Breaking News
Home / खबरे / ਮੂਸੇ ਪਿੰਡ ਦੀ ਇਸ ਗ਼ਰੀਬ ਕੁੜੀ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ

ਮੂਸੇ ਪਿੰਡ ਦੀ ਇਸ ਗ਼ਰੀਬ ਕੁੜੀ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਸਿੱਧੂ ਮੂਸੇਵਾਲੇ ਦੇ ਪਿੰਡ ਇਕ ਕੁੜੀ ਦਾ ਵਿਆਹ ਧਰਿਆ ਹੋਇਆ ਹੈ ਇਹ ਖ਼ਬਰ ਤੁਹਾਨੂੰ ਅਸੀਂ ਪਿਛਲੇ ਦਿਨੀਂ ਹੀ ਦੱਸ ਕੇ ਹਟੇ ਹਾਂ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਇਸ ਕੁੜੀ ਦੀ ਦਾਦੀ ਦੇ ਵੱਲੋਂ ਹੀ ਉਸ ਨੂੰ ਪਾਲਿਆ ਪੋਸਿਆ ਗਿਆ ਹੈ ਅਤੇ ਉਸ ਦਾ ਵਿਆਹ ਵੀ ਉਸ ਦੀ ਦਾਦੀ ਦੇ ਵਲੋਂ ਹੀ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਦੇ ਘਰ ਵਿਚ ਸਿਰਫ ਇਕ ਬੋਰੀ ਕਣਕ ਦੀ ਸੀ ਜਿਸਦੇ ਕਾਰਨ ਬਰਾਤ ਦੇ ਸੰਭਾਲਣ ਲਈ ਕੋਈ ਵੀ ਖਾਣਾ ਪਾਣੀ ਨਹੀਂ ਸੀ ਜਿਸ ਦੇ ਕਾਰਨ ਉਸ ਦੀ ਦਾਦੀ ਤੇ ਉਸ ਦੀ ਪੋਤੀ ਬਹੁਤੀ ਜ਼ਿਆਦਾ ਦੁਖੀ ਸਨ ਅਤੇ ਹੁਣ ਤੁਹਾਨੂੰ ਉਸ ਦੇ ਨਾਲ ਹੀ ਸੰਬੰਧਿਤ ਇਕ ਵੱਡੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ ਦੋਸਤੋ ਅੱਜ ਉਹ ਕੁੜੀ ਦਾ ਵਿਆਹ ਹੈ ਅਤੇ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਉਸ ਦਿਨ ਉਸ ਕੁੜੀ ਦੇ ਘਰ ਵਿਚ ਅੱਧੀ ਬੋਰੀ

ਕਣਕ ਦੀ ਸੀ ਅੱਜ 26 ਤਰੀਕ ਇਸ ਭੈਣ ਦਾ ਵਿਆਹ ਹੈ ਪਰ ਅੱਜ ਜਿਸ ਦਿਨ ਤੋਂ ਇਸ ਦੀ ਵੀਡੀਓ ਤੋਂ ਬਾਅਦ ਪਾਉਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਅਤੇ ਸਾਡੇ ਐਨਆਰਆਈ ਵੀਰਾਂ ਨੇ ਪੰਜਾਬੀ ਵੀਰਾਂ ਨੇ ਤੇ ਹਰਿਆਣੇ ਅਤੇ ਰਾਜਸਥਾਨ ਇਨ੍ਹਾਂ ਕਈ ਰਾਜਾਂ ਦੇ ਵਿਚੋਂ ਇਸ ਭੈਣ ਦੇ ਵਿਆਹ ਤੇ ਸਹਾਇਤਾ ਦਿੱਤੀ ਗਈ ਜਿੱਥੇ ਉਸਦੇ ਨਾਲ ਅੱਜ ਭੈਣ ਦਾ ਵਿਆਹ ਬਹੁਤ ਹੀ ਸੋਹਣਾ ਹੁਣ ਜਾ ਰਿਹਾ ਹੈ ਸੋ ਅੱਜ ਇਨ੍ਹਾਂ ਨਾਲ ਗੱਲਬਾਤ ਕਰਦਿਆਂ ਤੁਹਾਨੂੰ ਦੱਸਦੇ ਹਾਂ ਕਿ ਇਸ ਖ਼ਬਰ ਦੇ ਵਿੱਚ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਨੇ ਆਪਣਾ ਇਕ ਇਕ ਪੈਸਾ ਇਸ ਭੈਣ ਦੇ ਖਾਤੇ ਵਿੱਚ ਪਾਇਆ ਸੀ ਉਹ ਬਿਲਕੁਲ ਸਹੀ ਥਾਂ ਤੇ ਲੱਗਿਆ ਹੈ ਅੱਜ ਤੁਹਾਨੂੰ ਇਹ ਦਿਖਾਉਣ ਦੇ ਵਾਸਤੇ ਇਹ ਵੀਡੀਓ

