ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਅੱਜਕੱਲ੍ਹ ਦੀ ਦੁਨੀਆਂ ਦੇ ਵਿੱਚ ਸਿਰਫ਼ ਇਕ ਗੱਲ ਹੀ ਰਹਿ ਗਈ ਹੈ ਜਿਸ ਨੂੰ ਅਫੇਅਰ ਕਿਹਾ ਜਾਂਦਾ ਹੈ ਇਨ੍ਹਾਂ ਅਫੇਅਰਜ਼ ਦਾ ਕੀ ਕਾਰਨ ਹੋ ਸਕਦਾ ਹੈ ਇੱਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਜੋ ਪਰਸਨ ਕਿਸੇ ਹੋਰ ਪਰਸਨ ਦੇ ਨਾਲ ਆਪਣਾ ਅਫੇਅਰ ਰੱਖ ਰਿਹਾ ਹੈ ਉਹ ਆਪਣੇ ਪਾਰਟਨਰ ਤੋਂ ਖੁਸ਼ ਨਹੀਂ ਹੈ ਉਸ ਨੂੰ ਪਸੰਦ ਨਹੀਂ ਕਰਦਾ ਹੈ ਦੂਸਰਾ ਕਾਰਨ ਇਹ ਹੈ ਕਿ ਜੋ ਅੱਜਕੱਲ੍ਹ ਦੇ ਲੋਕਾਂ ਨੂੰ ਅੱਜਕੱਲ੍ਹ ਦੀ ਪੀੜ੍ਹੀ ਨੂੰ ਇਹ ਗੰਦੀ ਲੱਤ ਲੱਗੀ ਹੋਈ ਹੈ ਕਿਉਂਕਿ ਆਏ ਦਿਨ ਹੀ ਅਜਿਹੀਆਂ ਖ਼ਬਰਾਂ ਨੇ ਜੋ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅੱਜ ਇਕ ਅਜਿਹੀ ਤਾਜਾ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਕ ਵਿਆਹੇ ਹੋਏ
ਮੁੰਡੇ ਦੇ ਵੱਲੋਂ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਹੈ ਅਤੇ ਉਹ ਦੋਵੇਂ ਜਣੇ ਇਕ ਹੋਟਲ ਦੇ ਕਮਰੇ ਦੇ ਵਿੱਚ ਹਨ ਜਿੱਥੇ ਉਹ ਆਪਸ ਦੇ ਵਿੱਚ ਮਸਤੀ ਕਰ ਰਹੇ ਨਜ਼ਰ ਆ ਰਹੇ ਹਨ ਅਤੇ ਅਚਾਨਕ ਹੀ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਦਾ ਹੈ ਅਤੇ ਜਦੋਂ ਉਹ ਮੁੰਡਾ ਦਰਵਾਜ਼ਾ ਖੋਲ੍ਹੋ ਦਾ ਹੈ ਤਾਂ ਸਾਹਮਣੇ ਉਸ ਦੀ ਘਰਵਾਲੀ ਹੁੰਦੀ ਹੈ ਜੋ ਕਿ ਪਹਿਲਾਂ ਤੋਂ ਹੀ ਤਿਆਰੀ ਕਰਕੇ ਆਈ ਹੁੰਦੀ ਹੈ ਅਤੇ ਉਸ ਮੁੰਡੇ ਦੀ ਘਰਵਾਲੀ ਵੱਲੋਂ ਸਾਰੀ ਕਮਰੇ ਦੀ ਵੀਡਿਓ ਰਿਕਾਰਡਿੰਗ ਕੀਤੀ ਜਾਂਦੀ ਹੈ ਅਤੇ ਉਹ ਉਸ ਵੀਡੀਓ ਦੇ ਵਿੱਚ ਕੁੜੀ ਦਾ ਜੋ ਚਿਹਰਾ ਹੈ ਉਹ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜੋ ਉਸ ਦੇ ਘਰ ਵਾਲਾ ਹੁੰਦਾ ਹੈ ਉਹ ਹਰ ਵਾਰ ਉਸ ਕੁੜੀ ਦੇ ਅੱਗੇ ਆ ਕੇ ਖੜ੍ਹ ਜਾਂਦਾ ਹੈ
ਅਤੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਨਹੀਂ ਤੂੰ ਇਸ ਨੂੰ ਜਾਣਦੇ ਏਦਾਂ ਨਾ ਕਰ ਤਾਂ ਉਸ ਮੁੰਡੇ ਦੀ ਘਰਵਾਲੀ ਵੱਲੋਂ ਕਿਹਾ ਜਾਂਦਾ ਹੈ ਕਿ ਕਿਉਂ ਨਾ ਮੈਂ ਕਰਾਂ ਏਦਾਂ ਕਿਉਂ ਤੁਸੀਂ ਇਸ ਨੂੰ ਬਚਾ ਰਹੇ ਹੋ ਕਿਉਂ ਤੁਸੀਂ ਇਸ ਨੂੰ ਲੁਕਾ ਰਹੇ ਹੋ ਮੈਂ ਕਿਉਂ ਜਾਣ ਦੇਵਾਂ ਇਸ ਨੂੰ ਅਤੇ ਜੋ ਉਹ ਲੜਕੀ ਹੁੰਦੀ ਹੈ ਜਿਸ ਦਾ ਉਸ ਦੇ ਘਰਵਾਲੇ ਦੇ ਨਾਲ ਚੱਕਰ ਚੱਲ ਰਿਹਾ ਹੈ ਉਸ ਲੜਕੀ ਦੇ ਵੱਲੋਂ ਉਸ ਮੁੰਡੇ ਦੀ ਘਰਵਾਲੀ ਨੂੰ ਕਿਹਾ ਜਾਂਦਾ ਹੈ ਕਿ ਨਾਂ ਦੀਦੀ ਜੀ ਏਦਾਂ ਨਾ ਕਰੋ ਮੇਰੀਆਂ ਪਹਿਲੇ ਹੀ ਬਹੁਤ ਸਾਰੀਆਂ problems ਨੇ ਜੋ ਚੱਲ ਰਹੀਆਂ ਹਨ ਤੇ ਫਿਰ ਉਸ ਮੁੰਡੇ ਦੀ ਘਰਵਾਲੀ ਵੱਲੋਂ ਕਿਹਾ ਜਾਂਦਾ ਹੈ ਕਿ ਹਾਂ ਮੈਨੂੰ ਪਤਾ ਨੀ ਤੇਰੀਆਂ ਕਿਹੜੀਆਂ ਪ੍ਰੋਬਲਮ ਚਲ ਰਹੀਆਂ ਨੇ ਅਤੇ ਤੇਰੀਆਂ ਉਹ ਪ੍ਰਾਬਲਮਸ ਮੇਰੇ ਘਰਵਾਲਾ ਪੂਰੀਆਂ ਕਰ ਰਿਹਾ ਹੈ ਅਤੇ ਉਸ ਦੇ ਘਰਵਾਲਾ ਉਸ ਨੂੰ ਬਾਰ ਬਾਰ ਰੋਕ ਰਿਹਾ ਹੈ ਵੀ ਵੀਡੀਓ ਨਾ ਬਣਾ ਅਤੇ ਇਸ ਨੂੰ ਜਾਣ ਦੇ ਤਾਂ ਉਸ ਮੁੰਡੇ ਦੀ ਘਰਵਾਲੀ ਵੱਲੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਚੁੱਪ ਕਰੋ ਜੋ ਤੁਹਾਡੀ ਆਵਾਜ਼ ਨਹੀਂ ਹੋਣੀ ਚਾਹੀਦੀ ਚੁੱਪ ਕਰਕੇ ਉਥੇ ਬੈਠ ਜੋ
ਅਤੇ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਸ ਹੋਟਲ ਦੀ ਹੈ ਇਸ ਦਾ ਹਾਲੇ ਤਕ ਪਤਾ ਨਹੀਂ ਚੱਲਿਆ ਹੈ ਪਰ ਛਾਪਾ ਮਾਰਨ ਵਾਲੀ ਉਸ ਦੀ ਘਰਵਾਲੀ ਸੀ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