Breaking News
Home / खबरे / syl song ਆਉਂਦਿਆਂ ਹੀ bhana sidhu ਹੋਇਆ ਲਾਈਵ ਨੌਜਵਾਨ ਨੂੰ ਦਿੱਤੀ ਸਲਾਹ ਦੇਖੋ ਵੀਡਿਉ ਕੀ ਕਿਹਾ!

syl song ਆਉਂਦਿਆਂ ਹੀ bhana sidhu ਹੋਇਆ ਲਾਈਵ ਨੌਜਵਾਨ ਨੂੰ ਦਿੱਤੀ ਸਲਾਹ ਦੇਖੋ ਵੀਡਿਉ ਕੀ ਕਿਹਾ!

ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇਵਾਲੇ ਦਾ ਸੌਂਗ ਐੱਸਵਾਈਐੱਲ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਇਸ ਸਮੇਂ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਨੇ ਪਸੰਦ ਕੀਤਾ ਹੈ ਅਤੇ ਆਪਣੇ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ bhana sidhu ਲਾਈਵ ਹੋਏ ਹਨ ਜਿਨ੍ਹਾਂ ਦੇ ਵਿਚ ਉਨ੍ਹਾਂ ਨੇ ਨੌਜਵਾਨਾਂ ਨੂੰ ਕੁਝ ਸੰਦੇਸ਼ ਦਿੱਤੇ ਹਨ ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਤੁਸੀਂ ਇਸ ਗਾਣੇ ਥੱਲੇ ਬਹੁਤ ਸਾਰੇ ਕਮੈਂਟ ਕਰ ਰਹੇ ਹੋ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਨੂੰ ਗੀਤ ਸਮਝ ਕੇ ਨਹੀਂ ਸੁਣਨਾ ਇਸ ਨੂੰ ਪੰਜਾਬ ਦਾ ਦਰਦ ਸਮਝ ਕੇ ਸੁਣਨਾ ਹੈ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦਾ ਦਰਦ ਬਿਆਨ ਕੀਤਾ ਹੈ

ਤੁਸੀਂ ਇਸ ਤਰ੍ਹਾਂ ਇਸ ਦਰਦ ਨੂੰ ਸੁਣਨਾ ਹੈ ਕਿ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ ਤੇ ਪੰਜਾਬ ਨੂੰ ਕੁੱਟਿਆ ਗਿਆ ਹੈ ਵੱਡੀ ਗੱਲ ਹੈ ਕਿ ਅੱਜ ਗੂਗਲ ਦੇ ਉੱਪਰ ਐੱਸਵਾਈਐੱਲ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਉੱਪਰ ਸਭ ਤੋਂ ਵੱਧ ਸਰਚ ਹੋ ਰਿਹਾ ਹੈ ਇੱਥੇ ਇੱਕ ਕਲਾਕਾਰਾਂ ਨੂੰ ਵੀ ਬੜੀ ਸੇਧ ਲੈਣ ਦੀ ਜ਼ਰੂਰਤ ਹੈ ਕਿ ਅੱਜ ਜੇ ਕਲਾਕਰ ਚਾਹੁਣ ਤਾਂ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਸਿੱਧੇ ਰਸਤੇ ਤੇ ਪਾਉਣਾ ਪੰਜਾਬ ਦੀ ਜਵਾਨੀ ਨੂੰ ਅਣਖੀ ਬਣਾਉਣਾ ਹੈ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ ਫਿਰ ਪੰਜਾਬ ਦੀ ਜਵਾਨੀ ਤਾਂ ਸਮਝ ਲਵੋ ਕਿ ਇਹ ਅਜਿਹੇ ਗੀਤ ਗਾਉਣ ਦੀ ਲੋਡ਼ ਹੈ ਤਾਂ ਫਿਰ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀ ਧਰਤੀ ਬਾਰੇ ਪੰਜਾਬ ਦੇ ਸੱਭਿਆਚਾਰ ਬਾਰੇ ਪੰਜਾਬ ਦੇ ਕਿੱਤੇ ਜਾਣੂ ਕਰਵਾਉਣ ਬਾਰੇ ਇਹੋ ਜਿਹੇ ਗੀਤ ਗਾਉਣੇ ਚਾਹੀਦੇ ਹਨ

