Breaking News
Home / खबरे / ਹਾਂ ਮੈਂ ਇਹੋ ਜਿਹੀਆਂ ਧੀਆਂ ਰੱਬ ਹਰ ਕਿਸੇ ਨੂੰ ਦੇਵੇ ਕਰਮਾਂ ਵਾਲਿਆਂ ਦੇ ਘਰ ਜੰਮਦੀਆਂ ਅਜਿਹੀਆਂ ਧੀਆਂ!

ਹਾਂ ਮੈਂ ਇਹੋ ਜਿਹੀਆਂ ਧੀਆਂ ਰੱਬ ਹਰ ਕਿਸੇ ਨੂੰ ਦੇਵੇ ਕਰਮਾਂ ਵਾਲਿਆਂ ਦੇ ਘਰ ਜੰਮਦੀਆਂ ਅਜਿਹੀਆਂ ਧੀਆਂ!

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਜੋ ਧੀਆਂ ਹੁੰਦੀਆਂ ਹਨ ਉਹ ਮਾਪਿਆਂ ਦਾ ਮਾਣ ਸਤਿਕਾਰ ਇੱਜ਼ਤ ਸਭ ਕੁਝ ਹੁੰਦੀਆਂ ਹਨ ਅਤੇ ਉਹ ਆਪਣੇ ਮਾਪਿਆਂ ਨੂੰ ਜਾਨੋਂ ਵਧ ਕੇ ਪਿਆਰ ਕਰਦੀਆਂ ਹਨ ਜੋ ਇੱਕ ਧੀ ਹੁੰਦੀ ਹੈ ਪਤਾ ਨਹੀਂ ਉਸ ਦੇ ਮਨ ਵਿੱਚ ਆਪਣੇ ਮਾਪਿਆਂ ਦੇ ਲਈ ਇੰਨਾ ਜ਼ਿਆਦਾ ਪਿਆਰ ਕਿਉਂ ਹੁੰਦਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਜੋ ਧੀਆਂ ਹੁੰਦੀਆਂ ਹਨ ਉਹ ਆਪਣੇ ਮਾਪਿਆਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀਆਂ ਹਨ ਅਤੇ ਉਨ੍ਹਾਂ ਦੇ ਉੱਪਰੋਂ ਆਪਣੀ ਹਰ ਇੱਕ ਖ਼ੁਸ਼ੀ ਨੂੰ ਨੀਸਾਵਰ ਕਰਦੀਅਾਂ ਹਨ ਧੀਆਂ ਕਦੇ ਵੀ ਆਪਣੇ ਮਾਪਿਆਂ ਤੋਂ ਦੂਰ ਰਹਿ ਕੇ ਖ਼ੁਸ਼ ਨਹੀਂ ਰਹਿੰਦੀਆਂ ਹਨ ਉਨ੍ਹਾਂ ਦਾ ਆਪਣੇ ਮਾਪਿਆਂ ਦੇ ਨਾਲ ਇੱਕ ਅਲੱਗ ਹੀ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ ਉਨ੍ਹਾਂ ਦੀ ਹਰ ਇੱਕ ਮੁਸ਼ਕਿਲ ਦੇ ਵਿਚ ਉਨ੍ਹਾਂ ਦਾ ਸਾਥ ਦਿੰਦੀਆਂ ਹਨ

ਉਨ੍ਹਾਂ ਦਾ ਸਹਾਰਾ ਬਣਦੀਆਂ ਹਨ ਉਹ ਆਪਣੇ ਮਾਪਿਆਂ ਨੂੰ ਦੁੱਖ ਸੁੱਖ ਦੇ ਵਿੱਚ ਸੰਭਾਲਦੀਆਂ ਹਨ ਤੁਸੀਂ ਨੇ ਇਹ ਕਹਾਵਤ ਸੁਣੀ ਹੋਵੇਗੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਵੀਡਿਓ ਦਿਖਾਉਂਦੇ ਹਾਂ ਜਿਸ ਦੇ ਵਿਚ ਤੁਸੀਂ ਦੇਖੋਗੇ ਕਿ ਧੀਆਂ ਆਪਣੇ ਮਾਪਿਆਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੀਆਂ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਕ ਮਾਂ ਹੈ ਜੋ ਰਸਤੇ ਵਿਚ ਕੁਝ ਫਲ ਫਰੂਟ ਵੇਚ ਰਹੀ ਹੈ ਅਤੇ ਇਸ ਦੇ ਨਾਲ ਹੀ ਉਸ ਦੀ ਇਕ ਮਾਸੂਮ ਬੱਚੀ ਖੜ੍ਹੀ ਹੈ ਮਾਸੂਮ ਬੱਚੀ ਦੇ ਕੋਲੋਂ ਆਪਣੀ ਮਾਂ ਦਾ ਕਰੜੀ ਧੁੱਪ ਦੇ ਵਿੱਚ ਫਰੂਟ ਵੇਚਣ ਚੱਲਿਆ ਨਹੀਂ ਗਿਆ ਤਾਂ ਉਸ ਮਾਸੂਮ ਬੱਚੀ ਦੇ ਵੱਲੋਂ ਉਥੋਂ ਕੁਝ ਚੀਜ਼ ਚੁੱਕ ਕੇ ਆਪਣੀ ਮਾਂ ਨੂੰ ਹਵਾ ਚਲਦੀ ਦਿਖਾਈ ਦੇ ਰਹੀ ਹੈ

ਜਿਵੇਂ ਤੁਹਾਨੂੰ ਪਤਾ ਹੈ ਕਿ ਅੱਤ ਦੀ ਗਰਮੀ ਹੈ ਅਤੇ ਉਸ ਬੱਚੀ ਦੇ ਕੋਲੋਂ ਵੀ ਅੱਤ ਦੀ ਗਰਮੀ ਨਹੀਂ ਚੱਲੀ ਜਾ ਰਹੀ ਹੋਵੇਗੀ ਪਰ ਉਹ ਮਾਸੂਮ ਕੁੜੀ ਆਪਣੀ ਮਾਂ ਨੂੰ ਪੱਖੀ ਝੱਲਦੀ ਹੋਈ ਨਜ਼ਰ ਆ ਰਹੀ ਹੈ ਅਕਸਰ ਹੀ ਤੁਸੀਂ ਦੇਖਦੇ ਹੋਵੋਗੇ ਕਿ ਜੋ ਮਾਵਾਂ ਹਨ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਦੀਆਂ ਹਨ ਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਲਟ ਦੇਖਣ ਨੂੰ ਮਿਲਿਆ ਕਿ ਇਕ ਬੱਚੀ ਆਪਣੀ ਮਾਂ ਦਾ ਧਿਆਨ ਰੱਖ ਰਹੀ ਹੈ ਇਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਹੈ ਅਤੇ ਇਸ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਹੈ ਕਿਉਂਕਿ ਉਨ੍ਹਾਂ ਲੋਕਾਂ ਦੇ ਮੂੰਹ ਤੇ ਚਪੇੜ ਵੱਜੂਗੀ ਜੋ ਧੀਆਂ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ ਹਨ ਜੋ ਕਿ ਧੀਆਂ ਨੂੰ ਪੈਦਾ ਕਰਨਾ ਹੀ ਚੰਗਾ ਨਹੀਂ ਸਮਝਦੇ ਹਨ ਕਿਉਂਕਿ ਜੋ ਧੀਆਂ ਹੀ ਹੁੰਦੀਆਂ ਹਨ ਜੋ ਘਰ ਸਵਾਰ ਸਕਦੀਆਂ ਹੁੰਦੀਆਂ ਹਨ ਅਤੇ ਧੀਆਂ ਹੀ ਆਪਣੇ ਮਾਪਿਆਂ ਦਾ ਦੁੱਖ ਸੁੱਖ ਦੇਖਦੀਆਂ ਹਨ ਉਨ੍ਹਾਂ ਦਾ ਖ਼ਿਆਲ ਰੱਖਦੀਆਂ ਹਨ ਜੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਵੇ ਤਾਂ ਉਸ ਦਾ ਉਹ ਡਟ ਕੇ ਸਾਹਮਣਾ ਕਰਦੀਆਂ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.