Home / खबरे / ਆਕਸੀਜਨ ਦੀ ਗੱਡੀ ਜਾ ਰਹੀ ਸੀ ਅਤੇ ਪੁਲਿਸ ਨੇ ਉਸ ਨਾਲ ਕੀਤੀ ਅਜਿਹੀ ਹਰਕਤ ਜਿਸਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ

ਆਕਸੀਜਨ ਦੀ ਗੱਡੀ ਜਾ ਰਹੀ ਸੀ ਅਤੇ ਪੁਲਿਸ ਨੇ ਉਸ ਨਾਲ ਕੀਤੀ ਅਜਿਹੀ ਹਰਕਤ ਜਿਸਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ

ਅੱਜ ਦਾ ਸਮਾਂ ਸਾਰਿਆਂ ਲਈ ਮੁਸ਼ਕਲ ਦਾ ਸਮਾਂ ਹੈ ਅਤੇ ਇਸ ਸਮੇਂ ਵਿੱਚ ਲੋਕ ਬਹੁਤ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ ਕੋਈ ਕੰਮਾਂਕਾਰਾਂ ਤੋਂ ਬੈਠ ਰਹੇ ਹਨ ਅਤੇ ਕੋਈ ਅਜਿਹੇ ਮਰੀਜ਼ ਹਨ ਜੋ ਹਸਪਤਾਲਾਂ ਵਿੱਚ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਤੇ ਬਹੁਤ ਖ਼ਰਚਾ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਚੰਗੀ ਸਹੂਲਤ ਨਹੀਂ ਮਿਲ ਰਹੀ ਉਨ੍ਹਾਂ ਨੂੰ ਬੈੱਡਾਂ ਦੀ ਕਮੀ ਆ ਰਹੀ ਹੈ ਅਤੇ ਆਕਸੀਜਨ ਦੀ ਕਮੀ ਆ ਰਹੀ ਹੈ ਇਸ ਦੀ ਸਿੱਧੀ ਉਂਗਲ ਸਰਕਾਰ ਉੱਪਰ ਉੱਠਦੀ ਹੈ

ਕਿ ਜੇਕਰ ਤੁਹਾਨੂੰ ਪਤਾ ਸੀ ਕਿ ਇਸ ਬਿਮਾਰੀ ਦਾ ਹੱਲ ਪਹਿਲਾਂ ਨਹੀਂ ਹੋਇਆ ਸੀ ਤਾਂ ਉਨ੍ਹਾਂ ਨੂੰ ਇਸ ਦੇ ਪ੍ਰਬੰਧ ਕਰ ਕੇ ਰੱਖਣੇ ਚਾਹੀਦੇ ਸਨ ਅਤੇ ਉਨ੍ਹਾਂ ਨੂੰ ਆਕਸੀਜਨ ਤੇ ਬੈੱਡਾਂ ਦਾ ਖ਼ਾਸ ਪ੍ਰਬੰਧ ਕਰਨਾ ਚਾਹੀਦਾ ਸੀ ਕਿਉਂਕਿ ਮਰੀਜ਼ ਦਿਨੋਂ ਦਿਨ ਵਧ ਰਹੇ ਹਨ ਅਤੇ ਪਹਿਲਾਂ ਨਾਲੋਂ ਇਸ ਬਿਮਾਰੀ ਨੇ ਹੁਣ ਬਹੁਤ ਕਹਿਰ ਮਚਾਇਆ ਹੋਇਆ ਹੈ ਇਸੇ ਦੌਰਾਨ ਹੀ ਪੁਲੀਸ ਨੇ ਵੀ ਇੱਕ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ

ਕਿਉਂਕਿ ਜਿਸ ਤਰ੍ਹਾਂ ਆਕਸੀਜਨ ਦੀ ਕਮੀ ਆ ਰਹੀ ਹੈ ਮਰੀਜ਼ਾਂ ਨੂੰ ਅਤੇ ਪੰਜਾਬ ਤੋਂ ਜਾ ਰਹੀ ਆਕਸੀਜਨ ਦੀ ਗੱਡੀ ਹਰਿਆਣੇ ਉਸ ਗੱਡੀ ਨੂੰ ਰੋਕ ਲਿਆ ਗਿਆ ਅਤੇ ਜੋ ਗੱਡੀ ਦਾ ਡਰਾਈਵਰ ਸੀ ਉਸ ਨੇ ਇਹ ਵੀ ਦੱਸਿਆ ਕਿ ਮੈਂ ਗਾਜ਼ੀਆਬਾਦ ਜਾਣਾ ਹੈ ਅਤੇ ਉਸੇ ਜਗ੍ਹਾ ਤੇ ਇੱਕ ਮਰੀਜ਼ ਹੈ ਜਿਸਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਪੁਲਿਸ ਨੇ ਉਸਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਅਤੇ ਸਾਰੀ ਰਾਤ ਉਸ ਨੂੰ ਪੁਲੀਸ ਸਟੇਸ਼ਨ ਵਿਚ ਹੀ ਰੱਖਿਆ ਉਸ ਨੇ ਮਰੀਜ਼ਾਂ ਨਾਲ ਵੀ ਗੱਲ ਕਰਵਾਈ

ਪਰ ਪੁਲਿਸ ਨੇ ਕੋਈ ਵੀ ਧਿਆਨ ਨਾ ਦਿੱਤਾ ਇਸੇ ਦੌਰਾਨ ਹੀ ਉਸ ਮਰੀਜ਼ ਦੀ ਮੌਤ ਹੋ ਗਈ ਅਤੇ ਦੂਸਰੇ ਦਿਨ ਜਦੋਂ ਡਰਾਈਵਰ ਨੂੰ ਛੱਡਿਆ ਤਾਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਮਰੀਜ਼ ਦੀ ਮੌਤ ਹੋ ਗਈ ਲੋਕਾਂ ਦਾ ਇਹ ਕਹਿਣਾ ਹੈ ਕਿ ਡਰਾਈਵਰ ਦੀ ਗਲਤੀ ਹੈ ਪਰ ਡਰਾਈਵਰ ਨੇ ਜਦੋਂ ਆਪਣੀ ਸਾਰੀ ਹੱਡਬੀਤੀ ਦੱਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਮਾੜਾ ਕਿਹਾ ਪਰ ਪੁਲਿਸ ਵੀ ਇਸ ਗੱਲ ਤੋਂ ਹੁਣ ਇਤਰਾਜ਼ ਕਰ ਰਹੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਅਤੇ ਹੁਣ ਜੋ ਦੋਸ਼ੀ ਹੋਵੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *