Home / खबरे / ਵਾਪਰਿਆ ਭਾਣਾ ਬਾਰਡਰ ਤੋਂ ਆਈ ਇਹ ਵੱਡੀ ਮਾੜੀ ਖ਼ਬਰ

ਵਾਪਰਿਆ ਭਾਣਾ ਬਾਰਡਰ ਤੋਂ ਆਈ ਇਹ ਵੱਡੀ ਮਾੜੀ ਖ਼ਬਰ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਵੱਲੋਂ ਸਾਡੀ ਸੁਰੱਖਿਆ ਦੇ ਲਈ ਫੌਜੀਆਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਜੋ ਸਾਨੂੰ ਬਾਹਰੀ ਹਮਲਿਆਂ ਤੋਂ ਬਚਾਇਆ ਜਾ ਸਕੇ ਅਤੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਦੇਸ਼ ਦੇ ਨੌਜਵਾਨ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦੀ ਰੱਖਿਆ ਦੇ ਲਈ ਹਮੇਸ਼ਾ ਅੱਗੇ ਆਉਂਦੇ ਹਨ ਪ੍ਰੰਤੂ ਕਈ ਵਾਰ ਦੇਸ਼ ਦੀ ਰੱਖਿਆ ਕਰਦੇ ਕਰਦੇ ਇਨ੍ਹਾਂ ਨੂੰ ਸਹੀ ਦੀ ਵੀ ਪਾਉਣੀ ਪੈਂਦੀ ਹੈ

ਇਸੇ ਹੀ ਤਰ੍ਹਾਂ ਦੀ ਇਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਲਾ ਮਾਨਸਾ ਦੇ ਪਿੰਡ ਹਾਕਮਵਾਲਾ ਦਾ ਵਸਨੀਕ ਪ੍ਰਭਜੀਤ ਸਿੰਘ ਉਮਰ 23 ਸਾਲ ਪੁੱਤਰ ਜਗਪਾਲ ਸਿੰਘ ਦੇ ਲੇਹ ਲੱਦਾਖ ਦੇ ਵਿੱਚ ਡਿਊਟੀ ਦੌਰਾਨ ਸ਼ ਹੀ ਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਚ ਸੋ ਗ ਦੀ ਲਹਿਰ ਦੋੜ ਗਈ ਗੱਲਬਾਤ ਕਰਦਿਆਂ ਹੋਇਆ ਪਿੰਡ ਵਾਸੀਆ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਉਸ ਦੀ ਡਿਊਟੀ ਅੰਮਿ੍ਰਤਸਰ ਵਿੱਚ ਸੀ

ਪਰ ਉੱਥੋਂ ਬਦਲ ਕੇ ਇਸ ਵੇਲੇ ਉਹ ਲੇਹ ਲਦਾਖ ਦੇ ਉਚਾਈ ਵਾਲੇ ਖੇਤਰ ਚ ਤਾਇਨਾਤ ਸੀ ਉਹਨਾਂ ਦੱਸਿਆ ਕਿ ਸ਼ਹੀਦ ਪ੍ਰਭਜੀਤ ਸਿੰਘ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਉਸਦੇ ਪਿਤਾ ਜਗਪਾਲ ਸਿੰਘ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ ਅਤੇ ਉਸ ਦੋ ਭਰਾ ਪ੍ਰੀਤਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਹਨ ਜਿਨ੍ਹਾਂ ਚ ਇਹ ਸਭ ਤੋਂ ਛੋਟਾ ਸੀ ਉਹਨਾਂ ਦੱਸਿਆ ਕਿ ਸ਼ ਹੀ ਦ ਪ੍ਰਭਜੀਤ ਸਿੰਘ ਦੀ ਮ੍ਰਿਤਕ ਦੇਹ ਕੱਲ ਸ਼ਾਮ ਤੱਕ ਪਿੰਡ ਹਾਕਮਵਾਲਾ ਵਿਖੇ ਪਹੁੰਚਣ ਦੀ ਸੰਭਾਵਨਾ ਹੈ ਉਹਨਾਂ ਸਰਕਾਰ ਪਾਸੋਂ ਮੰਗ ਕੀਤੀ

ਕਿ ਪਿੰਡ ਦੇ ਸਰਕਾਰੀ ਸਕੂਲ ਨੂੰ ਸ਼ ਹੀ ਦ ਪ੍ਰਭਜੀਤ ਸਿੰਘ ਦੇ ਨਾਮ ਤੇ ਬਦਲਿਆ ਜਾਵੇ ਅਤੇ ਪਿੰਡ ਦੇ ਸਟੇਡੀਅਮ ਦੇ ਵਿੱਚ ਉਸ ਦਾ ਬੁੱਤ ਲਗਾਇਆ ਜਾਵੇ ਉਹਨਾਂ ਸਰਕਾਰ ਵੱਲੋ ਸ਼ ਹੀ ਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਵਾਅਦੇ ਅਨੁਸਾਰ ਸ਼ਹੀਦ ਪ੍ਰਭਜੀਤ ਸਿੰਘ ਪਰਿਵਾਰ ਨੂੰ ਇਹ ਸਹੂਲਤਾਂ ਦੇਣ ਦੀ ਮੰਗ ਕੀਤੀ ਉਹਨਾ ਦੱਸਿਆ ਕਿ ਪਰਿਵਾਰ ਦੇ ਮੈਬਰਾਂ ਨੂੰ ਸ਼ ਹੀ ਦ ਦੀ ਸ਼ਹਾਦਤ ਬਾਰੇ ਅਜੇ ਨਹੀ ਦੱਸਿਆ ਗਿਆ ਹੈ ਕਿਉਂਕਿ ਪ੍ਰਭਜੀਤ ਸਿੰਘ ਦੀ ਮਾਤਾ ਬੀ ਮਾ ਰ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *