Breaking News
Home / खबरे / ਇੱਕ ਇੱਕ ਕਰਕੇ ਸੱਤ ਭਰਾਵਾਂ ਨੂੰ ਖਾ ਰਹੀ ਹੈ ਇਹ ਅਜੀਬ ਬਿਮਾਰੀ

ਇੱਕ ਇੱਕ ਕਰਕੇ ਸੱਤ ਭਰਾਵਾਂ ਨੂੰ ਖਾ ਰਹੀ ਹੈ ਇਹ ਅਜੀਬ ਬਿਮਾਰੀ

ਤੁਹਾਨੂੰ ਪਤਾ ਹੀ ਹੈ ਦੋਸਤ ਜੋ ਸਾਡੇ ਅੱਜ ਦੀ ਨਸ਼ਿਆਂ ਭਰੀ ਦੁਨੀਆਂ ਦੇ ਉੱਪਰ ਕੀ ਚੱਲ ਰਿਹਾ ਹੈ ਇਨ੍ਹਾਂ ਨਸ਼ਿਆਂ ਦੇ ਕਾਰਨ ਕਈ ਲੋਕ ਆਪਣੇ ਘਰਾਂ ਦਾ ਸਾਮਾਨ ਤੱਕ ਵੀ ਵੇਚ ਦਿੰਦੇ ਹਨ ਅਤੇ ਕੁਝ ਲੋਕਾਂ ਨੂੰ ਆਪਣੀ ਜਾਣ ਤਕ ਵੀ ਗੁਆਉਣੀ ਪੈ ਜਾਂਦੀ ਹੈ ਅਤੇ ਨਾਲ ਹੀ ਸਾਡੇ ਜੋ ਖਾਣੇ ਪੀਣੇ ਹਨ ਉਨ੍ਹਾਂ ਵਿੱਚ ਹਰ ਇੱਕ ਤਰ੍ਹਾਂ ਦੀ ਮਿਲਾਵਟ ਪਾਈ ਜਾਂਦੀ ਹੈ ਫਿਰ ਚਾਹੇ ਉਹ ਪੌਸ਼ਟਿਕ ਤੱਤ ਹੋਣ ਜਾਂ ਫਿਰ ਸਾਡੇ ਦੁਆਰਾ ਖਾਏ ਜਾਣ ਵਾਲੇ ਫਾਸਟ ਫੂਡਜ਼ ਅੱਜਕੱਲ੍ਹ ਦਾ ਮਾਹੌਲ ਹੀ ਏਦਾਂ ਦਾ ਹੋ ਗਿਆ ਹੈ ਕਿ ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ ਜੋ ਪਾਈ ਜਾਂਦੀ ਹੈ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜੋ ਬਿਨਾਂ ਮਿਲਾਵਟ ਤੋਂ ਮਿਲਦੀ ਹੋਵੇ ਅਤੇ ਇਨ੍ਹਾਂ ਖਾਣੇ ਪੀਣੇ ਦੇ ਕਾਰਨ ਹੀ ਸਾਨੂੰ ਕਈ ਤਰ੍ਹਾਂ ਦੀਆਂ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਸਹੀ ਇਲਾਜ ਨਾ ਹੋਣ ਤੇ ਸਾਨੂੰ ਆਪਣੀ ਜਾਨ ਵੀ ਗੁਆ ਦੇਣੀ ਪੈਂਦੀ ਹੈ

ਅੱਜ ਦੀ ਦੁਨੀਆਂ ਦੇ ਵਿੱਚ ਪਤਾ ਨਹੀਂ ਕਿਹੜੀਆਂ ਨਵੀਆਂ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਦਾ ਸਾਨੂੰ ਕੋਈ ਨਾਂ ਤੱਕ ਵੀ ਨਹੀਂ ਪਤਾ ਹੈ ਅਤੇ ਇਹ ਬਿਮਾਰੀਆਂ ਸਾਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਤੇ ਇਹ ਬੀਮਾਰੀਆਂ ਅਜਿਹੀਆਂ ਹਨ ਜੇ ਕਿਸੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੋ ਜਾਂਦੀ ਹੈ ਤਾਂ ਉਸ ਦੀ ਲਾਗ ਲਾ ਕੇ ਦੂਸਰੇ ਮੈਂਬਰਾਂ ਨੂੰ ਵੀ ਇਹ ਬਿਮਾਰੀ ਹੋ ਜਾਂਦੀ ਹੈ ਅਤੇ ਇਨ੍ਹਾਂ ਬੀਮਾਰੀਆਂ ਨੂੰ ਅਸੀਂ ਲਾਗ ਦੀ ਬਿਮਾਰੀ ਦਾ ਨਾਮ ਦਿੰਦੇ ਹਾਂ ਅਜਿਹੀ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਹ ਖ਼ਬਰ ਫ਼ਿਰੋਜ਼ਪੁਰ ਦੇ ਪਿੰਡ ਆਸਲ ਦੇ ਵਿਚ ਰਹਿਣ ਵਾਲਾ ਸ਼ੇਰਾ ਸਿੰਘ ਲੰਬੇ ਸਮੇਂ ਤੋਂ ਇੱਕ ਅਜਿਹੀ ਨਾਮੁੁਰਾਦ ਬਿਮਾਰੀ ਦੇ ਕੜੱਕੀ ਵਿੱਚ ਫਸ ਗਿਆ ਸੀ ਜਿਸ ਦਾ ਅੰਤ ਕੇਵਲ ਤੇ ਕੇਵਲ ਮੌਤ ਹੁੰਦਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਲੇ ਕੀ ਕਹਿ ਰਹੇ ਹਨ ਇਹ ਵੀ ਤੁਹਾਨੂੰ ਦੱਸਦੇ ਹਾਂ

ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਦੇ ਵੱਲੋਂ ਕਿਹਾ ਗਿਆ ਕਿ ਇਹ ਮੇਰੇ ਚਾਚਾ ਜੀ ਸਨ ਅਤੇ ਇਨ੍ਹਾਂ ਦੀ ਮੌਤ ਹੈ ਜੋ ਨਸ਼ੇ ਦੇ ਕਾਰਨ ਹੋਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਨੇ ਨਸ਼ਾ ਛੱਡ ਦਿੱਤਾ ਸੀ ਅਤੇ ਜਿਸ ਦੇ ਕਾਰਨ ਹੀ ਬਿਮਾਰ ਪੈ ਗਏ ਸਨ ਅਤੇ ਇਹ ਉਸ ਸਮੇਂ ਤੋਂ ਹੀ ਬਿਮਾਰ ਚਲਦੇ ਆ ਰਹੇ ਹਨ ਪਰ ਜੇ ਕਦੇ ਇਹ ਨਸ਼ਾ ਕਰ ਲੈਂਦੇ ਸਨ ਤਾਂ ਠੀਕ ਰਹਿੰਦੇ ਸੀ ਪਰ ਜਦੋਂ ਨਸ਼ਾ ਨਹੀਂ ਮਿਲਦਾ ਸੀ ਤਾਂ ਫਿਰ ਬੀਮਾਰ ਹੋ ਜਾਂਦੇ ਸਨ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਨਸ਼ਾ ਹੈ ਉਹ ਸਾਡੇ ਪੂਰੇ ਪਿੰਡ ਦੇ ਵਿੱਚ ਵਿਕਦਾ ਵੀ ਹੈ ਅਤੇ ਸਾਰੇ ਨੌਜਵਾਨ ਕਰਦੇ ਵੀ ਹਨ ਛੋਟੇ ਛੋਟੇ ਜੋ ਬੱਚੇ ਹਨ ਉਹ ਵੀ ਨਸ਼ੇ ਕਰਦੇ ਹਨ ਅਤੇ ਜੋ ਇੱਥੋਂ ਦੇ ਨੌਜਵਾਨ ਹਨ ਉਹ ਨਸ਼ੇ ਦੇ ਲਈ ਆਪਣੇ ਘਰਾਂ ਦਾ ਸਾਮਾਨ ਤੱਕ ਵੀ ਵੇਚ ਦਿੰਦੇ ਹਨ ਇੰਨੀ ਮਾੜੀ ਹਾਲਤ ਹੋਈ ਪਈ ਹੈ ਸਾਡੇ ਪਿੰਡ ਦੀ ਅਤੇ ਫਿਰ ਉਨ੍ਹਾਂ ਦੀ ਇੱਕ ਭਰਾ ਦੇ ਨਾਲ ਗੱਲ ਕੀਤੀ

ਗਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸੱਤ ਭਰਾ ਹਾਂ ਅਤੇ ਸਾਡੇ ਸੱਤ ਭਰਾਵਾਂ ਦੇ ਵਿੱਚੋਂ ਹੁਣ ਅਸੀ ਤਿੰਨ ਭਰਾ ਬਚੇ ਹਾਂ ਮੈਂ ਇਸ ਨੂੰ ਬਹੁਤ ਸਮਝਾਉਂਦਾ ਰਿਹਾ ਕਿ ਤੋਂ ਨਸ਼ੇ ਦਾ ਜੋ ਖਹਿੜਾ ਹੈ ਉਹ ਛੱਡਦੇ ਪਰ ਇਹ ਨਹੀਂ ਮੰਨਿਆ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਕਿ ਮੈਂ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਦਰਖਾਸਤ ਵੀ ਦਿੱਤੀ ਹੈ ਤਿੰਨ ਦਰਖਾਸਤਾਂ ਮੈਂ ਕਰ ਚੁੱਕਾ ਹਾਂ ਚੌਥੀ ਮੈਂ ਹੁਣ ਫੇਰ ਕੀਤੀ ਹੈ ਅਤੇ ਪੁਲੀਸ ਦੇ ਵੱਲੋਂ ਕੋਈ ਵੀ ਕਾਰਵਾਈ ਹੈ ਜੋ ਨਹੀਂ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਸੀ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.