ਕਿਉਂ ਅੱਜ ਐਸਵਾਈਐਲ ਗੀਤ ਵਾਰ ਵਾਰ ਰਪੀਟ ਤੇ ਚੱਲ ਰਿਹਾ ਹੈ ਬਹੁਤ ਸਾਰਿਆਂ ਨੂੰ ਪਤਾ ਹੋਣਾ ਹੈ ਇਸ ਚੀਜ਼ ਬਾਰੇ ਇੱਕ ਵਾਰ ਪੂਰਾ ਜਿਹੜਾ ਵਰਤਾਰਾ ਹੈ ਉਸ ਨੂੰ ਸਮਝੋ ਐਸਵਾਈਐਲ ਗੀਤ ਦੇ ਵਿੱਚ ਕੀ ਬੋਲਿਆ ਗਿਆ ਹੈ ਇਸ ਦੇ ਵਿੱਚ ਕੱਲੀ ਕੱਲੀ ਰਾਜਨੀਤਿਕ ਪਾਰਟੀ ਨੂੰ ਠੋਕਿਆ ਗਿਆ ਹੈ ਉਸ ਨੇ ਇਹ ਵੀ ਕਿਹਾ ਕਿ ਇਕੱਲਾ ਇਹ ਨਾ ਸੋਚੋ ਕਿ ਇਕੱਲਾ ਕਾਂਗਰਸ ਨੂੰ ਹੀ ਠੋਕਿਆ ਗਿਆ ਹੈ ਉਸ ਨੇ ਇਕ ਗੀਤ ਦੇ ਵਿੱਚ ਇੱਕ ਲਾਈਨ ਗਾਈ ਹੈ ਜਿਸਦੇ ਵਿਚ ਉਸਨੇ ਕਹਿ ਕੇ “ਸਾਨੂੰ ਨਾਲ ਰਲਾਲੋ ਭਾਵੇਂ ਥੱਲੇ ਨ੍ਹੀਂ ਲੱਗਣਾ”ਉਹ ਕਹਿ ਰਿਹਾ ਹੈ ਕਿ ਪੰਜਾਬ ਦੇ ਨੌਜਵਾਨੋ ਲੜਨਾ ਤੇ ਆਪਣਾ ਹੱਕ ਲੈਣਾ ਸਿੱਖ ਲਓ ਐਵੇਂ ਨਾ ਕਿਸੇ ਤੇ ਟੋਪੀਆਂ ਦੇ ਥੱਲੇ ਲੱਗਣਾ ਸਿੱਖੋ ਜਿਹੜੀ ਪੰਜਾਬ ਦੀ ਨੌਜਵਾਨੀ ਹੈ