ਬਣਾ ਰਹੇ ਹਾਂ ਅਜ ਭੈਣ ਬਹੁਤ ਹੀ ਖੁਸ਼ ਹੈ ਕਿਉਂਕਿ ਅੱਜ ਇਸ ਦੀ ਬਰਾਤ ਆਉਣੀ ਹੈ ਇਨ੍ਹਾਂ ਦੇ ਉਸ ਦਿਨ ਘਰ ਵਿੱਚ ਕੁਝ ਵੀ ਨਹੀਂ ਸੀ ਲੂਣ ਤੱਕ ਵੀ ਨਹੀਂ ਸੀ ਪਰ ਅੱਜ ਤੁਹਾਡੀ ਕਿਰਪਾ ਦੇ ਨਾਲ ਇਨ੍ਹਾਂ ਕੋਲ ਸਭ ਕੁਝ ਪਹੁੰਚ ਚੁੱਕਿਆ ਹੈ ਲੜਕੀ ਦੇ ਨਾਲ ਗੱਲ ਕੀਤੀ ਗਈ ਜਿਸ ਦਾ ਵਿਆਹ ਹੈ ਉਸ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਵੀ ਉਸ ਦੀ ਮਦਦ ਕੀਤੀ ਹੈ ਅਤੇ ਉਸ ਨੇ ਕਿਹਾ ਕਿ ਕੱਲ੍ਹ ਨੂੰ ਜੇ ਮੇਰੇ ਕੋਲ ਕੋਈ ਪੈਸਾ ਇਨ੍ਹਾਂ ਵਿੱਚ ਬਚਦਾ ਹੈ ਤਾਂ ਮੈਂ ਵੀ ਕਿਸੇ ਦੀ ਮਦਦ ਜ਼ਰੂਰ ਕਰਾਂਗੀ ਜਦੋਂ ਲੜਕੀ ਦੇ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਿੰਨਾ ਭੈਣ ਭਰਾਵਾਂ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਅਤੇ ਫਿਰ ਉਸ ਲੜਕੀ ਦੀ ਦਾਦੀ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਜਿੰਨਾ

ਭੈਣ ਭਰਾਵਾਂ ਪੁੱਤਰਾਂ ਨੇ ਮੇਰੀ ਬੱਚੀ ਦਾ ਸਾਥ ਦਿੱਤਾ ਹੈ ਉਸ ਬੇਬੇ ਦੇ ਨੇ ਕਿਹਾ ਕਿ ਸਾਡੇ ਘਰ ਲੂਣ ਵੀ ਨ੍ਹੀਂ ਹੈਗਾ ਸੀ ਉਨ੍ਹਾਂ ਬਰਾਤੀਆਂ ਨੂੰ ਪਾਣੀ ਦੇ ਵਿਚ ਲੂਣ ਹੀ ਘੋਲ ਕੇ ਪਿਲਾ ਦਿੰਦੇ ਪਰ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਸਹਾਇਤਾ ਦਿੱਤੀ ਗਈ ਜਿਸਦੇ ਨਾਲ ਅੱਜ ਪੂਰੀ ਧੂਮਧਾਮ ਨਾਲ ਉਸ ਲੜਕੀ ਦਾ ਵਿਆਹ ਹੋ ਰਿਹਾ ਹੈ ਅਤੇ ਇਸ ਬੇਬੇ ਦੇ ਕੋਲ ਤੁਹਾਨੂੰ ਧੰਨਵਾਦ ਕਰਨ ਦੇ ਲਈ ਸ਼ਬਦ ਨਹੀਂ ਹਨ ਜੇਕਰ ਦੋਸਤੋ ਤੁਸੀਂ ਇਸ ਤਰ੍ਹਾਂ ਦੇ ਕਿਸੇ ਪਰਿਵਾਰ ਜਾਂ ਫਿਰ ਤੁਸੀਂ ਬੱਚੀ ਦੀ ਮਦਦ ਕਰਨਾ ਚਾਹੁਣ ਤਾਂ ਤੁਸੀਂ ਫਾਊਂਡੇਸ਼ਨ ਦੇ ਵਿੱਚ ਆਪਣਾ ਜੋ ਦਸਵੰਧ ਹੈ ਉਹ ਪਾ ਸਕਦੇ ਹੋ ਸਕ੍ਰੀਨ ਉੱਪਰ ਤੁਹਾਨੂੰ ਅਕਾਊਂਟ ਨੰਬਰ ਦਿਖ ਰਿਹਾ ਹੋਵੇਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੰਦੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published.