Breaking News
Home / खबरे / ਲੋਕਾਂ ਤੋਂ ਪੈਸੇ ਲੈ ਕੇ ਦੇਖੋ ਕਿਵੇਂ ਟੋਇਆਂ ਵਿੱਚ ਸੜਕ ਬਣਾਈ ਜਾ ਰਹੀ, ਇਸ ਨਾਕਾਮੀ ਨੂੰ ਕਰੋ ਦਬਕੇ ਸ਼ੇਅਰ!

ਲੋਕਾਂ ਤੋਂ ਪੈਸੇ ਲੈ ਕੇ ਦੇਖੋ ਕਿਵੇਂ ਟੋਇਆਂ ਵਿੱਚ ਸੜਕ ਬਣਾਈ ਜਾ ਰਹੀ, ਇਸ ਨਾਕਾਮੀ ਨੂੰ ਕਰੋ ਦਬਕੇ ਸ਼ੇਅਰ!

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਜੋ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਹਨ ਉਨ੍ਹਾਂ ਦੀ ਹਾਲਤ ਬਹੁਤੀ ਜ਼ਿਆਦਾ ਖ਼ਰਾਬ ਹੈ ਅਤੇ ਜਿਸ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਚਲਾਉਣ ਵਿਚ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋਕ ਆਪਣੇ ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਦੇ ਕੋਲ ਸੜਕ ਨਵੀਂ ਬਣਾਉਣ ਬਾਰੇ ਅਪੀਲ ਕਰਦੇ ਹਨ ਤਾਂ ਸਰਕਾਰ ਦੇ ਵੱਲੋਂ ਨਵੀਂਆਂ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਉਹ ਨਿਰਮਾਣ ਲੋਕਾਂ ਦੇ ਭਰੇ ਹੋਏ ਟੈਕਸਾਂ ਦੇ ਨਾਲ ਹੀ ਕੀਤਾ ਜਾਂਦਾ ਹੈ ਲੋਕਾਂ ਦੇ ਦਿੱਤੇ ਹੋਏ ਪੈਸਿਆਂ ਦੇ ਵਲੋਂ ਹੀ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ

ਜਾਣਕਾਰੀ ਮੁਤਾਬਕ ਇਹ ਖ਼ਬਰ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਦੀ ਹੈ ਜਿਨ੍ਹਾਂ ਦੇ ਵੱਲੋਂ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਰਿਸ਼ ਦਾ ਸਮਾਂ ਚੱਲ ਰਿਹਾ ਹੈ ਅਤੇ ਜੋ ਸੜਕ ਦੇ ਵਿਚ ਖੱਡੇ ਹਨ ਬਾਰਿਸ਼ ਦੇ ਪਾਣੀ ਨਾਲ ਭਰੇ ਹੋਏ ਹਨ ਪਰ ਫਿਰ ਵੀ ਪੀ ਡਬਲਿਊ ਡੀ ਦੇ ਠੇਕੇਦਾਰ ਸੜਕ ਬਣਾਉਣ ਤੇ ਲੱਗੇ ਹੋਏ ਹਨ ਇਹ ਇੱਕ ਪਹਾੜੀ ਇਲਾਕੇ ਦੀ ਵੀਡਿਓ ਤੁਹਾਨੂੰ ਦਿਖਾ ਰਹੇ ਹਾਂ ਜੋ ਅਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹਾਂ ਕਿ ਉਨ੍ਹਾਂ ਵੱਲੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਬਾਰਿਸ਼ ਹੋ ਰਹੀ ਅਤੇ ਤੁਸੀਂ ਸੜਕ ਦਾ ਨਿਰਮਾਣ ਕਿਵੇਂ ਕਰੋਗੇ ਅਤੇ ਉਨ੍ਹਾਂ ਕਰਮਚਾਰੀਆਂ ਦੇ ਵੱਲੋਂ ਜਵਾਬ ਆਉਂਦਾ ਹੈ ਕਿ ਕੋਈ ਗੱਲ ਨਹੀ ਸੜਕ ਸੀ ਬਣਾਉਣੀ ਹੈ ਬਣਾ ਕੇ ਹੀ ਰਹਾਂਗੇ