ਉਸ ਨੂੰ ਆਪਣੇ ਹੱਕ ਲਈ ਲੜਨਾ ਚਾਹੀਦਾ ਹੈ ਨਾ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਥੱਲੇ ਲੱਗਣਾ ਇਹ ਗੱਲ ਤੁਹਾਨੂੰ ਸਿੱਧੂ ਮੂਸੇ ਵਾਲਾ ਕਹਿ ਕੇ ਗਿਆ ਹੈ ਪੰਜਾਬ ਦੇ ਨੌਜਵਾਨੋ ਇਸ ਕਰਕੇ ਐਸਵਾਈਐਲ ਗੀਤ ਵਿੱਚ ਜੋ ਸਤਲੁਜ ਜਮਨਾ ਨਦੀ ਦਾ ਜੋ ਲਿੰਕ ਹੈ ਇਸ ਨੇ ਬਹੁਤ ਪੁਵਾੜੇ ਪਏ ਸਨ ਪੰਜਾਬ ਦੇ ਵਿੱਚ ਪੁਰਾਣੇ ਸਾਰੇ ਕਾਨੂੰਨ ਭਾਰਤ ਦੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਪੰਜਾਬ ਵਿੱਚ ਪੰਜਾਬ ਦੇ ਪਾਣੀ ਖੋਹਣ ਦੀ ਗੱਲ ਪੰਜਾਬ ਦਿੱਤੇ ਜਿਹੜੇ ਅਧਿਕਾਰ ਸੀ ਅਤੇ ਆਪਣੇ ਪਾਣੀ ਖੋਹੇ ਗਏ ਅਤੇ ਤਿੰਨ ਸਟੇਟਾ ਦੇ ਵਿੱਚ ਉਸ ਦੀ ਜੋ ਸਰਕਾਰ ਸੀ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਤਿੰਨੇ ਜਿਹੜੇ ਮੁੱਖ ਮੰਤਰੀ ਸਨ ਉਨ੍ਹਾਂ ਤਿੰਨਾਂ ਦਾ ਮਤਾ ਪਵਾ ਕੇ ਪੰਜਾਬ ਦੇ ਵਿੱਚੋਂ ਜੋ ਨਹਿਰ ਬਣਨੀ ਸ਼ੁਰੂ ਹੋਈ ਸੀ ਅਤੇ ਜਦੋਂ ਇਹ ਨਹਿਰ ਬਣਨੀ ਸ਼ੁਰੂ ਹੋਈ ਸੀ

ਜਦੋਂ ਪੰਜਾਬ ਦਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਗੱਲ ਕਰੀਏ ਮੈਂ ਬਾਦਲਾਂ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਹੈ ਜੋ ਸਾਡੀ ਪਹਿਲਾਂ ਵਾਲੀ ਸ਼੍ਰੋਮਣੀ ਅਕਾਲੀ ਦਲ ਸੀ ਜਿਸ ਵਿੱਚ ਸਾਰੇ ਸਾਡੇ ਸੰਤ ਜਰਨੈਲ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਪੰਜਾਬ ਦੇ ਲਈ ਉਹ ਸਾਡੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸਨ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਅਤੇ ਜਿਸ ਕੇਸ ਦੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਇਹ ਕੇਸ ਵਾਪਸ ਲਿਆ ਅਤੇ ਉਸ ਤੋਂ ਬਾਅਦ ਨਹਿਰ ਬਣਨੀ ਸ਼ੁਰੂ ਹੋਈ ਜੋ ਕਿ ਉੱਨੀ ਸੌ ਚੁਰਾਸੀ ਦਾ ਵੇਰਵਾ ਹੈ ਅਤੇ ਸਿੱਧੂ ਮੂਸੇਵਾਲੇ ਨੇ ਇਸ ਗੀਤ ਦੇ ਵਿਚ ਉਹ ਸਾਰੇ ਵੇਰਵੇ ਦੱਸੇ ਹਨ ਅਤੇ ਸਾਰਾ ਕੁਝ ਉਹ ਉਥੋਂ ਤੋਂ ਸ਼ੁਰੂ ਹੋਇਆ ਅਤੇ ਜਿਸ ਦੇ ਕਾਰਨ ਸਾਡੇ ਪੰਜਾਬ ਦੇ ਹਾਲਾਤ ਬਣਾਏ ਗਏ ਅਤੇ ਪੰਜਾਬ ਦੇ ਨੌਜਵਾਨੋ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਹਾਂ ਕਿ ਇਸ ਗੀਤ ਨੂੰ ਸਿਰਫ਼ ਇਕ ਗੀਤ ਸਮਝ ਕੇ ਨਾ ਸੁਣੋ ਉਸ ਨੂੰ ਪੰਜਾਬ ਦਾ ਦਰਦ ਸਮਝ ਕੇ ਸੁਣੋ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

About admin2

Leave a Reply

Your email address will not be published.