Breaking News
Home / खबरे / ਕੈਨੇਡਾ ਰਹਿੰਦੇ ਪੰਜਾਬੀ ਬਜ਼ੁਰਗਾਂ ਤੋਂ ਸੁਣੋ ਕਿਵੇਂ ਦੀ ਹੈ ਇੱਥੇ ਜ਼ਿੰਦਗੀ!

ਕੈਨੇਡਾ ਰਹਿੰਦੇ ਪੰਜਾਬੀ ਬਜ਼ੁਰਗਾਂ ਤੋਂ ਸੁਣੋ ਕਿਵੇਂ ਦੀ ਹੈ ਇੱਥੇ ਜ਼ਿੰਦਗੀ!

ਜਿਵੇਂ ਕਿ ਤੁਹਾਨੂੰ ਪਤਾ ਅੱਜਕੱਲ੍ਹ ਦੀ ਜੋ ਨੌਜਵਾਨ ਪੀੜ੍ਹੀ ਹੈ ਉਹ ਹਮੇਸ਼ਾ phone ਦੇ ਉੱਪਰ ਹੀ ਬੈਠੇ ਰਹਿੰਦੀ ਹੈ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ, ਟਵਿੱਟਰ, ਫੇਸਬੁੱਕ, ਸ਼ੇਅਰ ਚੈਟ ਐਪਸ ਦੇ ਉੱਪਰ ਕਈ ਅਕਾਊਂਟ ਬਣਾਏ ਹਨ ਅਤੇ ਉਨ੍ਹਾਂ ਦੇ ਵਿੱਚ ਹੀ busy ਰਹਿੰਦੇ ਹਨ ਅਤੇ ਉਨ੍ਹਾਂ ਕੋਲ ਆਪਣੇ ਪਰਿਵਾਰ ਕੋਲ ਬੈਠ ਕੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਹੈ ਪਰ ਕੀ ਜੋ ਨੌਜਵਾਨ ਹਨ ਉਹੀ ਸੋਸ਼ਲ ਮੀਡੀਆ ਵਰਦੇ ਹਨ ਅੱਜ ਇਕ ਅਜੇਹੀ ਹੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਲਾਈਫ ਇਨ ਇੰਡੀਆ ਬਾਰੇ ਕੁਝ ਦੱਸਿਆ ਗਿਆ ਹੈ

ਕੁਝ ਪੱਤਰਕਾਰਾਂ ਵੱਲੋਂ ਕੁਝ ਬਜ਼ੁਰਗਾਂ ਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਵੀ ਸੋਸ਼ਲ ਮੀਡੀਆ ਵਰਤਦੇ ਹੋ ਤਾਂ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਪਤਾ ਚੱਲਾ ਹੈ ਕਿ ਉਹ ਵੀ ਸੋਸ਼ਲ ਮੀਡੀਆ ਵਰਤਦੇ ਹਨ ਅਤੇ ਜਦੋਂ free ਹੁੰਦੇ ਹਨ ਤਾਂ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਦੇਸ਼ ਨਾਲ ਸਬੰਧਿਤ ਗੱਲਾਂ ਬਾਰੇ ਜਾਣਕਾਰੀ ਲੈਂਦੇ ਹਨ ਉਨ੍ਹਾਂ ਨੇ ਉਥੇ ਬਹੁਤ ਹੀ ਜ਼ਿਆਦਾ ਕੰਮ ਕੀਤਾ ਹੈ ਅਤੇ ਹੁਣ ਉਹ ਆਪਣੀ ਮਿਹਨਤ ਦੇ ਸਦਕਾ ਉਥੇ ਬੜੇ ਹੀ ਖੁਸ਼ ਰਹਿ ਰਹੇ ਹਨ ਆਪਣੇ ਪਰਿਵਾਰ ਦੇ ਨਾਲ ਅਤੇ ਨਾਲ ਹੀ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਹੈ

