Breaking News
Home / खबरे / ਇਕ ਪਤੀ ਦੇ ਵੱਲੋਂ ਦਿੱਤੀ ਗਈ ਆਪਣੀ ਪਤਨੀ ਨੂੰ ਮਾਰਨ ਦੀ ਸੁਪਾਰੀ ਦੇਖੋ ਤਾਜ਼ਾ ਵੱਡੀ ਖ਼ਬਰ!

ਇਕ ਪਤੀ ਦੇ ਵੱਲੋਂ ਦਿੱਤੀ ਗਈ ਆਪਣੀ ਪਤਨੀ ਨੂੰ ਮਾਰਨ ਦੀ ਸੁਪਾਰੀ ਦੇਖੋ ਤਾਜ਼ਾ ਵੱਡੀ ਖ਼ਬਰ!

ਜੋ ਕਿ ਇਕ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ ਬਹੁਤ ਹੀ ਭਰੋਸੇ ਦਾ ਇੱਕ ਰਿਸ਼ਤਾ ਹੁੰਦਾ ਹੈ ਪਰ ਫਤਹਿਗੜ੍ਹ ਸਾਹਿਬ ਦੇ ਵਿਚ ਇਕ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਸੁਪਾਰੀ ਦੇ ਕੇ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਕ ਪਾਸੇ ਉਨ੍ਹਾਂ ਬੱਚਿਆਂ ਦੀ ਉਸ ਨੇ ਮਾਂ ਖੋਹ ਲਈ ਅਤੇ ਦੂਸਰਾ ਉਸ ਦੇ ਪਿਤਾ ਨੂੰ ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਉਸ ਗੱਲ ਦਾ ਪਛਤਾਵਾ ਰਹੇਗਾ ਕਿ ਉਸ ਨੇ ਆਪਣੇ ਬੱਚਿਆਂ ਤੋਂ ਉਨ੍ਹਾਂ ਦੀ ਮਾਂ ਖੋਹ ਲਈ ਦਰਅਸਲ ਕੁਝ ਪੈਸਿਆਂ ਦੀ ਖਾਤਰ ਪਤੀ ਵੱਲੋਂ ਅਜਿਹਾ ਕੀਤਾ ਗਿਆ ਅਮਲੋਹ ਦੇ ਵਿੱਚ ਬੀਤੀ ਸਤਾਈ ਅਪ੍ਰੈਲ ਨੂੰ ਵਿਆਹੁਤਾ ਅਰਚਨਾ ਨੂੰ ਖ਼ਤਮ ਕਰਨ ਦਾ ਸਾਰਾ ਮਾਮਲਾ ਪੁਲੀਸ ਦੇ ਵੱਲੋਂ ਸੁਲਝਾ ਦਿੱਤਾ ਗਿਆ ਹੈ

ਇਸ ਅੌਰਤ ਨੂੰ ਖ਼ਤਮ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਇਸ ਦਾ ਪਤੀ ਹੀ ਨਿਕਲਿਆ ਹੈ ਉਸ ਨੇ ਹੀ ਆਪਣੀ ਪਤਨੀ ਨੂੰ ਖਤਮ ਕੀਤਾ ਅਤੇ ਤਿੰਨ ਲੋਕਾਂ ਨੂੰ ਇੱਕ ਲੱਖ ਰੁਪਏ ਦੀ ਸੁਪਾਰੀ ਵੀ ਦਿੱਤੀ ਮੁਲਜ਼ਮ ਤਰਸੇਮ ਸਿੰਘ ਇਸ ਗੱਲ ਤੋਂ ਨਾਰਾਜ਼ ਸੀ ਕਿ ਅਰਚਨਾ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਏ ਢਾਈ ਲੱਖ ਰੁਪਏ ਨੂੰ ਨਹੀਂ ਦੇ ਰਹੀ ਸੀ ਪੁਲੀਸ ਨੇ ਪਤੀ ਤਰਸੇਮ ਸਮੇਤ ਚਾਰ ਵਿਅਕਤੀਆਂ ਦੇ ਨਾਮ ਲਏ ਹਨ ਦੱਸ ਦੇਈਏ ਕਿ ਇਨ੍ਹਾਂ ਵਿਚ ਦੋ ਸੁਪਾਰੀ ਲੈਣ ਵਾਲੇ ਇਕ ਸੁਪਾਰੀ ਲੈਣ ਪੁਲੀਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਐੱਸਐੱਸਪੀ ਅਫ਼ਸਰ ਡਾ ਰਵਜੋਤ ਕੌਰ ਗਰੇਵਾਲ ਦੇ ਵੱਲੋਂ ਦੱਸਿਆ ਗਿਆ ਕਿ ਤਰਸੇਮ ਸਿੰਘ ਇਕ ਫੈਕਟਰੀ ਵਿਚ ਕੰਮ ਕਰਦਾ ਹੈ

ਉਸ ਦੀ ਆਪਣੀ ਆਰਥਿਕ ਹਾਲਤ ਸਹੀ ਨਹੀਂ ਸੀ ਜਦਕਿ ਉਸਦੀ ਪਤਨੀ ਦੇ ਖਾਤੇ ਵਿੱਚ ਤਿੰਨ ਲੱਖ ਰੁਪਏ ਜਮ੍ਹਾਂ ਸਨ ਜੋ ਕਿ ਉਸ ਨੇ ਆਪਣੇ ਪਤੀ ਨੂੰ ਨਹੀਂ ਦਿੱਤੇ ਇਸ ਗੱਲ ਦੀ ਖਾਰ ਪਤੀ ਦੇ ਵੱਲੋਂ ਖਾਈ ਜਾ ਰਹੀ ਸੀ ਅਤੇ ਆਪਣੀ ਪਤਨੀ ਦਾ ਗੁੱਸਾ ਇਸ ਤਰ੍ਹਾਂ ਕੱਢਿਆ ਗਿਆ ਕਿ ਉਸ ਨੇ ਉਸ ਦੀ ਸੁਪਾਰੀ ਹੀ ਦੇ ਦਿੱਤੀ ਇਸਦੇ ਨਾਲ ਹੀ ਅਰਚਨਾ ਦੇ ਤਰਸੇਮ ਦੇ ਨਾਲ ਰਿਸ਼ਤੇ ਵੀ ਸਹੀ ਨਹੀਂ ਸੀ ਚੱਲ ਰਹੇ ਸਨ ਇਸ ਤੋਂ ਵੀ ਤਰਸੇਮ ਬਹੁਤ ਜ਼ਿਆਦਾ ਨਾਰਾਜ਼ ਸੀ ਅਤੇ ਇਸ ਦੇ ਲਈ ਵੀ ਤਰਸੇਮ ਨੇ ਆਪਣੀ ਪਤਨੀ ਤੋਂ ਜਾਨ ਛੁਡਾਉਣ ਦੀ ਯੋਜਨਾ ਬਣਾਈ ਐੱਸਐੱਸਪੀ ਨੇ ਦੱਸਿਆ ਕਿ ਤਰਸੇਮ ਸਿੰਘ ਆਪਣੇ ਘਰ ਦੀ ਮੁਰੰਮਤ ਕਰਵਾ ਰਿਹਾ ਸੀ ਛੇ ਅਪ੍ਰੈਲ ਤੋਂ ਤਿੰਨ ਹੋਰ ਮੁਲਜ਼ਮ ਉਸ ਦੇ ਘਰ ਕੰਮ ਕਰ ਰਹੇ ਸਨ

ਤਰਸੇਮ ਨੇ ਆਪਣੀ ਘਰਵਾਲੀ ਨੂੰ ਮਾਰਨ ਦੇ ਲਈ ਇੱਕ ਲੱਖ ਰੁਪਏ ਦੀ ਸੁਪਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਹ ਅਸਥਮਾ ਤੋਂ ਪੀੜਤ ਹੈ ਅਤੇ ਉਨ੍ਹਾਂ ਤਿੰਨਾਂ ਨੇ ਦਿਨ ਦਿਹਾੜੇ ਅਰਚਨਾ ਦਾ ਗਲਾ ਘੁੱਟ ਕੇ ਉਸ ਨੂੰ ਖਤਮ ਕਰ ਦਿੱਤਾ ਤਰਸੇਮ ਸਿੰਘ ਨੇ ਆਪਣੀ ਪਤਨੀ ਨੂੰ ਮਾਰਨ ਦੀ ਪੂਰੀ ਸਾਜ਼ਿਸ਼ ਰਚੀ ਹੋਈ ਸੀ ਅਤੇ ਖਤਮ ਕਰਨ ਸਮੇਂ ਉਹ ਆਪਣੀ ਫੈਕਟਰੀ ਦੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਕਰ ਰਿਹਾ ਸੀ ਤਾਂ ਜੋ ਪੁਲੀਸ ਨੂੰ ਉਸ ਤੇ ਕੋਈ ਵੀ ਸ਼ੱਕ ਨਾ ਹੋਵੇ ਪੁਲੀਸ ਨੇ ਤਰਸੇਮ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਕਨੀਕੀ ਜਾਂਚ ਦੇ ਵਿਚ ਉਨ੍ਹਾਂ ਕਤਲ ਕਰਨ ਵਾਲਿਆਂ ਦੀ ਲੋਕੇਸ਼ਨ ਦਾ ਵੀ ਪਤਾ ਲੱਗਿਆ ਹੈ

ਪੁਲੀਸ ਨੇ ਫੂਲ ਬਾਬੂ ਅਤੇ ਬ੍ਰਿਜ ਤੋਂ ਪੁੱਛਗਿੱਛ ਕੀਤੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਤਰਸੇਮ ਨੇ ਹੀ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਕੀਤੀ ਸੀ ਤਾਂ ਕਿ ਉਹ ਆਪਣੀ ਪਤਨੀ ਨੂੰ ਖ਼ਤਮ ਕਰ ਸਕੇ ਅਤੇ ਇਸ ਗੱਲ ਦੀ ਉਨ੍ਹਾਂ ਨੂੰ ਸੁਪਾਰੀ ਵੀ ਮਿਲ ਚੁੱਕੀ ਸੀ ਇਸ ਤੇ ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਦੱਸ ਦੇਈਏ ਕੀ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਵੀ ਦਰਜ ਕੀਤਾ ਗਿਆ ਹੈ ਹਰ ਇੱਕ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਜਿੱਥੇ ਕਿ ਜਿੱਥੇ ਇਕ ਪਤੀ ਦੇ ਵਲੋਂ ਆਪਣੀ ਪਤਨੀ ਨੂੰ ਕੁਝ ਪੈਸਿਆਂ ਦੀ ਖਾਤਰ ਅਤੇ ਕੁਝ ਲੜਾਈ ਝਗੜਿਆਂ ਦੀ ਖ਼ਾਤਰ ਉਸ ਨੂੰ ਮਾਰਦਾ ਜਾਂਦਾ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.