Breaking News
Home / खबरे / ਤੁਸੀਂ ਵੀ ਰਹਿਣਾ ਬਚ ਕੇ ਤਿੰਨ ਮਿੰਟਾਂ ਚ ASI ਨਾਲ ਢਾਈ ਲੱਖ ਦੀ ਠੱਗੀ ਕਰ ਕੇ ਬਦਮਾਸ਼!

ਤੁਸੀਂ ਵੀ ਰਹਿਣਾ ਬਚ ਕੇ ਤਿੰਨ ਮਿੰਟਾਂ ਚ ASI ਨਾਲ ਢਾਈ ਲੱਖ ਦੀ ਠੱਗੀ ਕਰ ਕੇ ਬਦਮਾਸ਼!

ਹਰ ਰੋਜ਼ ਹੀ ਪੰਜਾਬ ਦੇ ਵਿੱਚ ਚੋਰੀ ਠੱਗੀ ਦੇ ਮਾਮਲੇ ਸਾਹਮਣੇ ਨਿਕਲ ਕੇ ਆਉਂਦੇ ਹਨ ਜਿਸ ਵਿਚ ਕਈ ਮਾੜੇ ਬੰਦਿਆਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਚੋਰੀ ਠੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੁਲਿਸ ਦਾ ਸਹਾਰਾ ਲੈਣਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਠੱਗੀ ਦਾ ਸ਼ਿਕਾਰ ਹੋਵੇ ਤਾਂ ਫਿਰ ਪੁਲਿਸ ਮੁਲਾਜ਼ਮ ਕੀ ਕਰਨਗੇ ਤੁਹਾਨੂੰ ਦੱਸ ਦੇਈਏ ਅੱਜ ਇਕ ਅਜਿਹਾ ਹੀ ਮਾਮਲਾ ਬੀਨਾ ਨਗਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਏਐਸਆਈ ਦੀ ਢਾਈ ਲੱਖ ਦੀ ਠੱਗੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਏ ਐਸ ਆਈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਪਠਾਨਕੋਟ ਸ਼ਹਿਰ ਪੰਜਾਬ ਪੁਲਿਸ ਦੇ ਵਿਚ ਨੌਕਰੀ ਕਰਦਾ ਹਾਂ

ਅਤੇ ਉਸ ਦਾ ਬੈਂਕ ਖਾਤਾ ਐੱਚਡੀਐਫਸੀ ਬੈਂਕ ਬੀਨਾ ਨਗਰ ਬ੍ਰਾਂਚ ਚ ਹੈ ਅਤੇ ਉਸ ਦੇ ਖਾਤੇ ਵਿਚ ਦੋ ਲੱਖ ਸਤਾਹਠ ਹਜ਼ਾਰ ਰੁਪਏ ਸਨ ਜਿਨ੍ਹਾਂ ਚੋਂ ਠੱਗਾਂ ਨੇ ਢਾਈ ਲੱਖ ਰੁਪਏ ਕਢਵਾ ਲਏ ਹਨ ਜਦੋਂ ਇਸ ਪੂਰੇ ਮਾਮਲੇ ਬਾਰੇ ਪੁਲੀਸ ਮੁਲਾਜ਼ਮ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੀ ਕਿਹਾ ਆਓ ਦਸਦੇ ਹਾਂ ਕਿ ਆਖ਼ਿਰ ਕਿਵੇਂ ਦੋ ਮੁੰਡਿਆਂ ਨੇ ਏਟੀਐਮ ਚੋਂ ਪੈਸੇ ਕਢਵਾਉਂਦੇ ਪਹਿਲੇ ਉਨ੍ਹਾਂ ਦਾ ਯਕੀਨ ਜਿੱਤਿਆ ਤੇ ਬਾਅਦ ਵਿੱਚ ਢਾਈ ਲੱਖ ਰੁਪਏ ਦੀ ਠੱਗੀ ਕੀਤੀ ਅਤੇ ਉਸ ਏਐਸਆਈ ਦਾ ਨਾਮ ਵੀਰ ਕੁਮਾਰ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਗਿਆਰਾਂ ਤਰੀਕ ਪੰਜਵੇ ਮਹੀਨੇ ਦੀ ਗੱਲ ਹੈ ਮੈਂ ਆਪਣੀ ਡਿਊਟੀ ਤੇ ਆ ਰਿਹਾ ਸੀ ਕਰੀਬ ਸਾਢੇ ਦੱਸ ਵਜੇ ਦੀ ਗੱਲ ਹੋਗੀ ਅਤੇ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ ਅਤੇ ਉਥੇ ਐਕਸਿਸ ਬੈਂਕ ਵਾਲਿਆਂ ਦਾ ਨਾਲ ਹੀ ਏਟੀਐਮ ਹੈ

ਅਤੇ ਮੈਂ ਉਸ ਏਟੀਐਮ ਦੇ ਵਿਚ ਪੈਸੇ ਕਢਵਾਉਣ ਲੱਗਾ ਮੈਂ ਉੱਥੇ ਦੋ ਤਿੰਨ ਵਾਰ ਕੋਸ਼ਿਸ਼ ਕੀਤਾ ਪਰ ਮੈਥੋਂ ਆਪਣੇ ਪੈਸੇ ਜੋ ਨਹੀਂ ਨਿਕਲੇ ਫਿਰ ਮੈਂ ਸੋਚਿਆ ਕਿ ਮੈਂ ਬੈਂਕ ਦੇ ਵਿਚੋਂ ਹੀ ਪੈਸੇ ਕਢਵਾ ਲਵੇਗਾ ਪਰ ਇਸ ਤੋਂ ਪਹਿਲਾਂ ਹੀ ਦੋ ਮੁੰਡੇ ਮੇਰੇ ਕੋਲ ਆ ਕੇ ਖੜ੍ਹ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਜੋ ਪਿੰਨ ਹੈ ਉਹ ਸਹੀ ਨਹੀਂ ਲੱਗ ਰਿਹਾ ਹੈ ਤੁਸੀਂ ਆਪਣਾ ਪਿੰਨ ਦੁਬਾਰਾ ਲਗਾਓ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮੁੰਡਿਆਂ ਨੇ ਮੇਰਾ ਕੁਝ ਗੱਲਾਂ ਕਹਿ ਕੇ ਭਰੋਸਾ ਜਿੱਤ ਲਿਆ ਅਤੇ ਮੈਨੂੰ ਆਪਣੇ ਝਾਂਸੇ ਵਿਚ ਪਾ ਲਿਆ ਅਤੇ ਉਨ੍ਹਾਂ ਨੇ ਬੜੀ ਹੀ ਚਲਾਕੀ ਦੇ ਨਾਲ ਮੇਰੇ ਏਟੀਐਮ ਕਾਰਡ ਨੂੰ ਜੋ ਉਨ੍ਹਾਂ ਦੇ ਕੋਲ ਬਿਲਕੁਲ ਹੀ ਇੱਕੋ ਹੀ ਤਰ੍ਹਾਂ ਦਾ ਏਟੀਐਮ ਕਾਰਡ ਸੀ ਉਸਦੇ ਨਾਲ ਬਦਲਾ ਦਿੱਤਾ ਤੇ ਜਦੋਂ ਮੈਂ ਏਟੀਐਮ ਦੇ ਵਿੱਚੋਂ ਬਾਹਰ ਨਿਕਲ ਕੇ ਆਇਆ ਤਾਂ ਉਨ੍ਹਾਂ ਨੇ ਮੇਰੇ ਪਿੱਛੋਂ ਹੀ ਮੇਰੀ ਏਟੀਐਮ ਦੇ ਵਿੱਚੋਂ ਢਾਈ ਲੱਖ ਰੁਪਏ ਕਢਵਾ ਲਏ ਅਤੇ ਇਸ ਦਾ ਮੈਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਮੈਂ ਆਪਣੇ ਏਟੀਐਮ ਕਾਰਡ ਨੂੰ ਦੇਖਿਆ ਅਤੇ ਮੈਨੂੰ ਆਪਣੇ ਫੋਨ ਤੇ ਮੈਸੇਜ ਆਇਆ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.