Breaking News
Home / खबरे / ਇੱਕ ਪਿਉ ਦਾ ਆਪਣੇ ਬੱਚੇ ਲਈ ਇੰਨਾ ਗੂੜ੍ਹਾ ਪਿਆਰ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਖੂਬ ਵਾਇਰਲ!

ਇੱਕ ਪਿਉ ਦਾ ਆਪਣੇ ਬੱਚੇ ਲਈ ਇੰਨਾ ਗੂੜ੍ਹਾ ਪਿਆਰ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਖੂਬ ਵਾਇਰਲ!

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਬੱਚੇ ਰੱਬ ਦੀ ਉਹ ਦੇਣ ਹਨ ਜਿਨ੍ਹਾਂ ਦੇ ਨਾਲ ਪੂਰਾ ਪਰਿਵਾਰ ਜਗਮਗ ਹੋ ਜਾਂਦਾ ਹੈ ਅਤੇ ਬੱਚੇ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਹਨ ਜੋ ਬੱਚੇ ਹੁੰਦੇ ਹਨ ਉਹ ਵੱਡੇ ਵੱਡਿਆ ਦੀ ਵੀ ਨਾਰਾਜ਼ਗੀ ਨੂੰ ਦੂਰ ਕਰ ਦਿੰਦੇ ਹਨ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਮਾਂ ਦੇ ਲਈ ਆਪਣੇ ਬੱਚੇ ਦੀ ਲਈ ਜੋ ਪਿਆਰ ਹੁੰਦਾ ਹੈ ਉਸ ਤੋਂ ਵਧ ਕੇ ਦੁਨੀਆਂ ਤੇ ਹੋਰ ਕੁਝ ਵੀ ਨਹੀਂ ਹੈ ਮਾਂ ਆਪਣੇ ਬੱਚੇ ਦੇ ਲਈ ਸਭ ਕੁਝ ਸਹਿਣ ਵੀ ਕਰ ਜਾਂਦੀ ਹੈ ਅਤੇ ਉਸ ਦੇ ਉੱਪਰੋਂ ਸਭ ਕੁਝ ਵਾਰ ਵੀ ਦਿੰਦੀ ਹੈ ਮਾਂ ਆਪਣੇ ਬੱਚੇ ਨੂੰ ਹਰ ਇੱਕ ਖ਼ੁਸ਼ੀ ਦਿੰਦੀ ਹੈ ਉਹ ਉਸ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ ਫਿਰ ਚਾਹੇ ਉਸ ਦਾ ਪਤੀ ਹੋਵੇ ਜਾਂ ਫਿਰ ਉਸਦਾ ਹੋਰ ਪਰਿਵਾਰ ਮਾਂ ਆਪਣੇ ਬੱਚੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ

ਉਸ ਦਾ ਬੱਚਾ ਉਸ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਪਰ ਅੱਜ ਇਕ ਅਜਿਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਤੁਸੀਂ ਦੇਖ ਕੇ ਬਿਲਕੁਲ ਹੀ ਹੈਰਾਨ ਹੋ ਜਾਵੋਗੇ ਕਿ ਇਕ ਬੱਚੇ ਦੇ ਲਈ ਪਿਓ ਦੇ ਵੱਲੋਂ ਉਸ ਨੂੰ ਇਨ੍ਹਾਂ ਗੂੜ੍ਹਾ ਪਿਆਰ ਕੀਤਾ ਜਾ ਰਿਹਾ ਹੈ ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਤੁਹਾਨੂੰ ਇੱਕ ਅਜਿਹੀ ਪਿਆਰੀ ਜੀ ਵੀਡਿਓ ਦਿਖਾਉਣੇ ਹਨ ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਤੁਸੀਂ ਕਹੋਗੇ ਕਿ ਇਹੀ ਹੁੰਦਾ ਹੈ ਬਾਪ ਜੋ ਖੁਦ ਮੁਸ਼ਕਿਲਾਂ ਨੂੰ ਝੱਲ ਲੈਂਦਾ ਹੈ ਪਰ ਆਪਣੇ ਜਿਗਰ ਦੇ ਟੁਕੜੇ ਨੂੰ ਮੁਸ਼ਕਿਲ ਦੇ ਵਿੱਚ ਨਹੀਂ ਪੈਣ ਦਿੰਦਾ ਹੈ ਇਕ ਵੀਡੀਓ ਹੈ ਜਿਸ ਥਾਂ ਤੇ ਹੜ੍ਹ ਆਇਆ ਹੋਇਆ ਹੈ ਅਤੇ ਉਸ ਨੇ ਬਹੁਤ ਹੀ ਜ਼ਿਆਦਾ ਭਾਰੀ ਤਬਾਹੀ ਮਚਾਈ ਹੋਈ ਹੈ

ਅਤੇ ਹੜ੍ਹ ਦੇ ਵਿੱਚ ਇੱਕ ਨਵਜੰਮਾ ਬੱਚਾ ਪੈਦਾ ਹੁੰਦਾ ਹੈ ਜੋ ਇਸ ਪਿਉ ਦਾ ਬੱਚਾ ਹੈ ਜੋ ਖ਼ੁਦ ਆਪਣੀ ਜਾਨ ਖਤਰੇ ਵਿਚ ਪਾ ਕੇ ਆਪਣੇ ਬੱਚੇ ਨੂੰ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਆਪਣੇ ਬੱਚੇ ਨੂੰ ਇੱਕ ਟੋਕਰੇ ਦੇ ਵਿੱਚ ਪਾ ਕੇ ਲੈ ਕੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਹ ਇਸ ਟੋਕਰੇ ਦੇ ਵਿੱਚ ਆਪਣੇ ਬੱਚੇ ਨੂੰ ਪਾ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਿਹਾ ਹੈ ਇਹ ਜੋ ਵੀਡਿਓ ਹੈ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਸੇ ਵਿਚ ਇਹ ਵੀਡੀਓ ਉਨ੍ਹਾਂ ਪਿਓ ਤਕ ਪਹੁੰਚਾਈ ਜਾਵੇ ਜੋ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਬਾਪ ਆਪਣੇ ਨਵਜੰਮੇ ਬੱਚੇ ਨੂੰ ਟੋਕਰੇ ਵਿੱਚ ਪਾ ਕੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ ਅਤੇ ਉਸ ਪਿਤਾ ਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਾਨ ਹੈ ਜੋ ਉਸ ਦੇ ਜੋ ਆਪਣੇ ਬੱਚੇ ਨੂੰ ਦੇਖ ਕੇ ਆ ਰਹੀ ਹੈ ਉਸ ਨੂੰ ਆਪਣੀ ਜਾਨ ਦੀ ਕੋਈ ਵੀ ਪਰਵਾਹ ਨਹੀਂ ਹੈ ਉਸ ਨੂੰ ਸਿਰਫ਼ ਆਪਣੇ ਬੱਚੇ ਦੀ ਪਰਵਾਹ ਹੈ ਅਤੇ ਉਹ ਆਪਣੇ ਬੱਚੇ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਹ ਹੁੰਦਾ ਹੈ ਇੱਕ ਬਾਪ ਦਾ ਪਿਆਰ ਆਪਣੇ ਬੱਚੇ ਦੇ ਲਈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.