ਅਤੇ ਜਦੋਂ ਉਸ ਤੋਂ ਬਾਅਦ ਠੇਕੇਦਾਰ ਪ੍ਰੇਮ ਸਿੰਘ ਵਿਰਕ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਨਹੀਂ ਕੱਲ੍ਹ ਤੋਂ ਜਿਹੜਾ ਅਸੀਂ ਸੜਕ ਬਣਾਉਣੀ ਬੰਦ ਕਰ ਦੇਵਾਂਗੇ ਅਤੇ ਜੋ ਵੀਡਿਓ ਕੈਮਰੇ ਵਿਚ ਰਿਕਾਰਡ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਅਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਬਾਰਿਸ਼ ਦਾ ਮੌਸਮ ਹੈ ਨਮੀ ਦੇ ਕਾਰਨ ਸੜਕ ਹੈ ਜੋ ਨਹੀਂ ਬਣੇਗੀ ਅਤੇ ਕਿੰਨਾ ਕੁ ਸਮਾ ਇਹ ਸੜਕ ਚੱਲ ਸਕਦੀ ਹੈ ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਨਮੀ ਦੇ ਕਾਰਨ ਹੈ ਜੋ ਸੜਕ ਕਾਫ਼ੀ ਸਮਾਂ ਨਹੀਂ ਚੱਲ ਸਕਦੀ ਹੈ ਇਹ ਰੋੜਾਂ ਦੀਆਂ ਹਕੀਕਤਾਂ ਨੇ ਵੱਡੇ ਵੱਡੇ ਟੈਕਸ ਪਾਏ ਜਾਂਦੇ ਹਨ ਟੋਲ ਟੈਕਸ ਪਾਏ ਜਾਂਦੇ ਹਨ

ਅਤੇ ਰੋਡ ਟੈਕਸ ਦੇ ਲਈ ਹੀ ਪੈਸੇ ਜੋ ਲੋਕਾਂ ਦੇ ਵਲੋਂ ਹੀ ਵਸੂਲੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਜੋ ਰੋੜਾਂ ਦੇ ਉੱਪਰ ਵਾਹਨ ਚਲਦੇ ਹਨ ਉਨ੍ਹਾਂ ਦੇ ਵਿਚ ਐਕਸੀਡੈਂਟ ਕਿਉਂ ਹੁੰਦੇ ਹਨ ਇਹ ਟਰਾਂਸ ਫੋਰਸ ਦੀ ਹੀ ਕਮੀ ਹੈ ਜਿਸ ਦੇ ਕਾਰਨ ਜ਼ਿਆਦਾਤਰ ਐਕਸੀਡੈਂਟ ਹੁੰਦੇ ਹਨ ਸਿਰਫ ਇਕ ਪੈਸੇ ਨੂੰ ਸਰਕਾਰੀ ਧਨ ਨੂੰ ਟਿਕਾਣੇ ਲਗਾਉਣ ਦੇ ਲਈ ਕੱਚੀਆਂ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਹਨ ਇਹ ਹਕੀਕਤ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਸੋ ਇਨ੍ਹਾਂ ਠੇਕੇਦਾਰਾਂ ਦੀ ਕਰਤੂਤ ਨੂੰ ਇਸ ਕਾਰਨਾਮੇ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਜੋ ਸਰਕਾਰ ਦੇ ਸਾਹਮਣੇ ਇਹ ਹਰਕਤਾਂ ਵੀ ਜ਼ਰੂਰ ਜ਼ਾਹਿਰ ਹੋਣ ਅਤੇ ਸਰਕਾਰ ਵੱਲੋਂ ਇਨ੍ਹਾਂ ਠੇਕੇਦਾਰਾਂ ਨੂੰ ਸਖ਼ਤ ਆਦੇਸ਼ ਦਿੱਤੇ ਜਾਣ ਤਾਂ ਕਿ ਉਹ ਅਜਿਹੀਆਂ ਸੜਕਾਂ ਦਾ ਨਿਰਮਾਣ ਨਾ ਕਰਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.