਰਹੀ ਹੈ ਜਿਸਦਾ ਅੱਜ ਪ੍ਰੀਮੀਅਰ ਹੈ ਇਸੇ ਦੌਰਾਨ ਹੀ ਇੱਕ ਪੱਤਰਕਾਰ ਵੀਰ ਨੇ ਇਸ ਵੀਡੀਓ ਦੇ ਵਿਚ ਇਹ ਕਲਿੱਪ ਉਠਾ ਕੇ ਸੋਸ਼ਲ ਮੀਡੀਆ ਦੇ ਉਪਰ ਪਾ ਦਿੱਤਾ ਹੈ ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਗੀਤ ਜਾਂ ਉਸ ਬਾਰੇ ਕੋਈ ਮਾੜਾ ਚੰਗਾ ਨਹੀਂ ਬੋਲਿਆ ਹੈ ਇਕ ਇਹੀ ਵਜ੍ਹਾ ਹੈ ਕਿ ਉਸ ਸਮੇਂ ਮੇਰੇ ਕੋਲ ਵਕਤ ਬਹੁਤ ਹੀ ਜ਼ਿਆਦਾ ਘੱਟ ਸੀ ਸੋਸ਼ਲ ਮੀਡੀਆ ਬਹੁਤ ਆਈ ਹੋਈ ਸੀ ਜਿਸ ਦੇ ਕਾਰਨ ਮੇਰੇ ਕੋਲ ਉਸ ਟਾਪਿਕ ਤੇ ਦੇ ਲਈ ਉਸ ਸਮੇਂ ਸ਼ਬਦ ਘੱਟ ਸਨ ਅਤੇ ਮੈਂ ਨਾਲ ਹੀ ਨਾਲ ਆਪਣੀ ਫ਼ਿਲਮ ਦੀ ਗੱਲ ਕਰਨ ਲੱਗ ਗਿਆ ਕਿਉਂਕਿ ਮੀਡੀਆ ਬਹੁਤ ਜ਼ਿਆਦਾ ਸੀ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਫਰੀ ਕਰਨਾ ਸੀ ਅਤੇ ਇਸ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਸਿੱਧੂ

ਮੂਸੇਵਾਲੇ ਦੇ ਐਸਵਾਈਐਲ ਗੀਤ ਨੂੰ ਸੁਣਿਆ ਤਾਂ ਉਹ ਬਹੁਤ ਹੀ ਕਮਾਲ ਦਾ ਗੀਤ ਹੈ ਜੀਹਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਹੈ ਪੰਜਾਬ ਦੇ ਪਿਛੋਕੜ ਇਤਿਹਾਸ ਦੀ ਗੱਲ ਕਰੀਏ ਉਸ ਨੇ ਇਸ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਕਰੀ ਹੈ ਤਾਂ ਫਿਰ ਮੈਂ ਇਸ ਗੀਤ ਬਾਰੇ ਕਿਵੇਂ ਮਾੜਾ ਚੰਗਾ ਬੋਲ ਸਕਦਾ ਤੁਸੀਂ ਵੀ ਓ ਮੇਰੀ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਮੈਂ ਬੋਲ ਰਿਹਾ ਹਾਂ ਮੈਂ ਖ਼ੁਦ ਵੀ ਇਕ ਪੰਜਾਬੀ ਹਾਂ ਤੇ ਮੈਂ ਖ਼ੁਦ ਵੀ ਪੰਜਾਬ ਦੇ ਉੱਪਰ ਇਕ ਗੀਤ ਗਾਇਆ ਹੈ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਉਸ ਦੇ ਲਈ ਕੁਝ ਗ਼ਲਤ ਕੰਪਲੀਮੈਂਟ ਦਿੱਤਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

https://youtu.be/wWsbSjhpXNI

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

 

About admin2

Leave a Reply

Your email address will not be published.