Breaking News
Home / खबरे / ਹਰਿਆਣੇ ਚ ਸਿੱਧੂ ਦੇ ਗਾਣੇ ਦਾ ਕਿਉਂ ਕੀਤਾ ਜਾ ਰਿਹਾ ਵਿਰੋਧ

ਹਰਿਆਣੇ ਚ ਸਿੱਧੂ ਦੇ ਗਾਣੇ ਦਾ ਕਿਉਂ ਕੀਤਾ ਜਾ ਰਿਹਾ ਵਿਰੋਧ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਪਿਛਲੇ ਦਿਨੀਂ ਹੀ ਸਿੱਧੂ ਮੂਸੇਵਾਲੇ ਦਾ ਗੈਂਗਸਟਰਾਂ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਸੋਗ ਦੀ ਲਹਿਰ ਪੂਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਅਤੇ ਤੁਹਾਨੂੰ ਇਸ ਦਾ ਵੀ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦਾ ਐੱਸਵਾਈਐੱਲ ਸੋਂਗ ਰਿਲੀਜ਼ ਹੋ ਚੁੱਕਾ ਹੈ ਅਤੇ ਟ੍ਰੇਡਿੰਗ ਦੇ ਵਿੱਚ ਚੱਲ ਰਿਹਾ ਹੈ ਜਿਸਦੇ ਵਿਚ ਸਿੱਧੂ ਮੂਸੇਵਾਲੇ ਨੇ ਬਹੁਤੀ ਸਾਰੇ ਪੰਜਾਬ ਦੇ ਨਾਲ ਸੰਬੰਧਿਤ ਖੁਲਾਸੇ ਕੀਤੇ ਹਨ ਦੋਸਤੋ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਐੱਸਵਾਈਐੱਲ ਸੌਂਗ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਰਕਾਰ ਬੈਨ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਨੇ ਪੰਜਾਬ ਦੇ ਨਾਲ ਸੰਬੰਧਿਤ ਅਤੇ ਸਰਕਾਰਾਂ ਦੇ ਨਾਲ ਸਬੰਧਿਤ ਇਸ ਵਿਚ ਕਈ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਕਹੀਆਂ ਹਨ

ਹੁਣ ਇੱਕ ਅਜਿਹੀ ਤਾਜ਼ਾ ਖ਼ਬਰ ਇਸ ਗੀਤ ਦੇ ਨਾਲ ਸੰਬੰਧਿਤ ਆਈ ਹੈ ਤੁਹਾਨੂੰ ਦੱਸਦੀਏ ਕਿ ਜਦੋਂ ਤੋਂ ਸਿੱਧੂ ਮੂਸੇ ਵਾਲੇ ਦਾ ਗਾਣਾ ਰਿਲੀਜ਼ ਹੋਇਆ ਹੈ ਉਸ ਸਮੇਂ ਤੋਂ ਹੀ ਮੋਦੀ ਭਗਤਾਂ ਨੇ ਸਿੱਧੂ ਮੂਸੇਵਾਲੇ ਨੂੰ ਗਲਤ ਠਹਿਰਾਉਣ ਵਾਸਤੇ ਹਰਿਆਣੇ ਤੇ ਹਿਮਾਚਲ ਦੇ ਵਿੱਚ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਆਹ ਦੇਖੋ ਜੀ ਸਿੱਧੂ ਮੂਸੇਵਾਲਾ ਤਾਂ ਹਰਿਆਣੇ ਨੂੰ ਪਾਣੀ ਦੇਣ ਦੇ ਹੱਕ ਵਿਚ ਨਹੀਂ ਹੈ ਤਾਂ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਜੋ ਵਿਅਕਤੀ ਇਸ ਵੀਡੀਓ ਦੇ ਵਿਚ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਉਏ ਬੇਸ਼ਰਮ ਓਏ ਢੀਠ ਉਸ ਦੇ ਗਾਣੇ ਦੀ ਪਹਿਲੀ ਲਾਈਨ ਤਾਂ ਸੁਣ ਲਵੋ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਉਸ ਇਨਸਾਨ ਨੇ ਆਪਣਾ ਪਰਿਵਾਰ ਇਕੱਠਾ ਕਰਨ ਦੀ ਗੱਲ ਕਰੀ ਹੈ

