Breaking News
Home / खबरे / ਵਿਆਹ ਵਿੱਚ ਨੱਚਣ ਵਾਲਾ ਇਹ ਮੁੰਡਾ ਪਾ ਗਿਆ ਸਾਰੇ ਪਿੰਡ ਨੂੰ ਬਿਪਤਾ ਵਿੱਚ

ਵਿਆਹ ਵਿੱਚ ਨੱਚਣ ਵਾਲਾ ਇਹ ਮੁੰਡਾ ਪਾ ਗਿਆ ਸਾਰੇ ਪਿੰਡ ਨੂੰ ਬਿਪਤਾ ਵਿੱਚ

ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲੇ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਇੱਕ ਲੜਕਾ ਵਿਆਹ ਵਿਚ ਸ਼ਾਮਿਲ ਹੋਇਆ ਜੋ ਕਿ ਕੋਰੋਨਾ ਪੋਜ਼ੀਟਿਵ ਸੀ । ਇਹ ਲੜਕਾ ਵਿਆਹ ਦੀ ਹਰ ਇੱਕ ਰਸਮ ਵਿੱਚ ਸ਼ਾਮਲ ਸੀ ਅਤੇ ਇਸ ਵਿਆਹ ਵਿੱਚ ਬਹੁਤ ਜ਼ਿਆਦਾ ਭੀੜ ਸੀ ਪਿੰਡ ਦੇ ਸਾਰੇ ਲੋਕ ਇਸ ਵਿਆਹ ਵਿੱਚ ਸ਼ਾਮਲ ਸੀ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਲੋਕ ਬਿਮਾਰ ਹੋਣ ਲੱਗੇ ਅਤੇ ਹਸਪਤਾਲ ਵਿੱਚ ਲਾਈਨਾਂ ਲੱਗਣ ਲੱਗੀਆਂ। ਇਸ ਤੋਂ ਬਾਅਦ ਇਸ ਗੱਲ ਤੇ ਗੌਰ ਕੀਤੀ ਗਈ ਕਿ ਇਹ ਸਾਰੇ ਲੋਕ ਇਕ ਵਿਆਹ ਵਿੱਚ ਸ਼ਾਮਲ ਹੋਏ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਪ੍ਰਿਥਵੀਪੁਰ ਬਲਾਕ ਦੇ ਲੋਹਾਰਵਾ ਪਿੰਡ ਦੀ ਹੈ ਜਿਥੇ ਕਿ ਚੌਵੀ ਸਾਲਾ ਅਰੁਣ ਮਿਸ਼ਰਾ ਇਕ ਵਿਆਹ ਵਿਚ ਉਣੱਤੀ ਅਪ੍ਰੈਲ ਨੂੰ ਸ਼ਾਮਿਲ ਹੋਇਆ ਸੀ ।ਇਸ ਤੋਂ ਪਹਿਲਾਂ ਉਸ ਨੇ ਇੱਕ ਉਨ੍ਹਾਂ ਟੈਸਟ ਵੀ ਕਰਵਾਇਆ ਸੀ ਅਤੇ ਉਸ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ,ਪਰ ਫਿਰ ਵੀ ਕਵਾਰਟੀਨ ਕਰਨ ਦੀ ਬਜਾਏ ਖੁੱਲ੍ਹੇ ਵਿਚ ਉਹ ਘੁੰਮਦਾ ਰਿਹਾ ਅਤੇ ਵਿਆਹ ਵਿੱਚ ਚਲਾ ਗਿਆ ਜਿੱਥੇ ਉਹ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿਚ ਆਇਆ ਅਤੇ ਉੱਥੋਂ ਦੇ ਲੋਕ ਬਿਮਾਰ ਹੋ ਗਏ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇਸ ਪਿੰਡ ਦੇ ਸਾਰੇ ਲੋਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ ।ਇਸ ਤੋਂ ਬਾਅਦ ਚਾਲੀ ਤੋਂ ਵੱਧ ਲੋਕ ਕੋਰੋਨਾ ਪੌਜ਼ੀਟਿਵ ਮਿਲੇ ਅਤੇ ਲੋਕਾਂ ਵਿੱਚ ਹੜਕੰਪ ਮੱਚ ਗਈ

ਲੋਕਾਂ ਦੇ ਬਿਮਾਰ ਹੋਣ ਪਿੱਛੇ ਇਸ ਲਡ਼ਕੇ ਦਾ ਕਸੂਰ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਪਤਾ ਹੋਣ ਦੇ ਬਾਵਜੂਦ ਕਿ ਇਹ ਕੋਰੋਨਾ ਪੌਜ਼ੇਟਿਵ ਹੈ ।ਫਿਰ ਵੀ ਇਹ ਕਾਰਨ ਟੀਮ ਵਿਚ ਨਹੀਂ ਰਿਹਾ ਅਤੇ ਵਿਆਹ ਵਿੱਚ ਸ਼ਾਮਿਲ ਹੋਇਆ ਅਤੇ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਉਸ ਨੇ ਸਾਰੀਆਂ ਰਸਮਾਂ ਵਿੱਚ ਹਿੱਸਾ ਲਿਆ ।ਇਸ ਸਮੇਂ ਜ਼ਿਲ੍ਹੇ ਦਾ ਪ੍ਰਸ਼ਾਸਨ ਲੋਕਾਂ ਦੀ ਜਾਨ ਬਚਾਉਣ ਲਈ ਕਦਮ ਚੁੱਕੇ ਜਾ ਰਹੇ ਹਨ।

About admint

Leave a Reply

Your email address will not be published. Required fields are marked *