Home / खबरे / ਪਤਨੀ ਨੇ ਪਤੀ ਨਾਲ ਆਟੋ ਵਿਚ ਜੋ ਕੀਤਾ ਇਸ ਦੀ ਸੱਚਾਈ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਪਤਨੀ ਨੇ ਪਤੀ ਨਾਲ ਆਟੋ ਵਿਚ ਜੋ ਕੀਤਾ ਇਸ ਦੀ ਸੱਚਾਈ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਕੋਰੋਨਾ ਨੇ ਆਪਣਾ ਕਹਿਰ ਬਰਸਾਇਆ ਹੋਇਆ ਹੈ ਅਤੇ ਇਹ ਕਰੁਣਾ ਦੀ ਦੂਸਰੀ ਲਹਿਰਾਂ ਬਹੁਤੀ ਜ਼ਿਆਦਾ ਭਿਆਨਕ ਹੈ ਜੋ ਕਿ ਦਿਨ ਭਰ ਦਿਨ ਸਭ ਨੂੰ ਖਾਈ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਕਰੁਣਾ ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਉਥੇ ਹੀ ਮੌਤ ਦਰ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਜਿੱਥੇ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਰੱਖਣ ਲਈ ਜਗ੍ਹਾ ਵੀ ਘੱਟ ਪੈ ਰਹੀ ਹੈ ਇਹ ਪਿਛਲੇ ਸਾਲ ਮਾਰਚ ਦੇ ਮਹੀਨੇ ਵਿੱਚ ਆਇਆ ਸੀ ਤੇ ਅੱਜ ਤਕ ਇਹਦੇ ਨਾਲ ਬਹੁਤ ਸਾਰੀਆਂ ਮੌ ਤਾਂ ਹੋ ਚੁੱਕੀਆਂ ਹਨ ।

ਇਸ ਦੇ ਕਾਰਨ ਆਕਸੀਜਨ ਦੀ ਕ ਮੀ ਬਹੁਤੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਮ ਰੀ ਜ਼ ਬਹੁਤੀ ਜ਼ਿਆਦਾ ਆ ਰਹੇ ਹਨ । ਅੱਜ ਦਾ ਮਾਮਲਾ ਯੂ ਪੀ ਦੇ ਆਗਰਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਥੇ ਕਿ ਪਤਨੀ ਨੇ ਆਪਣੇ ਪਤੀ ਦੀ ਜਾ ਨ ਬਚਾ ਉ ਣ ਦੇ ਲਈ ਮੂੰਹ ਦੇ ਰਾਹੀਂ ਉਸ ਨੂੰ ਆ ਕ ਸੀ ਜ ਨ ਦਿੱਤੀ । ਕੋ ਰੋ ਨਾ ਦਾ ਦੂਜਾ ਦੌਰ ਬਹੁਤੀ ਜ਼ਿਆਦਾ ਭਿ ਆ ਨ ਕ ਹੈ ।

ਜਿਸ ਦੇ ਕਾਰਨ ਆਕਸੀਜਨ ਦੀ ਕ ਮੀ ਬਹੁਤੀ ਜਾਦੇ ਹੋ ਰਹੀ ਹੈ । ਇਸ ਤਰ੍ਹਾਂ ਹੀ ਇੱਕ ਆਗਰੇ ਦਾ ਰਹਿਣ ਵਾਲਾ ਵਿਅਕਤੀ ਬਹੁਤੀ ਜ਼ਿਆਦਾ ਬਿ ਮਾ ਰ ਹੋ ਗਿਆ ਸੀ ਕੋ ਰੋ ਨਾ ਦੇ ਕਰਕੇ । ਜਿਸ ਦੇ ਕਾਰਨ ਉਸ ਦੀ ਪਤਨੀ ਉਸ ਨੂੰ ਇਕ ਆਟੋ ਰਿਕਸ਼ੇ ਦੇ ਵਿੱਚ ਹਸਪਤਾਲ ਲਿ ਜਾ ਰਹੀ ਸੀ । ਇਹ ਪਤੀ ਪਤਨੀ ਬਹੁਤ ਸਾਰੇ ਹਸਪਤਾਲਾਂ ਵਿੱਚ ਗਏ । ਪਰ ਕਿਤੇ ਵੀ ਪਤਨੀ ਨੂੰ ਆਪਣੇ ਪਤੀ ਨੂੰ ਰੱਖਣ ਦੇ ਲਈ ਥਾਂ ਨਹੀਂ ਮਿਲੀ ਅਤੇ ਨਾ ਹੀ ਕੋਈ ਆਕਸੀਜਨ ਦਾ ਜੁ ਗਾ ੜ ਹੋ ਪਾਇਆ । ਜਿਸ ਤੋਂ ਬਾਅਦ ਉਸ ਨੇ ਦੇਖਿਆ ਕਿ ਆਟੋ ਰਿਕਸ਼ੇ ਦੇ ਵਿਚ ਹੀ ਉਸਦੇ ਪਤੀ ਦੀ ਹਾ ਲ ਤ ਬਹੁਤੀ ਜ਼ਿਆਦਾ ਨਾ ਜ਼ੁ ਕ ਹੋ ਰਹੀ ਹੈ ।

ਇਸਤੋਂ ਬਾਅਦ ਉਸਨੇ ਆਪਣੇ ਮੂੰਹ ਦੇ ਨਾਲ ਆਪਣੇ ਪਤੀ ਨੂੰ ਸਾ ਹ ਦਿੱਤਾ । ਉਸ ਨੇ ਆਪਣੀ ਜ਼ਿੰਦਗੀ ਦੀ ਵੀ ਪ ਰ ਵਾ ਹ ਨਹੀਂ ਕੀਤੀ ਜਦ ਕਿ ਉਸ ਨੂੰ ਪਤਾ ਸੀ ਕਿ ਉਸਦੇ ਪਤੀ ਨੂੰ ਕ ਰੋ ਨਾ ਹੈ । ਪਰ ਫਿਰ ਵੀ ਆਪਣੇ ਪਤੀ ਨੂੰ ਸਾ ਹ ਦਿੰਦੀ ਰਹੀ । ਆਟੋ ਰਿਕਸ਼ਾ ਦੇ ਵਿੱਚ ਜਾਂਦੇ ਜਾਂਦੇ ਪਤੀ ਨੇ ਆਪਣੀ ਪਤਨੀ ਦੀ ਬੁੱ ਕ ਲ ਦੇ ਵਿੱਚ ਹੀ ਦ ਮ ਤੋ ੜ ਦਿੱਤਾ । ਜਿਸ ਦੀ ਕੀ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ।

About admint

Leave a Reply

Your email address will not be published. Required fields are marked *