ਕਿ ਜੇ ਅਸੀਂ ਨੇ ਜਿੰਦ ਜਾਨ ਲਾ ਕੇ ਮਿਹਨਤ ਕਰ ਕੇ ਕੰਮ ਕੀਤਾ ਹੈ ਤਾਂ ਅਸੀਂ ਅੱਜ ਇੱਥੇ ਸੁਖੀ ਬੈਠੇ ਹਾਂ ਅਤੇ ਸਰਕਾਰ ਵੱਲੋਂ ਸਾਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਤੇ ਫ੍ਰੀ ਬੱਸਾਂ ਦੇ ਪਾਸ ਬਣੇ ਹੋਏ ਹਨ ਤੇ ਕਿਤੇ ਵੀ ਅਸੀਂ ਆਸਾਨੀ ਨਾਲ ਆ ਜਾ ਸਕਦੇ ਹਾਂ ਇੱਥੋਂ ਦੀ ਜੋ ਜ਼ਿੰਦਗੀ ਹੈ ਬਹੁਤ ਹੀ ਸੁੱਖ ਭਰੀ ਹੈ ਸਾਨੂੰ ਕੋਈ ਵੀ ਦੁੱਖ ਤਕਲੀਫ਼ ਇੱਥੇ ਨਹੀਂ ਹੈ ਜੇ ਅਸੀਂ ਮਿਹਨਤ ਨਾਲ ਕੰਮ ਕਰਾਂਗੇ ਤਾਂ ਹੀ ਸਾਨੂੰ ਅੱਗੇ ਚੱਲ ਕੇ ਸੁੱਖ ਪ੍ਰਾਪਤ ਹੋਵੇਗਾ ਰਿਪੋਰਟਾਂ ਵੱਲੋਂ ਉਨ੍ਹਾਂ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਕੀ ਤੁਹਾਨੂੰ ਕਦੇ ਕੰਮ ਕਰਨ ਸਮੇਂ ਭਾਸ਼ਾ ਨੂੰ ਲੈ ਕੇ ਕੋਈ ਮੁਸ਼ਕਲ ਆਈ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ

ਕਿ ਹਾਂਜੀ ਥੋੜ੍ਹੀ ਮੋਟੀ ਪਹਿਲਾਂ ਆਉਂਦੀ ਸੀ ਪਰ ਹੌਲੀ ਹੌਲੀ ਸਮਝ ਆਉਣ ਲੱਗੀ ਅਤੇ ਅਸੀਂ ਆਸਾਨੀ ਨਾਲ ਇਕ ਦੂਜੇ ਨਾਲ ਘੁਲ ਮਿਲ ਗਏ ਉਨ੍ਹਾਂ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਕੈਨੇਡਾ ਇਕ ਦੂਜਾ ਸਵਰਗ ਹੈ ਸਾਨੂੰ ਇੱਥੇ ਕੋਈ ਵੀ ਤਕਲੀਫ ਨਹੀਂ ਹੈ ਅਸੀਂ ਇੱਥੇ ਮੌਜਾਂ ਨਾਲ ਰਹਿਨੇ ਆਂ ਜਦੋਂ ਦਾ ਕੰਮ ਛੱਡਿਆ ਹੈ ਅਸੀਂ ਬੱਸ ਚੜ੍ਹ ਕੇ ਗੁਰਦੁਆਰਾ ਸਾਹਿਬ ਆ ਬੈਠਦੇ ਹਾਂ ਅਤੇ ਆਪਣੀ ਇੱਥੇ ਸੱਥ ਲਗਾ ਲੈਂਦੇ ਹਾਂ ਪੱਤਰਕਾਰਾਂ ਨੇ ਬਜ਼ੁਰਗਾਂ ਤੋਂ ਇਹ ਵੀ ਪੁੱਛਿਆ ਕਿ ਇੱਥੇ ਕੰਮ ਕਰਨਾ ਔਖਾ ਹੈ

ਜਾਂ ਫਿਰ ਖੇਤਾਂ ਵਿੱਚ ਕੰਮ ਕਰਨਾ ਔਖਾ ਸੀ ਤਾਂ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਨਾ ਇੱਥੇ ਕੰਮ ਕਰਨਾ ਔਖਾ ਹੈ ਅਤੇ ਨਾ ਹੀ ਖੇਤਾਂ ਵਿੱਚ ਕੰਮ ਕਰਨਾ ਔਖਾ ਸੀ ਜਿਨ੍ਹਾਂ ਨੇ ਕੰਮ ਕਰਨਾ ਹੈ ਉਨ੍ਹਾਂ ਲਈ ਸਭ ਕੁਝ ਸੌਖਾ ਹੀ ਹੈ ਅਤੇ ਜਿਨ੍ਹਾਂ ਨੇ ਨਹੀਂ ਕਰਨਾ ਉਨ੍ਹਾਂ ਲਈ ਸਭ ਕੁਝ ਔਖਾ ਹੈ ਉੱਥੋਂ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦਿਆਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਉਥੋਂ ਦੀ ਕੈਨੇਡਾ ਦੀ ਲਾਈਫ ਹੈ ਜੋ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਬਜ਼ੁਰਗਾਂ ਨੂੰ ਇਹੀ ਗੱਲ ਕਹੀ ਜਾ ਰਹੀ ਹੈ ਕਿ ਕੈਨੇਡਾ ਇਕ ਸਵਰਗ ਦੀ ਤਰ੍ਹਾਂ ਹੈ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.