ਕਿ ਜਿਹੜਾ ਸਾਡਾ ਪਹਿਲਾ ਪੰਜਾਬ ਸੀ ਸਾਡੇ ਤੋਂ ਸਾਡਾ ਹਰਿਅਾਣਾ ਅਲੱਗ ਕਰ ਦਿੱਤਾ ਗਿਆ ਉਸ ਨੂੰ ਸਾਡੇ ਨਾਲ ਵਾਪਸ ਜੋੜੋ ਹਿਮਾਚਲ ਨੂੰ ਸਾਡੇ ਨਾਲ ਵਾਪਸ ਜੋੜੋ ਚੰਡੀਗਡ਼੍ਹ ਨੂੰ ਸਾਡੇ ਨਾਲ ਵਾਪਸ ਜੋੜੋ ਸਾਡਾ ਲਾਣਾ ਤੇ ਪਿਛੋਕੜ ਸਾਨੂੰ ਵਾਪਸ ਕਰੋ ਅਤੇ ਅਗਲੀ ਲਾਈਨ ਵਿੱਚ ਕਹਿ ਕੇ ਜਿਨ੍ਹਾਂ ਡੈਮ ਤੋਂ ਵੀ ਸਾਨੂੰ ਪ੍ਰਭੂ ਸੱਤਾ ਨਹੀਂ ਦਿੰਦੇ ਅਤੇ ਸਾਡੇ ਜੋ ਭਰਾ ਹਨ ਹਿਮਾਚਲ ਹਰਿਆਣਾ ਚੰਡੀਗੜ੍ਹ ਉਨ੍ਹਾਂ ਦੇ ਲਈ ਸਾਨੂੰ ਪ੍ਰਭੂ ਸਦਾ ਦੋ ਤਾਂ ਕਿ ਜੋ ਅਸੀਂ ਆਪਣੇ ਮਸਲੇ ਹਨ ਆਪ ਹੱਲ ਕਰੀਏ ਅਤੇ ਇਕ ਬੱਬੂ ਮਾਨ ਆਲੀ ਲਾਈਨ ਨੂੰ ਹੀ ਚੱਕੀ ਫਿਰਦੇ ਹਨ ਲੋਕ ਅਤੇ ਉਸ ਤੇ ਹੀ ਪੂਰੀ ਸੋਸ਼ਲ ਮੀਡੀਆ ਤੇ ਗਾਹ ਪਾਇਆ ਹੋਇਆ ਹੈ ਅਤੇ ਜੋ ਐਸਵਾਈਐਲ ਗੀਤ ਹੈ ਉਸ ਦਾ ਹਰ ਇੱਕ ਸਬਦ ਬੜੀ ਹੀ ਡੂੰਘਾਈ ਨਾਲ ਲਿਖਿਆ ਹੋਇਆ ਹੈ

ਕਿ ਬਲਵਿੰਦਰ ਸਿੰਘ ਜਟਾਣੇ ਵਰਗਿਆਂ ਨੂੰ ਲੋਕ ਭੁੱਲ ਗਏ ਸਨ ਕਿ ਬਲਵਿੰਦਰ ਸਿੰਘ ਜਟਾਣਾ ਹੁਣ ਕੌਣ ਸੀ ਜਿਨ੍ਹਾਂ ਨੇ ਐਸ ਵਾਈ ਐਲ ਦੇ ਵਿਚ ਡੇਕਾਂ ਲਾ ਦਿੱਤੀਆਂ ਸਨ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਇੱਕ ਹਿੰਦੀ ਅਖ਼ਬਾਰ ਪੜ੍ਹ ਰਿਹਾ ਸੀ ਜਿਸ ਦੇ ਵਿਚ ਜੋ ਭਾਸਕਰ ਕੰਪਨੀ ਦਾ ਹੈ ਸੀ ਤੇ ਉਸਦੇ ਵਿਚ ਡੇਕਾਂ ਨੂੰ ਲਿਖਿਆ ਹੋਇਆ ਸੀ ਬ੍ਰੈਕਟ ਦੇ ਵਿਚ ਖੰਡੇ ਸ਼ਰਮ ਕਰੋ ਭਾਸਕਰ ਕੰਪਨੀ ਵਾਲਿਓ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਡੇਕਾਂ ਕੀ ਹੁੰਦੀਆਂ ਹਨ ਤੁਸੀਂ ਕੀ ਰਾਹ ਦਿਖਾਉਣਗੇ ਲੋਕਾਂ ਨੂੰ ਭਾਸਕਰ ਅਖ਼ਬਾਰ ਦੀ ਹੈੱਡਲਾਈਨ ਹੈ ਵੱਡੀ ਜਿਸਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਐੱਸਵਾਈਐੱਲ ਗੀਤ ਦੇ ਵਿੱਚ ਖੰਡੇ ਲਗਾਉਣ ਦੀ ਗੱਲ ਕਰ ਰਿਹਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.